ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ |
 ਨਵੀਂ ਦਿੱਲੀ: :-01ਅਗਸਤ-20(ਮੀਡੀਆਦੇਸਪੰਜਾਬ)-ਰਾਜ ਸਭਾ ਸਾਂਸਦ ਅਮਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ
ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਪਿਛਲੇ
ਢੇਡ ਮਹੀਨੇ ਤੋਂ ਆਈਸੀਯੂ ਸੀ।ਸਿੰਗਪੁਰ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਛੇ
ਮਹੀਨੇ ਪਹਿਲਾਂ ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਸੀ।ਉਹ 64 ਸਾਲਾਂ ਦੇ
ਸਨ।2013 'ਚ ਉਨ੍ਹਾਂ ਨੂੰ ਕਿਡਨੀ ਫੇਲੀਅਰ ਹੋਇਆ ਸੀ।
|