12ਵੀਂ ਪਾਸ ਲਈ ਪà©à¨²à¨¸ ਚ ਨੌਕਰੀ ਦਾ ਸà©à¨¨à¨¹à¨¿à¨°à©€ ਮੌਕਾ, 5500 ਤੋਂ ਵਧੇਰੇ ਅਹà©à¨¦à¨¿à¨†à¨‚ ਤੇ ਨਿਕਲੀ à¨à¨°à¨¤à©€ |
ਨਵੀਂ ਦਿੱਲੀ :-02ਅਗਸਤ-20(ਮੀਡੀਆਦੇਸਪੰਜਾਬ)- ਦਿੱਲੀ ਪà©à¨²à¨¸ ਨੇ ਕà©à©œà©€à¨†à¨‚ ਅਤੇ ਮà©à©°à¨¡à¨¿à¨†à¨‚
ਲਈ 5846 ਅਹà©à¨¤à¨¿à¨†à¨‚ 'ਤੇ à¨à¨°à¨¤à©€ ਕੱਢੀ ਹੈ। à¨à¨¸.à¨à¨¸.ਸੀ. (Staff Selection Commission)
ਜ਼ਰੀਠਇਸ à¨à¨°à¨¤à©€ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਯੋਗ ਉਮੀਦਵਾਰ ਇਸ à¨à¨°à¨¤à©€ ਲਈ
ਨਿਰਧਾਰਤ ਆਖ਼ਰੀ ਤਾਰੀਖ਼ ਤਲੋਂ ਪਹਿਲਾਂ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://www.delhipolice.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਪà©à¨°à¨•à¨¿à¨°à¨¿à¨† 1 ਅਗਸਤ ਤੋਂ ਸ਼à©à¨°à©‚ ਹੋ ਗਈ ਹੈ।
ਅਹà©à¨¦à¨¿à¨†à¨‚ ਦਾ ਵੇਰਵਾ
ਮà©à©°à¨¡à¨¿à¨†à¨‚ ਲਈ ਅਹà©à¨¦à©‡ - 3902
ਕà©à©œà©€à¨†à¨‚ ਲਈ ਅਹà©à¨¦à©‡ - 1944
ਕà©à©±à¨² ਅਹà©à¨¦à©‡ - 5846
ਮਹੱਤਵਪੂਰਣ ਤਾਰੀਖਾਂ
- ਆਨਲਾਈਨ ਅਰਜ਼ੀ ਦੇਣ ਦੀ ਸ਼à©à¨°à©‚ਆਤੀ ਤਾਰੀਖ਼ - 01 ਅਗਸਤ 2020
- ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 07 ਸਤੰਬਰ 2020
- ਆਨਲਾਈਨ ਅਰਜ਼ੀ ਫ਼ੀਸ ਜਮà©à¨¹à¨¾ ਕਰਣ ਦੀ ਆਖ਼ਰੀ ਤਾਰੀਖ਼ - 09 ਸਤੰਬਰ 2020
- ਚਲਾਣ ਜ਼ਰੀਠਅਰਜ਼ੀ ਫ਼ੀਸ ਜਮà©à¨¹à¨¾ ਕਰਣ ਦੀ ਆਖ਼ਰੀ ਤਾਰੀਖ਼ - 14 ਸਤੰਬਰ 2020
- ਕੰਪਿਊਟਰ ਆਧਾਰਿਤ ਪà©à¨°à©€à¨–ਿਆ ਦੀ ਤਾਰੀਖ਼ - 27 ਨਵੰਬਰ ਤੋਂ 14 ਦਸੰਬਰ 2020 ਦਰਮਿਆਨ
ਉਮਰ ਸੀਮਾ
- ਸਾਧਾਰਨ ਵਰਗ ਅਤੇ ਈ.ਡਬਲਯੂ.à¨à¨¸. ਵਰਗ ਦੇ ਉਮੀਦਵਾਰਾਂ ਲਈ 18 ਤੋਂ 25 ਸਾਲ
- ਓ.ਬੀ.ਸੀ. ਵਰਗ ਲਈ 18 ਤੋਂ 27 ਸਾਲ
- à¨à¨¸.ਸੀ./à¨à¨¸.ਟੀ. ਵਰਗ ਦੇ ਉਮੀਦਵਾਰਾਂ ਲਈ 18 ਤੋਂ 30 ਸਾਲ
ਅਰਜ਼ੀ ਫ਼ੀਸ
ਉਪਰੋਕਤ ਅਹà©à¨¦à¨¿à¨†à¨‚ 'ਤੇ à¨à¨°à¨¤à©€ ਲਈ Gen/OBC/EWS ਵਰਗ ਦੇ ਉਮੀਦਵਾਰਾਂ ਨੂੰ 100 ਰà©à¨ªà¨ ਦੀ
ਅਰਜ਼ੀ ਫ਼ੀਸ ਦੇਣੀ ਹੋਵੇਗੀ। ਉਥੇ ਹੀ ,SC/ST/Ex-S ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਕੋਈ
ਅਰਜ਼ੀ ਫ਼ੀਸ ਨਹੀਂ ਰੱਖੀ ਗਈ ਹੈ ਯਾਨੀ ਕਿ ਨਿਸ਼à©à¨²à¨• ਹੈ।
ਤਨਖ਼ਾਹ
ਇਸ à¨à¨°à¨¤à©€ ਤਹਿਤ ਚà©à¨£à©‡ ਗਠਉਮੀਦਵਾਰਾਂ ਨੂੰ ਲੈਵਲ 3 ਦੇ ਤਹਿਤ 21,700 ਰà©à¨ªà¨ ਤੋਂ ਲੈ ਕੇ 69,100 ਰà©à¨ªà¨ ਪà©à¨°à¨¤à©€ ਮਹੀਨਾ ਤੱਕ ਦਾ ਤਨਖ਼ਾਹ ਦਿੱਤੀ ਜਾਵੇਗੀ।
ਯੋਗਤਾ
ਉਮੀਦਵਾਰ ਕੋਲ ਮਾਨਤਾ ਪà©à¨°à¨¾à¨ªà¨¤ ਬੋਰਡ ਤੋਂ 12ਵੀਂ ਪਾਸ ਦਾ ਸਰਟੀਫਿਕੇਟ ਦਾ ਹੋਣਾ ਲਾਜ਼ਮੀ
ਹੈ। ਇਸ à¨à¨°à¨¤à©€ ਤਹਿਤ ਉਮੀਦਵਾਰਾਂ ਦੀ ਚੋਣ ਆਨਲਾਈਨ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ
ਕੀਤੀ ਜਾਵੇਗੀ।
ਇੰਠਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://www.delhipolice.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
|