ਬੀਤੇ ਮੰਗਲਵਾਰ ਅਰਥਾਤ 11 ਅਗਸਤ 2020 ਨੂੰ à¨à¨¾à¨°à¨¤ ਦੇ ਪà©à¨°à¨¸à¨¿à©±à¨§ ਉਰਦੂ ਸ਼ਾਇਰ ਅਤੇ
ਹਿੰਦੀ ਫਿਲਮਾਂ ਦੇ ਗੀਤਕਾਰ ਅਰਥਾਤ ਇਸ ਦੌਰ ਦੇ ਬੇਬਾਕ ਅਤੇ ਦਬੰਗ ਕਵੀ ਰਾਹਤ ਇੰਦੋਰੀ ਦਾ
ਦਿਹਾਂਤ ਹੋ ਗਿਆ। ਜਿਵੇਂ ਉਨà©à¨¹à¨¾à¨‚ ਦੀ ਮੌਤ ਦੀ ਖਬਰ ਲੱਗੀ ਤਾਂ ਉਨà©à¨¹à¨¾à¨‚ ਦੇ ਚਾਹà©à¨£ ਵਾਲੇ
ਲੱਖਾਂ ਲੋਕ ਸਦਮੇ ’ਚ ਆ ਗà¨à¥¤
ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ਰਾਜ ਕਰਨ ਵਾਲੇ ਸ਼ਾਇਰ ਦਾ ਇਸ ਤਰà©à¨¹à¨¾à¨‚
ਅਚਾਨਕ ਚਲੇ ਜਾਣਾ ਯਕੀਨਨ ਇਕ ਅਕਿਹ ਅਤੇ ਕਦੀ ਨਾ ਪੂਰਿਆ ਜਾਣ ਵਾਲੇ ਘਾਟੇ ਸਮਾਨ ਹੈ।
ਜੇਕਰ ਇਹ ਕਿਹਾ ਜਾਵੇ ਕਿ ਰਾਹਤ ਇੰਦੋਰੀ ਦੀ ਮੌਤ ਨਾਲ ਮੰਚੀਆ ਸ਼ਾਇਰੀ ਦੇ ਇੱਕ ਯà©à©±à¨—
ਸਮਾਪਤੀ ਹੋ ਗਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਰਾਹਤ ਜਿਨà©à¨¹à¨¾à¨‚ ਦਾ ਜਨਮ ਇੱਕ ਜਨਵਰੀ 1950 ਨੂੰ ਇੰਦੋਰ ਵਿਖੇ ਇਕ ਸਾਧਾਰਨ ਪਰਿਵਾਰ ’ਚ
ਮਾਤਾ ਮਕਬੂਲ-ਉਲ-ਨਿਸਾ ਬੇਗਮ ਦੀ ਕà©à©±à¨–ੋਂ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ
ਸਨ। ਉਨà©à¨¹à¨¾à¨‚ ਦੇ ਪਿਤਾ ਰਿਫਤ-ਉੱਲਾਹ ਕà©à¨°à©ˆà¨¶à©€ ਇਕ ਟੈਕਸਟਾਇਲ ਮਿਲ ਚ' ਮà©à¨²à¨¾à¨œà¨¼à¨® ਸਨ। ਰਾਹਤ
ਨੇ ਆਪਣੀ ਸ਼à©à¨°à©‚ਆਤੀ ਤਾਅਲੀਮ ਨੂਤਨ ਸਕੂਲ ਇੰਦੋਰ ਤੋਂ ਹਾਸਲ ਕੀਤੀ ਅਤੇ 1973 ਵਿੱਚ ਆਪਣੀ
ਬੈਚਲਰ ਦੀ ਪੜà©à¨¹à¨¾à¨ˆ ਇਸਲਾਮੀਆ ਕਰੀਮੀਆ ਕਾਲਜ ਇੰਦੋਰ ਤੋਂ ਪà©à¨°à¨¾à¨ªà¨¤ ਕੀਤੀ। ਇਸ ਤੋਂ ਬਾਅਦ
ਉਨà©à¨¹à¨¾à¨‚ ਉਰਦੂ ਸਾਹਿਤ ਵਿੱਚ ਬਰਕਤ-ਉੱਲਾਹ ਯੂਨੀਵਰਸਿਟੀ ’ਚੋਂ à¨à©±à¨®.ਠਕੀਤੀ। ਇਸ ਉਪਰੰਤ
ਉਨà©à¨¹à¨¾à¨‚ 1985 ਵਿੱਚ ਮੱਧ ਪà©à¨°à¨¦à©‡à¨¶ ਦੀ à¨à©‹à¨œ ਓਪਨ ਯੂਨੀਵਰਸਿਟੀ ਤੋਂ ਉਰਦੂ ਅਦਬ ਚ' ਹੀ
ਡਾਕਟਰੇਟ ਕੀਤੀ।
ਰਾਹਤ ਇੰਦੋਰੀ ਦੀ ਮੌਤ ਅਤੇ ਮਸ਼ਹੂਰ ਨੌਜਵਾਨ ਸ਼ਾਇਰ ਇਮਰਾਨ ਪà©à¨°à¨¤à¨ªà¨—ੜੀ ਨੇ ਕਿਹਾ ਕਿ
ਉਨà©à¨¹à¨¾à¨‚ ਆਪਣੀ ਜ਼ਿੰਦਗੀ ਦਾ ਪਹਿਲਾ ਮà©à¨¶à¨¾à¨‡à¨°à¨¾ ਰਾਹਤ ਇੰਦੋਰੀ ਦੀ ਸਦਾਰਤ ਵਿੱਚ ਪੜà©à¨¹à¨¿à¨† ਸੀ
