ਚੀਨ ਤੇ à¨à¨¾à¨°à¨¤ ਦੇ ਲੈਫਟੀਨੈਂਟ ਜਨਰਲ ਅੱਜ ਮà©à©œ ਬੈਠਣਗੇ ਆਹਮੋ-ਸਾਹਮਣੇ |
ਨਵੀਂ ਦਿੱਲੀ::-02ਅਗਸਤ-20(ਮੀਡੀਆਦੇਸਪੰਜਾਬ)- ਚੀਨ ਨਾਲ ਲੱਗਦੀ ਸਰਹੱਦ 'ਤੇ
ਤਣਾਅ ਨੂੰ ਘਟਾਉਣ ਲਈ à¨à¨¤à¨µà¨¾à¨° ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਦਾ ਦੌਰ ਹੋਣਾ ਹੈ। ਅੱਜ
ਦੋਵਾਂ ਸੈਨਾਵਾਂ ਵਿਚਕਾਰ ਕਾਰਪੋਰੇਸ਼ਨ ਪੱਧਰ ਦੀ ਗੱਲਬਾਤ ਹੋਣੀ ਹੈ। ਇਹ ਗੱਲਬਾਤ ਚੀਨ
ਵੱਲੋਂ ਮੋਲਡੋ 'ਚ ਤਕਰੀਬਨ 11 ਵਜੇ ਹੋਣ ਜਾ ਰਹੀ ਹੈ। ਹਾਸਲ ਜਾਣਕਾਰੀ ਮà©à¨¤à¨¾à¨¬à¨• ਇਸ ਬੈਠਕ ਵਿੱਚ à¨à¨¾à¨°à¨¤ ਚੀਨ ਨੂੰ ਦੱਸੇਗਾ ਕਿ ਅਪà©à¨°à©ˆà¨² 2020 ਦੀ ਸਥਿਤੀ ਤੋਂ ਘੱਟ ਕਿਸੇ
ਵੀ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦੱਸ ਦਈਠਕਿ ਲੈਫਟੀਨੈਂਟ ਜਨਰਲ ਦੇ ਅਹà©à¨¦à©‡ ਦੇ ਅਧਿਕਾਰੀਆਂ ਵਿਚਕਾਰ 5ਵੀਂ ਵਾਰ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ 14 ਜà©à¨²à¨¾à¨ˆ ਨੂੰ ਚà©à¨¸à¨¼à©‚ਲ ਵਿੱਚ à¨à¨¾à¨°à¨¤ ਤੇ ਚੀਨ ਦੇ ਲਸ਼ ਜਨਰਲ ਰੈਂਕ ਦੇ ਅਧਿਕਾਰੀਆਂ ਵਿੱਚ ਚੌਥੇ ਦੌਰ ਦੀ ਗੱਲਬਾਤ ਹੋਈ ਸੀ। ਜੋ ਤਕਰੀਬਨ 15 ਘੰਟੇ ਚੱਲੀ। ਅੱਜ ਵੀ ਕਮਾਂਡਰਾਂ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ à¨à¨²à¨à¨¸à©€ ‘ਤੇ ਤਣਾਅ ਘੱਟ ਕਰਨ ‘ਤੇ ਵਿਚਾਰ ਵਟਾਂਦਰੇ ਹੋਣਗੇ। |