ਜਰਮਨੀ ਨੇ ਪਾਕਿ ਨੂੰ ਦਿੱਤਾ à¨à¨Ÿà¨•à¨¾, ਪਣਡà©à©±à¨¬à©€à¨†à¨‚ ਲà©à¨•à¨¾à¨‰à¨£ ਚ ਨਹੀਂ ਕਰੇਗਾ ਮਦਦ |
ਬਰਲਿਨ :-25ਅਗਸਤ-20(ਮੀਡੀਆਦੇਸਪੰਜਾਬ)- ਦà©à¨¨à©€à¨† à¨à¨° ਵਿਚ ਅੱਤਵਾਦ ਦੇ ਮà©à©±à¨¦à©‡ 'ਤੇ ਘਿਰੇ
ਪਾਕਿਸਤਾਨ ਨੂੰ ਇਕ ਹੋਰ ਕਰਾਰਾ à¨à¨Ÿà¨•à¨¾ ਲੱਗਾ ਹੈ। ਜਰਮਨੀ ਦੀ ਚਾਂਸਲਰ à¨à¨‚ਜਲਾ ਮਰਕੇਲ ਦੀ
ਪà©à¨°à¨§à¨¾à¨¨à¨—à©€ ਵਾਲੇ ਇਕ ਸਿਕਓਰਿਟੀ ਪੈਨਲ ਨੇ ਪਾਕਿਸਤਾਨ ਨੂੰ ਇਹ à¨à¨Ÿà¨•à¨¾ ਦਿੱਤਾ ਹੈ। ਇਕ
ਰਿਪੋਰਟ ਮà©à¨¤à¨¾à¨¬à¨• ਪਾਕਿਸਤਾਨ ਨੇ ਆਪਣੀਆਂ ਪਣਡà©à©±à¨¬à©€à¨†à¨‚ ਦੇ ਲਈ à¨à¨…ਰ ਇੰਡੀਪੈਡੇਂਟ ਪà©à¨°à©‹à¨ªà¨²à¨¶à¨¨
(AIP) ਮੰਗਿਆ ਸੀ, ਜਿਸ ਨੂੰ ਦੇਣ ਤੋਂ ਬਰਲਿਨ ਨੇ ਸਾਫ ਇਨਕਾਰ ਕਰ ਦਿੱਤਾ ਹੈ।
à¨.ਆਈ.ਪੀ. ਦੀ ਮਦਦ ਨਾਲ ਪਣਡà©à©±à¨¬à©€à¨†à¨‚ ਹਫਤਿਆਂ ਤੱਕ ਪਾਣੀ ਵਿਚ ਰਹਿ ਸਕਦੀਆਂ ਹਨ। ਜਰਮਨ
ਫੈਡਰਲ ਸਿਕਓਰਿਟੀ ਕੌਂਸਲ ਨੇ ਪਾਕਿਸਤਾਨ ਨੂੰ ਇਹ ਫੈਸਲਾ 6 ਅਗਸਤ ਨੂੰ ਸà©à¨£à¨¾ ਦਿੱਤਾ ਸੀ।
ਪਾਕਿਸਤਾਨ ਨੇ à¨.ਆਈ.ਪੀ. ਮੰਗਿਆ ਸੀ ਤਾਂ ਜੋ ਉਸ ਦੀਆਂ ਪਣਡà©à©±à¨¬à©€à¨†à¨‚ ਨੂੰ ਸਤਹਿ 'ਤੇ ਨਾ
ਆਉਣਾ ਪਵੇ।
ਪਾਕਿਸਤਾਨ ਨੇ ਆਪਣੀ ਇਨਵੈਨਟਰੀ ਵਿਚ ਪਣਡà©à©±à¨¬à©€à¨†à¨‚ ਨੂੰ ਅਪਗà©à¨°à©‡à¨¡ ਕਰਨ ਦਾ ਕੰਮ ਵੀ ਸ਼ਾਮਲ ਕੀਤਾ ਸੀ। ਇਹਨਾਂ ਦੇ ਇਲਾਵਾ ਚੀਨ-ਪਾਕਿਸਤਾਨ ਦੇ ਸੰਯà©à¨•à¨¤ ਪà©à¨°à¨¾à¨œà©ˆà¨•à¨Ÿ ਦੇ ਤਹਿਤ ਬਣ ਰਹੀ ਯà©à¨†à¨¨ ਕਲਾਸ ਦੀਆਂ ਪਣਡà©à©±à¨¬à©€à¨†à¨‚ ਨੂੰ ਵੀ ਸ਼ਾਮਲ ਕੀਤਾ ਗਿਆ ਸੀ। à¨.ਆਈ.ਪੀ. ਸਿਸਟਮ ਨਾਲ ਪਣਡà©à©±à¨¬à©€à¨†à¨‚ ਦੀ ਜੰਗੀ ਸਮਰੱਥਾ ਵੀ ਵੱਧ ਜਾਂਦੀ ਹੈ ਕਿਉਂਕਿ ਇਸ ਨਾਲ ਡੀਜਲ ਇੰਜਣ ਬਿਨਾ ਅਟਮੌਸਫੀਰਿਕ ਹਵਾ ਦੇ ਹਫਤਿਆਂ ਚੱਲ ਸਕਦੇ ਹਨ। ਰਵਾਇਤੀ ਪਣਡà©à©±à¨¬à©€à¨†à¨‚ ਨੂੰ ਹਰ ਦੂਜੇ ਦਿਨ ਸਤਹਿ 'ਤੇ ਪਰਤਣਾ ਪੈਂਦ ਹੈ ਜਿਸ ਨਾਲ ਉਹਨਾਂ ਦੇ ਫੜੇ ਜਾਣ ਦਾ ਖਤਰਾ ਵੱਧ ਜਾਂਦਾ ਹੈ।
ਰਿਪੋਰਟ ਵਿਚ ਕਹੀ ਗਈ ਇਹ ਗੱਲ਼ |