ਰਾਹਤ ਇੰਦੋਰੀ ਹà©à¨°à¨¾à¨‚ ਨੇ 35 ਸਾਲਾਂ ਤੱਕ ਕਵੀ ਦਰਬਾਰਾਂ ਤੇ ਆਪਣੀ ਬਾਦਸ਼ਾਹਤ ਕਾਇਮ
ਰੱਖੀ। ਉਨà©à¨¹à¨¾à¨‚ ਕਿਹਾ ਕਿ ਸਓਦੀ ਅਰਬ ਦੇ ਇੱਕ ਮà©à¨¶à¨¾à¨‡à¨°à©‡ ਵਿੱਚ ਉਹ ਰਾਹਤ ਹà©à¨°à¨¾à¨‚ ਦੇ ਨਾਲ
ਸਨ ਅਤੇ ਮà©à¨¶à¨¾à¨‡à¨°à©‡ ਦੇ ਖਤਮ ਹੋਣ ਤੋਂ ਬਾਅਦ ਉਨà©à¨¹à¨¾à¨‚ ਦੋਵਾਂ ਨੇ ਇਕੱਠੇ ਉਮਰਾ (à¨à¨¾à¨µ ਛੋਟਾ
ਹੱਜ) ਕੀਤਾ। ਉਨà©à¨¹à¨¾à¨‚ ਕਿਹਾ ਜਿੱਥੇ ਉਹ (ਰਾਹਤ) ਇਕ ਬਿਹਤਰੀਨ ਸ਼ਾਇਰ ਸਨ, ਉਥੇ ਹੀ ਉਹ ਇਕ
ਬਿਹਤਰੀਨ ਇਨਸਾਨ ਸਨ।
ਜਦੋਂ ਸ਼ਾਇਰਾ ਡਾ. ਮੀਨਾ ਨੇ ਕਿਹਾ ਕਿ ਰਾਹਤ ਇੰਦੋਰੀ ਸਠਦੇ ਹਰਮਨ ਪਿਆਰੇ ਸ਼ਾਇਰ ਸਨ। ਉਹ
ਜਨਤਾ ਦੇ ਕਵੀ ਸਨ ਅਤੇ ਮਾਨਵਤਾ ਨੂੰ ਸਮà¨à¨£ ਵਾਲੇ ਸਨ ਅਤੇ ਉਨà©à¨¹à¨¾à¨‚ ਦੀ ਆਵਾਜ਼ ਵਿੱਚ ਜੋ
ਲਲਕਾਰ ਸੀ, ਉਹ ਕਿਸੇ ਦੂਜੇ ਸ਼ਾਇਰ ਵਿੱਚ ਵੇਖਣ ਨੂੰ ਨਹੀਂ ਮਿਲਦੀ।
ਦਰਅਸਲ ਰਾਹਤ ਇੰਦੋਰੀ ਸਮਕਾਲੀਨ ਸਮਾਜਿਕ ਜੀਵਨ ਦੇ ਸ਼ਾਇਰ ਸਨ। ਜਿਨà©à¨¹à¨¾à¨‚ ਦੀਆਂ ਰਚਨਾਵਾਂ
ਵਿੱਚ ਕੌੜੀ ਗੱਲ ਵੀ ਮਿੱਠੇ ਢੰਗ ਨਾਲ ਕਹੀ ਜਾਂਦੀ ਹੈ। ਅਰਥਾਤ ਕੜਵਾਹਟ à¨à¨°à©‡ ਵਿਚਾਰਾਂ
ਨੂੰ ਮਿਠਾਸ ਦੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕਰਨ ਦੀ, ਜੋ ਵਿਲੱਖਣ ਕਲਾ ਉਨà©à¨¹à¨¾à¨‚ ਵਿਚ ਸੀ।
ਉਸ ਦਾ ਕੋਈ ਸਾਨੀ ਨਹੀਂ। ਰਾਹਤ ਦੀ
ਸ਼ਾਇਰੀ ਵਿੱਚ ਸੱਚਾਈ ਬੋਲਦੀ ਹੈ। ਉਨà©à¨¹à¨¾à¨‚ ਦੇ ਜਜ਼ਬਾਤ ਦਿਲੋਂ ਨਿਕਲਦੇ ਹਨ ਅਤੇ ਸਿੱਧੇ ਦਿਲਾਂ ਤੇ ਅਸਰ ਕਰਦੇ ਹਨ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਪੂਰੇ ਦੇਸ਼ ਅੰਦਰ ਸੀ.à¨.ਠਅਤੇ à¨à¨¨.ਆਰ.ਸੀ ਦੇ
ਵਿਰà©à©±à¨§ ਪà©à¨°à¨¦à¨°à¨¶à¨¨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੀ ਚਰਮ ਸੀਮਾ ਤੇ ਸੀ ਉਸ ਦੌਰਾਨ
ਉਨà©à¨¹à¨¾à¨‚ ਦਾ ਇਕ ਸ਼ੇਅਰ ਲੱਗà¨à¨— ਹਰ ਇੱਕ ਪà©à¨°à¨¦à¨°à¨¶à¨¨à©€ ਦੇ ਮੂੰਹ ਚੜਿਆ ਹੋਇਆ ਸੀ। ਉਹ ਸ਼ੇਅਰ
ਅਕਸਰ ਧਰਨਾਕਾਰੀਆਂ ਦੇ ਹੱਥਾਂ ਵਿੱਚ ਫੜੇ ਹੋਰਡਿੰਗ ਤੇ ਵੀ ਲਿਖਿਆ ਮਿਲਦਾ ਸੀ ਉਹ ਸ਼ੇਅਰ
ਸੀ ਕਿ :
ਸà¨à©€ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ।
ਕਿਸੀ ਕੇ ਬਾਪ ਕਾ ਹਿੰਦੂਸਤਾਨ ਥੋੜà©à¨¹à©€ ਹੈ।
ਦਰਅਸਲ ਇਹ ਸ਼ੇਅਰ ਰਾਹਤ ਦੀ ਇਕ ਮਸ਼ਹੂਰ ਗਜ਼ਲ ਦਾ ਹਿੱਸਾ ਹੈ। ਇਸ ਗਜ਼ਲ ਦੇ ਦੂਜੇ ਸ਼ੇਅਰ ਵੀ
ਅਵਾਮ ਨੂੰ ਜਾਗਰੂਕ ਕਰਨ ਵਿੱਚ ਆਪਣੀ ਖਾਸ à¨à©‚ਮਿਕਾ ਨਿà¨à¨¾à¨‰à¨‚ਦੇ ਨਜ਼ਰ ਆਉਂਦੇ ਹਨ, ਜਿਵੇਂ
ਲੱਗੇਗੀ ਆਗ ਤੋਂ ਆà¨à¨‚ਗੇ ਕਈ ਘਰ ਜਦ ਮੈਂ।
ਯਹਾਂ ਪੇ ਅਕੇਲੇ ਹਮਾਰਾ ਮਕਾਨ ਥੋੜà©à¨¹à©€ ਹੈ।
ਇਸੇ ਪà©à¨°à¨•à¨¾à¨° ਸੱਤਾ ਦੀ ਕà©à¨°à¨¸à©€ ’ਤੇ ਬੈਠੇ ਹਾਕਮਾਂ ਨੂੰ ਨਸੀਹਤ ਦਿੰਦਿਆਂ ਆਖਦੇ ਹਨ ਕਿ ਕੋਈ ਹਾਕਮ ਸਦੀਵੀ ਨਹੀਂ ਹੈ :
ਜੋ ਆਜ ਸਾਹਿਬ ਠਮਸਨਦ ਹੈਂ ਕਲ ਨਹੀਂ ਹੋਂਗੇ।
ਕਿਰਾà¨à¨¦à¨¾à¨° ਹੈ ਜਾਤੀ ਮਕਾਨ ਥੋੜà©à¨¹à©€ ਹੈ।
ਇਕ ਹੋਰ ਸ਼ੇਅਰ ਜੋ ਅੱਜ ਦੇ ਬਿਕਾਊ ਅਤੇ ਚਾਟੂਕਾਰ ਮੀਡੀਆ ਦੇ ਮੂੰਹ ’ਤੇ ਮੈਂ ਸਮà¨à¨¦à¨¾ ਹਾਂ ਕਿ ਕਰਾਰੀ ਚਪੇੜ ਮਾਰਦਾ ਮਹਿਸੂਸ ਹà©à©°à¨¦à¨¾ ਹੈ ਉਹ ਇਹ ਕਿ :
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ।
ਹਮਾਰੇ ਮੂੰਹ ਮੇਂ ਤà©à¨®à¨¹à¨¾à¨°à©€ ਜ਼ਬਾਨ ਥੋੜà©à¨¹à©€ ਹੈ।
ਇਸੇ ਪà©à¨°à¨•à¨¾à¨° ਇਕ ਸ਼ੇਅਰ ਵਿੱਚ ਜਾਂਬਾਜਾ ਦੀ ਦਲੇਰੀ ਨੂੰ ਬਿਆਨ ਕਰਦਿਆਂ ਆਖਦੇ ਹਨ ਕਿ :
ਮੈਂ ਜਾਣਤਾ ਹੂੰ ਕਿ ਦà©à¨¶à¨®à¨£ à¨à©€ ਕੰਮ ਨਹੀਂ ਲੇਕਿਨ।
ਹਮਾਰੀ ਤਰà©à¨¹à¨¾à¨‚ ਹਥੇਲੀ ਪੇ ਜਾਨ ਥੋੜà©à¨¹à©€ ਹੈ।
ਰਾਹਤ ਦੀ ਕਲਮ ਵਿਚ ਜਾਦੂਈ ਅਸਰ ਸੀ। ਉਹ ਸਿੱਧੇ ਸਾਦੇ ਸ਼ਬਦਾਂ ਵਿਚ ਹੀ ਵੱਡੇ-ਵੱਡੇ ਕਟਾਸ਼
ਕਰ ਜਾਇਆ ਕਰਦੇ ਸਨ। ਉਨà©à¨¹à¨¾à¨‚ ਵਿਚ ਸੱਤਾ ਵਿਵਸਥਾ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ
ਨੂੰ, ਜੋ ਉਜਾਗਰ ਕਰਨ ਦੀ ਵਿਲੱਖਣ ਕਲਾ ਸੀ, ਉਸ ਦੀ ਉਦਾਹਰਣ ਨਹੀਂ ਮਿਲਦੀ। ਦਰਅਸਲ
ਉਨà©à¨¹à¨¾à¨‚ ਦੀ ਸ਼ਾਇਰੀ ਸਿਸਟਮ ਦà©à¨†à¨°à¨¾ ਹੋਈ ਬੇਇਨਸਾਫੀ ਦੀ ਸਜ਼ਾ à¨à©à¨—ਤ ਰਹੇ ਮਜਲੂਮਾ ਅਤੇ
ਦੱਬੇ ਕà©à¨šà¨²à©‡ ਲੋਕਾਂ ਦੀ ਪੀੜਾ ਦੀ ਨà©à¨®à¨¾à¨‡à©°à¨¦à¨—à©€ ਕਰਦੀ ਹੈ। ਜਦੋਂ ਉਸ ਨੂੰ ਇਕ ਆਮ ਸਾਧਾਰਨ
