ਕੋਰੋਨਾਵਾਇਰਸ: ਜਰਮਨੀ ਵਿੱਚ ਗਾਂਧੀ ਦੀਆਂ ਫੋਟੋਆਂ ਨਾਲ ਇੰਨਾ ਵੱਡਾ ਮà©à¨œà¨¼à¨¾à¨¹à¨°à¨¾ ਕਿਉਂ ਹੋਇਆ- 5 ਅਹਿਮ ਖ਼ਬਰਾਂ |
ਬਰਲਿਨ :-02ਅਗਸਤ-20(ਮੀਡੀਆਦੇਸਪੰਜਾਬ)-ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਸ਼ਨਿੱਚਰਵਾਰ ਨੂੰ ਹਜ਼ਾਰਾਂ ਲੋਕ ਕੋਰੋਨਾ ਨਾਲ ਜà©à©œà©€à¨†à¨‚ ਪਾਬੰਦੀਆਂ ਦੇ ਖ਼ਿਲਾਫ਼ ਸੜਕਾਂ ਉੱਪਰ ਆ ਗà¨à¥¤ ਇਨà©à¨¹à¨¾à¨‚ ਮà©à¨œà¨¾à¨¹à¨°à¨•à¨¾à¨°à©€à¨†à¨‚ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਨਾਲ ਜà©à©œà©€à¨†à¨‚ ਜੋ ਰੋਕਾਂ ਲਾਈਆਂ ਹਨ ਜਿਵੇਂ ਮਾਸਕ ਲਾਉਣਾ ਜਾਂ ਮੂੰਹ ਢਕ ਕੇ ਰੱਖਣਾ। ਉਹ ਲੋਕਾਂ ਦੇ ਹੱਕਾਂ ਦਾ ਅਤੇ ਉਨà©à¨¹à¨¾à¨‚ ਦੀ ਅਜ਼ਾਦੀ ਦੀ ਉਲੰਘਣ ਹੈ। ਇਸ ਦੌਰਾਨ ਬਰਲਿਨ ਦੇ ਬà©à¨°à©ˆà¨¼à¨¡à¨¨à¨¬à¨°à¨— ਗੇਟ ਕੋਲ ਹਜ਼ਾਰਾਂ ਲੋਕਾਂ ਦਾ ਇਕੱਠਹੋਇਆ। ਹਾਲਾਂਕਿ ਮà©à¨œà¨¼à¨¾à¨¹à¨°à¨¾ ਸ਼ਾਂਤੀਪੂਰਣ ਸੀ। ਹਾਲਾਂਕਿ ਕਿ ਕà©à¨ ਹੀ ਲੋਕਾਂ ਨੇ ਮਾਸਕ ਪਾਠਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ। ਇਸ ਦੌਰਾਨ ਲੋਕਾਂ ਨੇ ਜਿੱਥੇ ਮਾਸਕ ਅਤੇ ਪਾਬੰਦੀ ਵਿਰੋਧੀ ਤਖ਼ਤੀਆਂ ਚà©à©±à¨•à©€à¨†à¨‚ ਹੋਈਆਂ ਸਨ ਉੱਥੇ ਹੀ ਮਹਾਤਮਾ ਗਾਂਧੀ ਦੀਆਂ ਵੀ ਵੱਡ ਅਕਾਰੀ ਤਸਵੀਰਾਂ ਤੇ ਹੋਰਡਿੰਗ ਦੇਖਣ ਨੂੰ ਮਿਲੇ। ਅਜਿਹੇ ਵਿੱਚ ਇੱਥੇ ਕਲਿਕ ਕਰ ਕੇ ਜਾਣੋ ਸਿਹਤ ਮਾਹਰ ਮਾਸਕ ਦੇ ਕਈ ਫ਼ਾਇਦੇ ਦਸਦੇ ਹਨ ਅਤੇ ਕੀ ਹੈ ਮਾਸਕ ਪਾਉਣ ਦਾ ਇਤਿਹਾਸ। ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਮੌਤਾਂ : 13 ਅਧਿਕਾਰੀ ਮà©à¨…ੱਤਲ ਪੰਜਾਬ ਦੇ ਮਾà¨à¨¾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 86 ਹੋ ਗਈ ਹੈ। ਖ਼ਦਸ਼ਾ ਹੈ ਕਿ ਮà©à¨°à¨¿à¨¤à¨•à¨¾à¨‚ ਦੀ ਗਿਣਤੀ ਹੋਰ ਵਧ ਸਕਦੀ ਹੈ। ਜ਼ਿਆਦਾਤਰ ਮੌਤਾਂ ਤਰਨ ਤਾਰਨ, ਅੰਮà©à¨°à¨¿à¨¤à¨¸à¨° ਤੇ ਗà©à¨°à¨¦à¨¾à¨¸à¨ªà©à¨° ਜ਼ਿਲà©à¨¹à¨¿à¨†à¨‚ ਵਿੱਚ ਹੋਈਆਂ ਹਨ। ਸਠਤੋਂ ਵੱਧ ਮੌਤਾਂ ਤਰਨ ਤਾਰਨ ਵਿੱਚ ਹੋਈਆਂ ਹਨ। ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਤੇ ਆਬਕਾਰੀ ਵਿà¨à¨¾à¨— ਦੇ 7 ਅਧਿਕਾਰੀਆਂ ਤੇ 6 ਪà©à¨²à¨¿à¨¸ ਵਾਲਿਆਂ ਨੂੰ ਮà©à¨…ੱਤਲ ਕਰ ਦਿੱਤਾ ਹੈ ਤੇ ਉਨà©à¨¹à¨¾à¨‚ ਦੇ ਖਿਲਾਫ ਜਾਂਚ ਦੇ ਹà©à¨•à¨® ਜਾਰੀ ਕੀਤੇ ਹਨ। ਪੂਰੀ ਖ਼ਬਰ ਪੜà©à¨¹à¨¨ ਲਈ ਇੱਥੇ ਕਿਲਕ ਕਰੋ। ਇਹ ਵੀ ਪੜà©à¨¹à©‹:
ਰਾਮ ਮੰਦਿਰ ਦੇ ਨੀਂਹ ਪੱਥਰ ਦਾ ਮਹੂਰਤ 'ਅਸ਼à©à¨ ਘੜੀ' ਕਿਉਂ ਕਿਹਾ ਜਾ ਰਿਹਾ ਹੈ?ਪੰਜ ਅਗਸਤ ਨੂੰ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨਵੇਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣਗੇ। ਉਨà©à¨¹à¨¾à¨‚ ਨੇ ਚਾਂਦੀ ਦੀਆਂ ਬਣੀਆਂ ਪੰਜ ਇੱਟਾਂ ਨੂੰ ਸਿਰਫ਼ 32 ਸਕਿੰਟ ਦਰਮਿਆਨ ਮੰਦਿਰ ਦੀ ਨੀਂਹ ਵਿੱਚ ਰੱਖਣਾ ਹੈ। ਇਸ ਰਸਮ ਦੀ ਮਿਤੀ ਅਤੇ ਸਮੇਂ ਨੂੰ ਲੈ ਕੇ ਕਾਫ਼ੀ ਬਹਿਸ ਚੱਲ ਰਹੀ ਹੈ, ਹਾਲਾਂਕਿ ਨੀਂਹ ਪੱਥਰ ਰੱਖਣ ਦਾ ਇਸਦਾ ਮਹੂਰਤ ਜਿਨà©à¨¹à¨¾à¨‚ ਨੇ ਕੱਢਿਆ ਹੈ, ਉਨà©à¨¹à¨¾à¨‚ ਨੂੰ ਜੋਤਿਸ਼ ਵਿਦਿਆ ਦਾ ਉੱਘਾ ਵਿਦਵਾਨ ਮੰਨਿਆ ਜਾਂਦਾ ਹੈ, ਜੋ ਕਾਸ਼ੀ ਦੇ ਰਾਜ ਘਰਾਣੇ ਦੇ ਗà©à¨°à©‚ ਪਰਿਵਾਰ ਦਾ ਹਿੱਸਾ ਵੀ ਹਨ। ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦà©à¨°à¨µà¨¿à©œ, ਕਾਸ਼ੀ ਦੇ ਸਾਮਵੇਦ ਸਕੂਲ ਦੇ ਗà©à¨°à©‚ ਵੀ ਹਨ ਜਿਸ ਸਕੂਲ ਦੇ ਕਈ ਸਾਬਕਾ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਤੋਂ ਸਨਮਾਨ ਵੀ ਮਿਲ ਚà©à©±à¨•à¨¾ ਹੈ। ਉਂਠਤਾਂ à¨à©‚ਮੀ ਪੂਜਾ ਦੀ ਰਸਮ ਰੱਖੜੀ ਦੇ ਦਿਨ ਤੋਂ ਹੀ ਸ਼à©à¨°à©‚ ਹੋ ਜਾਵੇਗੀ, ਪਰ ਨੀਂਹ ਪੱਥਰ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ, ਉਹ ਵੀ ਦà©à¨ªà¨¹à¨¿à¨° ਦੇ 12.15 ਵਜੇ ਤੋਂ ਲੈ ਕੇ 12.47 ਮਿੰਟ ਤੱਕ ਹੀ। ਇਸ ਸਮਾਗਮ ਦੇ ਸਮੇਂ ਨੂੰ ਲੈ ਕੇ ਧਾਰਮਿਕ ਲੋਕਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੈ। ਜਾਣੋ ਕੀ ਹੈ ਮਾਮਲਾ। ਗà©à¨°à¨¦à©à¨†à¨°à¨¾ ਟਾਹਲੀ ਸਾਹਿਬ ਦੇ ਕੋਰੋਨਾ ਮਰੀਜ਼ ਮà©à©±à¨– ਸੇਵਾਦਾਰ ਦੀ ਮੌਤ ਮਗਰੋਂ ਪà©à¨°à¨¸à¨¼à¨¾à¨¸à¨¨ ਨੇ ਚà©à©±à¨•à¨¿à¨† ਇਹ ਕਦਮਕੋਰਨਾਵਾਇਰਸ ਤੋਂ ਪੀੜਤ ਕਪੂਰਥਲਾ ਦੇ ਇਤਿਹਾਸਕ ਗà©à¨°à¨¦à©à¨†à¨°à¨¾ ਟਾਹਲੀ ਸਾਹਿਬ ਦੇ ਮà©à©±à¨– ਸੇਵਾਦਾਰ ਦਇਆ ਸਿੰਘ ਦਾ 31 ਜà©à¨²à¨¾à¨ˆ ਦੀ ਰਾਤ ਨੂੰ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਧਾਰਮਿਕ ਖੇਤਰ ਦੀ ਸ਼ਖਸੀਅਤ ਪਦਮਸà©à¨°à©€ ਰਾਗੀ à¨à¨¾à¨ˆ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚà©à©±à¨•à©€ ਹੈ। ਦਇਆ ਸਿੰਘ 28 ਜà©à¨²à¨¾à¨ˆ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਪੂਰੀ ਖ਼ਬਰ ਪੜà©à¨¹à¨¨ ਲਈ ਇੱਥੇ ਕਲਿਕ ਕਰੋ। ਕੋਵਿਡ ਵੈਕਸੀਨ ਬਾਰੇ ਗ਼ਲਤ ਤੇ ਗà©à¨®à¨°à¨¾à¨¹à¨•à©à¨¨ ਦਾਅਵਿਆਂ ਦੀ ਸਚਾਈ ਇਸ ਹਫ਼ਤੇ ਔਕਸਫੋਰਡ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਦੇ ਟà©à¨°à¨¾à¨‡à¨² ਨੂੰ ਲੈ ਕੇ à¨à¨¾à¨µà©‡à¨‚ ਵੱਡੀ ਸਫ਼ਲਤਾ ਮਿਲੀ ਹੋਵੇ ਪਰ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਗ਼ਲਤ ਦਾਅਵੇ ਕੀਤੇ ਜਾ ਰਹੇ ਹਨ। ਵੈਕਸੀਨ ਦੇ ਸà©à¨°à©±à¨–ਿਅਤ ਹੋਣ ਨੂੰ ਲੈ ਕੇ ਗà©à¨®à¨°à¨¾à¨¹ ਕਰਨ ਵਾਲੀਆਂ ਕਈ ਤਰà©à¨¹à¨¾à¨‚ ਦੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਦੇ ਸਾਲਾਂ ਵਿੱਚ ਟੀਕਾਕਨ ਦੇ ਵਿਰੋਧ ਵਿੱਚ ਚਲਾਠਜਾ ਰਹੇ ਆਨਲਾਈਨ ਅà¨à¨¿à¨†à¨¨ ਨੇ ਜ਼ੋਰ ਫੜ ਲਿਆ ਹੈ ਅਤੇ ਹà©à¨£ ਇਸ ਦਾ ਨਿਸ਼ਾਨਾ ਕੋਰੋਨਾਵਾਇਰਸ ਦੇ ਟੀਕਿਆਂ ਦੇ ਦਾਅਵਿਆਂ ਉੱਤੇ ਕੇਂਦਰਿਤ ਹੋ ਚà©à©±à¨•à¨¿à¨† ਹੈ। ਪੂਰੀ ਪੜà©à¨¹à¨¨ ਲਈ ਇੱਥੇ ਕਲਿਕ ਕਰੋ। |