ਆਦਮੀ ਜੋ ਸਿਸਟਮ ਦਾ ਸਤਾਇਆ ਹੋਇਆ ਹੈ ਸà©à¨£à¨¦à¨¾ ਜਾਂ ਪੜਦਾ ਹੈ ਤਾਂ ਉਹ ਨੂੰ ਉਸ ’ਚੋਂ ਆਪਣੇ
ਖà©à¨¦ ਤੇ ਬੀਤ ਰਹੇ ਹਾਲਾਤਾਂ ਆà¨à¨¾à¨¸ ਹà©à©°à¨¦à¨¾ ਹੈ ਜਾਂ ਇੰਠਕਹਿ ਲਵੋ ਕਿ ਸਤੇ ਹੋਠਨੂੰ
ਆਪਣੇ ਦà©à©±à¨– ਦਰਦ ਨਾਲ ਹੂ-ਬਾ-ਹੂ ਮਿਲਦੀ ਜà©à¨²à¨¦à©€ ਪੀੜਾ ਮਹਿਸੂਸ ਹà©à©°à¨¦à©€ ਹੈ।
ਇਹੋ ਵਜà©à¨¹à¨¾ ਹੈ ਕਿ ਰਾਹਤ ਨੂੰ ਪੜਦਿਆਂ ਜਾਂ ਸà©à¨£à¨¦à¨¿à¨†à¨‚ ਕਈ ਵਾਰ ਉਨà©à¨¹à¨¾à¨‚ ਦੀਆਂ
ਰਚਨਾਵਾਂ ਵਿੱਚੋਂ ਪਾਕਿਸਤਾਨੀ ਸ਼ਾਇਰ ਹਬੀਬ ਜਾਲਿਬ ਅਤੇ à¨à¨¾à¨°à¨¤ ਦੇ ਦà©à¨¶à¨¯à©°à¨¤ ਕà©à¨®à¨¾à¨° ਦੇ
ਕਲਾਮ ਦੀ à¨à¨²à¨• ਪੈਂਦੀ ਮਹਿਸੂਸ ਹà©à©°à¨¦à©€ ਹੈ।
ਇਕ ਥਾਂ ਰਾਹਤ ਸੱਤਾ ਦੀ ਵਾਗਡੋਰ ਸੰà¨à¨¾à¨²à¨£ ਵਾਲੇ ਅਖੌਤੀ ਕਿਸਮ ਦੇ à¨à©‚ਠੇ ਆਗੂਆਂ ਦੇ ਕਿਰਦਾਰ ਤੋਂ ਪਰਦਾ ਚà©à©±à¨•à¨¦à¨¿à¨†à¨‚ ਆਖਦੇ ਹਨ ਕਿ :
à¨à©‚ਠੋਂ ਨੇ à¨à©‚ਠੋਂ ਸੇ ਕਹਾ ਹੈ ਸੱਚ ਬੋਲੋ।
ਸਰਕਾਰੀ à¨à¨²à¨¾à¨¨ ਹੂਆ ਹੈ ਸਚ ਬੋਲੋ।
ਇਸੇ ਤਰà©à¨¹à¨¾à¨‚ ਅਸੀਂ ਵੇਖਦੇ ਹਾਂ ਕਿ ਚੌਣਾਂ ਦੇ ਮੌਸਮ ਵਿੱਚ ਅਕਸਰ à¨à¨¾à¨°à¨¤ ਪਾਕਿਸਤਾਨ
ਸਰਹੱਦ ਤੇ ਤਣਾਅ ਵੇਖਣ ਨੂੰ ਮਿਲਦਾ ਹੈ ਉਸ ਸੰਦਰਠਚà©à¨Ÿà¨•à©€ ਲੈਂਦਿਆਂ ਰਾਹਤ ਆਖਦੇ ਹਨ ਕਿ
ਸਰਹਦੋਂ ਪਰ ਬਹà©à¨¤ ਤਨਾਓ ਹੈ ਕਿਆ।
ਕà©à¨› ਪਤਾ ਤੋ ਕਰੋ ਚà©à¨£à¨¾à¨“ ਹੈ ਕਿਆ।
ਅਜੋਕੇ ਸਮਾਜ ਵਿੱਚ ਜ਼ਮੀਨਾਂ ਜਾਇਦਾਦਾਂ ਨੂੰ ਹਥਿਆਉਣ ਲਈ ਜਿਸ ਪà©à¨°à¨•à¨¾à¨° à¨à¨¾à¨ˆà¨†à¨‚ à¨à¨¾à¨ˆà¨†à¨‚ ਦੇ
ਰਿਸ਼ਤਿਆਂ ਕਈ ਵਾਰ ਤਲਖੀਆਂ ਵੇਖਣ ਨੂੰ ਮਿਲਦੀਆਂ ਹਨ। ਉਨà©à¨¹à¨¾à¨‚ ਦਾ ਨਕਸ਼ਾ ਰਾਹਤ ਆਪਣੇ
ਸ਼ਬਦਾਂ ਵਿਚ ਚਿਤਵਦਿਆਂ ਅਜਿਹੇ ਹਾਲਾਤ ਵਿਚ ਸਬਰ ਅਤੇ ਸ਼ਹਿਨਸ਼ੀਲਤਾ ਦੀ ਤਲਕੀਨ ਕਰਦਿਆਂ
ਆਖਦੇ ਹਨ ਕਿ :
ਮੇਰੀ ਖਵਾਹਿਸ਼ ਹੈ ਕਿ ਆਂਗਣ ਮੇਂ ਨਾ ਦੀਵਾਰ ਉਠੇ।
ਮੇਰੇ à¨à¨¾à¨ˆ ਮੇਰੇ ਹਿੱਸੇ ਕੀ ਜ਼ਮੀਂ ਤੂ ਰੱਖ ਲੈ ਲੇ।
ਰਾਹਤ ਦੀ ਇੱਕ ਛੋਟੀ ਬਹਿਰ ਦੀ ਗਜ਼ਲ ਦਾ ਅੰਦਾਜ਼ ਯਕੀਨਨ ਪੜਨਣਯੋਗ ਹੈ ਕਿਸ ਤਰà©à¨¹à¨¾à¨‚
ਉਨà©à¨¹à¨¾à¨‚ ਹਿੰਦੀ ਸ਼ਬਦਾਂ ਨੂੰ ਗਹਿਣਿਆਂ ਵਿੱਚ ਜੜੇ ਮੋਤੀਆਂ ਵਾਂਗ ਜੜਿਆ ਹੈ ਤà©à¨¸à©€à¨‚ ਵੀ
ਵੇਖੋ :
ਤੂ ਸ਼ਬਦੋਂ ਕਾ ਦਾਸ ਰੇ ਜੋਗੀ।
ਤੇਰਾ ਕਹਾਂ ਵਿਸ਼ਵਾਸ ਰੇ ਜੋਗੀ।
ਇੱਕ ਦਿਨ ਵਿਸ਼ ਪਿਆਲਾ ਪੀ ਜਾ।
ਫਿਰ ਨਾ ਲੱਗੇਗੀ ਪਿਆਸ ਰੇ ਜੋਗੀ।
ਯੇਹ ਸਾਂਸੋਂ ਕਾ ਬੰਦੀ ਜੀਵਨ।
ਕਿਸ ਕੋ ਆਇਆ ਰਾਸ ਰੇ ਜੋਗੀ।
ਵਿਧਵਾ ਹੋ ਗਈ ਸਾਰੀ ਨਗਰੀ
ਕੌਣ ਚਲਾ ਬਣਵਾਸ ਰੇ ਜੋਗੀ।
ਪà©à¨° ਆਈ ਥੀ ਮੰਨ ਕੀ ਨਦੀਆ
ਬਹਿ ਗਠਸਬ ਅਹਿਸਾਸ ਰੇ ਜੋਗੀ।
ਇਕ ਪਲ ਕੇ ਸà©à©±à¨– ਕੀ ਕਿਆ ਕੀਮਤ
ਦà©à©±à¨– ਹੈ ਬਾਰਹ ਮਾਸ ਰੇ ਜੋਗੀ।
ਬਸਤੀ ਪੀਛਾ ਕਬ ਛੋੜੇਗੀ।
ਲਾਖ ਧਰੇ ਸਨਿਆਸ ਰੇ ਜੋਗੀ।
ਰਾਹਤ ਇੰਦੋਰੀ ਦੀ ਵਧੇਰੇ ਸ਼ਾਇਰੀ à¨à¨¾à¨µà©‡à¨‚ ਇਨਕਲਾਬੀ ਤੇਵਰਾਂ ਦੀ ਨà©à¨®à¨¾à¨‡à©°à¨¦à¨—à©€ ਕਰਦੀ ਹੈ ਪਰ
ਕਿਤੇ ਕਿਤੇ ਉਨà©à¨¹à¨¾à¨‚ ਦੇ ਕਲਾਮ ਵਿਚ ਰੂਮਾਨੀਅਤ ਦੀ à¨à¨²à¨• ਵੀ ਵੇਖਣ ਨੂੰ ਮਿਲਦੀ ਹੈ। ਜਿਸ
ਤੋਂ ਪਤਾ ਲੱਗਦਾ ਹੈ ਕਿ ਇੱਕ ਬਾਗੀ ਸ਼ਾਇਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਮà©à¨¹à©±à¨¬à¨¤ à¨à¨°à©‡
ਜਜ਼ਬਾਤ ਆਪਣਾ ਇਕ ਖੂਬਸੂਰਤ ਆਸ਼ਿਆਨਾ ਬਣਾਈ ਬੈਠੇ ਸਨ। ਤà©à¨¸à©€à¨‚ ਵੀ ਵੇਖੋ ਰਾਹਤ ਦੇ ਇਸ
ਅੰਦਾਜ਼ ਨੂੰ :
ਕਿਸ ਨੇ ਦਸਤਕ ਦੀ ਹੈ ਦਿਲ ਪਰ ਕੌਣ ਹੈ।
ਆਪ ਤੋ ਅੰਦਰ ਹੈਂ ਬਾਹਰ ਕੌਣ ਹੈ।
ਉਸ ਕੀ ਯਾਦ ਆਈ ਹੈ ਸਾਂਸੋ ਜਰਾ ਧੀਰੇ ਚਲੋ।
ਧੜਕਣੋਂ ਸੇ à¨à©€ ਇਬਾਦਤ ਮੇਂ ਖਲਲ ਪੜਤਾ ਹੈ।
ਨਾ-ਤਾਅਰà©à¨« ਨਾ ਤਾਅਲà©à¨• ਹੈ ਮਗਰ ਦਿਲ ਅਕਸਰ
ਨਾਮ ਸà©à¨£à¨¤à¨¾ ਹੈ ਤà©à¨®à¨¹à¨¾à¨°à¨¾ ਤੋ ਉਛਲ ਪੜਤਾ ਹੈ।
ਇਕ ਹੋਰ ਵੱਖਰੇ ਅੰਦਾਜ਼ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਉਨà©à¨¹à¨¾à¨‚ ਦਾ ਸ਼ੇਅਰ ਵੇਖੋ ਕਿ ਉਹ ਆਖਦੇ ਹਨ ਕਿ :
ਮੈਂ ਪਰਬਤੋਂ ਸੇ ਲੜਤਾ ਰਹਾ ਔਰ ਚੰਦ ਲੋਗ।
ਗੀਲੀ ਜ਼ਮੀਨ ਖੋਦ ਕਰ ਫਰਹਾਦ ਬਣ ਗà¨à¥¤
ਇੱਕ ਥਾਂ ਕਿਸੇ ਗਰੀਬ ਦੀ ਗਰੀਬੀ ਅਤੇ ਖà©à©±à¨¦à¨¾à¨°à©€ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ :
ਵੋਹ ਚਾਹਤਾ ਥਾ ਕਿ ਕਾਸਾ ਖਰੀਦ ਲੇ ਮੇਰਾ।
ਮੈਂ ਉਸ ਕੇ ਤਾਜ ਕੀ ਕੀਮਤ ਲਗਾ ਕੇ ਲੌਟਾ ਆਇਆ।
ਇੱਕ ਹੋਰ ਖੂਬਸੂਰਤ ਸ਼ੇਅਰ ਚ ਕਹਿੰਦੇ ਹਨ ਕਿ :
ਹਮ ਸੇ ਪਹਿਲੇ à¨à©€ ਮà©à¨¸à¨¾à¨«à¨¿à¨° ਕਈ ਗà©à¨œà¨°à©‡ ਹੋਂਗੇ।
ਕਮ ਸੇ ਕਮ ਰਾਹ ਕੇ ਪੱਥਰ ਤੋ ਹਟਾਤੇ ਜਾਤੇ।
ਇਕ ਹੋਰ ਸ਼ੇਅਰ ਵਿਚ ਉਨà©à¨¹à¨¾à¨‚ ਮà©à¨—ਲਾਂ ਦੇ ਇਤਿਹਾਸਕ ਨੂੰ ਦੋ ਲਾਇਨਾਂ ਵਿੱਚ ਸਮੇਟਣ ਦੀ ਇਕ ਕਾਮਯਾਬ ਕੋਸ਼ਿਸ਼ ਕੀਤੀ ਹੈ ਕਿ :
ਫੈਸਲੇ ਲਮਹਾਤ ਕੇ ਨਸਲੋਂ ਪੇ à¨à¨¾à¨°à©€ ਹੋ ਗà¨à¥¤
ਬਾਪ ਹਾਕਮ ਥਾ ਮਗਰ ਬੇਟੇ à¨à¨¿à¨–ਾਰੀ ਹੋ ਗà¨à¥¤
ਇਕ ਥਾਂ ਹੋਰ ਰਾਹਤ ਆਖਦੇ ਹਨ ਕਿ :
ਹਮੀ ਬà©à¨¨à¨¿à¨†à¨¦ ਕਾ ਪੱਥਰ ਹੈਂ ਲੇਕਿਨ
ਹਮੇਂ ਘਰ ਸੇ ਨਿਕਾਲਾ ਜਾ ਰਹਾ ਹੈ।
ਅਕਸਰ ਮà©à¨¶à¨¾à¨‡à¨°à¨¿à¨†à¨‚ ਨੂੰ ਆਪਣੇ ਸ਼ਬਦਾਂ ਦੀ ਅਦਾਇਗੀ ਦੇ ਵਿਲੱਖਣ ਅੰਦਾਜ਼ ਨਾਲ ਲà©à©±à¨Ÿà¨£
ਵਾਲੇ ਰਾਹਤ ਇੰਦੋਰੀ ਨੇ ਆਪਣੇ ਲਿਖੇ ਗੀਤਾਂ ਰਾਹੀਂ ਹਿੰਦੀ ਫਿਲਮਾਂ ਵਿਚ ਵੀ ਇਕ ਅਲੱਗ
ਪਛਾਣ ਬਣਾਈ ਜਿਵੇਂ ਉਨà©à¨¹à¨¾à¨‚ ਦੇ ਇਕ ਗੀਤ ਦੇ ਬੋਲ ਸਨ "ਨੀਂਦ ਚà©à¨°à¨¾à¨ˆ ਮੇਰੀ, ਕਿਸ ਨੇ ਓ
ਸਨਮ, ਤੂਨੇ" ਇਸੇ ਪà©à¨°à¨•à¨¾à¨° ਮà©à©°à¨¨à¨¾ à¨à¨¾à¨ˆ à¨à¨® ਬੀ ਬੀ à¨à©±à¨¸ ਦੇ ਲਿੱਖੇ ਉਨà©à¨¹à¨¾à¨‚ ਦੇ ਅਲੱਗ
ਅਲੱਗ ਗੀਤਾਂ ਦਾ ਜਾਦੂ ਵੀ ਸਰੋਤਿਆਂ ਦੇ ਸਿਰ ਚੜà©à¨¹ ਕੇ ਬੋਲਿਆ ਜਿਵੇਂ ਫਿਲਮ ਦਾ ਗੀਤ "à¨à¨®
ਬੋਲੇ ਤੋ ਮà©à©°à¨¨à¨¾" ਅਤੇ "ਚੰਦਾ ਮਾਮੂ ਸੋ ਗà¨, ਸੂਰਜ ਚਾਚੂ ਜਾਗੇ" ਆਦਿ ਅੱਜ ਵੀ ਰਾਹਤ
ਦੀਆਂ ਯਾਦਾਂ ਤਾਜ਼ਾ ਕਰ ਜਾਂਦੇ ਹਨ।
ਫਿਰਕਾਪà©à¨°à¨¸à¨¤à©€ ਦੇ ਖਿਲਾਫ ਲਿਖਣ ਵਾਲੇ ਰਾਹਤ ਨੂੰ ਸੋਸ਼ਲ ਮੀਡੀਆ ਤੇ ਕੱਟੜਪੰਥੀਆਂ ਦੇ
ਕਾਫੀ à¨à©±à¨¦à©‡ ਕਮੈਂਟਾ ਦਾ ਸਾਹਮਣਾ ਕਰਨਾ ਪਿਆ। ਲੇਕਿਨ ਉਹ ਬਗੈਰ ਕਿਸੇ ਦੀ ਪà©à¨°à¨µà¨¾à¨¹ ਕੀਤਿਆਂ
ਬੇਬਾਕ ਅਤੇ ਦਬੰਗ ਅੰਦਾਜ਼ ਵਿੱਚ ਆਪਣੀ ਗੱਲ ਪੂਰੀ ਨਿਡਰਤਾ ਨਾਲ ਕਹਿੰਦੇ ਰਹੇ। ਇੱਕ ਥਾਂ
ਉਨà©à¨¹à¨¾à¨‚ ਕਿਹਾ ਕਿ :
ਮੈਂ ਮਰ ਜਾਊਂ ਤੋ ਮੇਰੀ ਇੱਕ ਅਲੱਗ ਪਹਿਚਾਣ ਲਿਖ ਦੇਣਾ
ਲਹੂ ਸੇ ਮੇਰੀ ਪੈਸ਼ਾਨੀ ਪੇ ਹਿੰਦੂਸਤਾਨ ਲਿੱਖ ਦੇਣਾ!
ਇੱਕ ਹੋਰ ਥਾਂ ਰਾਹਤ ਆਖਦੇ ਹਨ ਕਿ :
ਜਨਾਜ਼ੇ ਪਰ ਮੇਰੇ ਲਿੱਖ ਦੇਣਾ ਯਾਰੋ
ਮà©à¨¹à©±à¨¬à¨¤ ਕਰਨੇ ਵਾਲਾ ਜਾ ਰਹਾ ਹੈ।
ਮੈਨੂੰ ਯਾਦ ਹੈ ਕਿ ਮੈਂ ਰਾਹਤ ਸਾਹਿਬ ਨੂੰ ਦੋ ਮà©à¨¶à¨¾à¨‡à¨°à¨¿à¨†à¨‚ ਵਿੱਚ ਮਿਲਿਆ ਸਾਂ ਦੋਵੇਂ ਵਾਰ
ਬਹà©à¨¤ ਗਰਮਜੋਸ਼ੀ ਨਾਲ ਮਿਲੇ ਸਨ ਉਹ। ਮੈਨੂੰ ਯਾਦ ਹੈ ਪਟਿਆਲਾ ਦੇ ਇਕ ਮà©à¨¶à¨¾à¨‡à¨°à©‡ ਵਿੱਚ
ਜਦੋਂ ਰਾਹਤ ਇੰਦੋਰੀ ਆਪਣਾ ਕਲਾਮ ਸà©à¨£à¨¾à¨‰à¨£ ਲਈ ਖੜà©à¨¹à©‡ ਹੋਠਤਾਂ ਇਕ ਵੀਡੀਓ ਗਰਾਫਰ ਜਦੋਂ
ਉਨà©à¨¹à¨¾à¨‚ ਦੀ ਮੂਵੀ ਬਨਾਉਣ ਲੱਗਿਆ ਤਾਂ ਉਨà©à¨¹à¨¾à¨‚ ਮੰਚ ਤੋਂ ਹੀ ਉਸ ਨੂੰ ਮà©à¨–ਾਤਿਬ ਹà©à©°à¨¦à¨¿à¨†à¨‚
ਆਖਿਆ ਕਿ "ਆਪ ਖਾਹਮਖਾਹ ਮà©à¨à©‡ ਇਸ ਕੈਮਰੇ ਮੇਂ ਕੈਦ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈਂ
ਹਾਲਾਂਕਿ ਇਸ ਮੈਂ ਕੈਦ ਹੋਣੇ ਵਾਲਾ ਨਹੀਂ ਹੂੰ। (ਦਰਅਸਲ ਉਨà©à¨¹à¨¾à¨‚ ਇਸ਼ਾਰਾ ਆਪਣੇ ਕਾਲੇ ਰੰਗ
ਵੱਲ ਸੀ) ਇਸੇ ਤਰà©à¨¹à¨¾à¨‚ ਰਾਹਤ ਦੇ ਅਕਸਰ ਮà©à¨¶à¨¾à¨‡à¨°à¨¿à¨†à¨‚ ਦੌਰਾਨ ਜਦੋਂ ਉਹ ਕਲਾਮ ਸà©à¨£à¨¾à¨‰à¨‚ਦੇ
ਸà©à¨£à¨¾à¨‰à¨‚ਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂà¨à©‡ ਕਰਦਾ ਤਾਂ ਅਕਸਰ ਉਨà©à¨¹à¨¾à¨‚ ਦੀ ਜਿੰਦਾਦਿਲੀ
ਦੇ ਲੋਕੀ ਕਾਇਲ ਹੋ ਜਾਂਦੇ।
ਇਸ ਤੋਂ ਪਹਿਲਾਂ ਜਦੋਂ ਬੀ ਠਵਿੱਚ ਪੜਦਾ ਸਾਂ ਤਾਂ ਇਕ ਮà©à¨¶à¨¾à¨‡à¨°à©‡ ਦੀ ਸਮਾਪਤੀ ਤੇ ਮੈਂ
ਆਪਣੀ ਇਕ ਡਾਇਰੀ ਰਾਹਤ ਸਾਹਿਬ ਮੂਹਰੇ ਕਰਦਿਆਂ ਆਟੋਗà©à¨°à¨¾à¨« ਦੇਣ ਦੀ ਗà©à¨œà¨¾à¨°à¨¿à¨¶ ਕੀਤੀ ਤਾਂ
ਉਨà©à¨¹à¨¾à¨‚ ਓਸ ਡਾਇਰੀ ਤੇ ਜੋ ਸ਼ੇਅਰ ਲਿਖਿਆ ਸੀ ਉਹ ਇਹ ਸੀ ਕਿ :
ਬਣ ਕੇ ਇੱਕ ਹਾਦਸਾ ਅਖਬਾਰ ਮੇਂ ਆ ਜਾà¨à¨—ਾ।
ਜੋ ਨਹੀਂ ਹੋਗਾ ਵੋਹ ਅਖਬਾਰ ਮੇਂ ਆ ਜਾà¨à¨—ਾ।।
ਇਸੇ ਗਜ਼ਲ ਦਾ ਇਕ ਹੋਰ ਸ਼ੇਅਰ ਬਹà©à¨¤ ਮਸ਼ਹੂਰ ਹੋਇਆ ਸੀ ਜਿਸ ਚ ਉਨà©à¨¹à¨¾à¨‚ ਅਜੌਕੀ ਰਾਜਨੀਤੀ ਦੀ ਵਿਡੰਬਣਾ ਕਰਦਿਆਂ ਕਿਹਾ ਸੀ ਕਿ :
ਚੋਰ ਉੱਚਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ।
ਕੌਣ ਕਬ ਕੋਨਸੀ ਸਰਕਾਰ ਮੇਂ ਆ ਜਾà¨à¨—ਾ।।
ਆਪਣੇ ਮਰਨ ਤੋਂ ਕà©à¨ ਘੰਟੇ ਪਹਿਲਾਂ ਉਨà©à¨¹à¨¾à¨‚ ਸੋਸ਼ਲ ਮੀਡੀਆ ਤੇ ਆਪਣੇ ਚਾਹà©à¨£ ਵਾਲਿਆਂ
ਨੂੰ ਕਿਹਾ ਕਿ "ਕੋਵਿਡ ਦੇ ਸ਼à©à¨°à©‚ਆਤੀ ਲੱਛਣ ਵਿਖਾਈ ਦੇਣ ਉਪਰੰਤ ਕਲ ਮੇਰਾ ਕਰੋਨਾ ਟੈਸਟ
ਕੀਤਾ ਗਿਆ ਜਿਸ ਦੀ ਰਿਪੋਰਟ ਪੋਜਟਿਵ ਆਈ ਹੈ। ਜਿਸ ਦੇ ਚਲਦਿਆਂ ਅਰਬਿੰਦੋ ਹਸਪਤਾਲ ਵਿੱਚ
à¨à¨°à¨¤à©€ ਹਾਂ, ਦà©à¨† ਕਰਨਾ ਕਿ ਜਲਦੀ ਤੋਂ ਜਲਦੀ ਬੀਮਾਰੀ ਨੂੰ ਮਾਤ ਦੇ ਦੇਵਾਂ।
ਇਸ ਦੇ ਨਾਲ ਹੀ ਉਨà©à¨¹à¨¾à¨‚ ਇੱਕ ਹੋਰ ਬੇਨਤੀ ਕੀਤੀ ਕਿ ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ
ਨਹੀਂ ਕਰਨਾ। ਮੇਰੀ ਖੈਰੀਅਤ (ਸਿਹਤ ਸੰਬੰਧੀ ਜਾਣਕਾਰੀ) ਟਵਿਟਰ ਅਤੇ ਫੇਸਬà©à©±à¨• ਤੇ ਆਪ ਨੂੰ
ਮਿਲਦੀ ਰਹੇਗੀ " ਪà©à¨°à©°à¨¤à©‚ ਕà©à¨¦à¨°à¨¤ ਨੂੰ ਕà©à¨ ਹੋਰ ਹੀ ਮਨਜੂਰ ਸੀ ਅਰਥਾਤ ਉਸੇ ਸ਼ਾਮ ਨੂੰ
ਕਰੀਬ ਪੰਜ ਵਜੇ ਡਾਕਟਰ ਅਨà©à¨¸à¨¾à¨° ਉਨà©à¨¹à¨¾à¨‚ ਨੂੰ ਦਿਲ ਦੇ ਦੋ ਦੌਰੇ ਪਠਅਤੇ ਉਹਨਾਂ ਮੌਤ ਹੋ
ਗਈ । ਜਿਵੇਂ ਹੀ ਉਨà©à¨¹à¨¾à¨‚ ਮੌਤ ਹੋਈ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੇਸ਼
à¨à¨° ਵਿਚ ਉਨà©à¨¹à¨¾à¨‚ ਦੇ ਚਾਹà©à¨£ ਵਾਲਿਆਂ ਦੇ ਦਿਲਾਂ ਅੰਦਰ ਇਕ ਮਾਤਮ ਪਸਰ ਗਿਆ।11 ਅਗਸਤ ਦੀ
ਰਾਤ ਨੂੰ ਹੀ ਸਾਢੇ ਨੌਂ ਵਜੇ ਦੇ ਕਰੀਬ ਰਾਹਤ ਸਾਹਿਬ ਦੇ ਜਿਸਮ ਨੂੰ ਛੋਟੀ ਖਜਰਾਨੀ
(ਇੰਦੋਰ) ਦੇ ਇੱਕ ਕਬਰਿਸਤਾਨ ਵਿਖੇ ਸਪà©à¨°à¨¦-à¨-ਖਾਕ ਕਰ ਦਿੱਤਾ ਗਿਆ। ਉਨà©à¨¹à¨¾à¨‚ ਦੇ ਦਫਨਾਉਣ
ਦੀ ਖਬਰ ਪੜਦਿਆਂ ਇਕ ਸ਼ੇਅਰ ਸਹਿਜੇ ਹੀ ਦਿਮਾਗ ਵਿੱਚ ਘà©à©°à¨® ਗਿਆ ਕਿ :
ਦੋ ਗਜ਼ ਸਹੀ ਮਗਰ ਯੇਹ ਮੇਰੀ ਮਲਕੀਅਤ ਤੋਂ ਹੈ।
ਠਮੌਤ ਤੂਨੇ ਮà©à¨ ਕੋ ਜ਼ਿਮੀਂਦਾਰ ਕਰ ਦੀਆ।।