ਜਰਮਨੀ ਤੋਂ ਪਰਮਾਣੂ ਅਤੇ ਮਿਜ਼ਾਈਲ ਤਕਨੀਕ ਹਾਸਲ ਕਰਨ ਚ ਲੱਗਾ ਹੈ ਪਾਕਿ |
ਇਸਲਾਮਾਬਾਦ :-01-ਸਤੰਬਰ20(ਮੀਡੀਆਦੇਸਪੰਜਾਬ)- ਪਾਕਿਸਤਾਨ ਆਪਣੇ ਹਥਿਆਰਾਂ ਦਾ à¨à©°à¨¡à¨¾à¨°
ਅਤੇ ਸਮਰੱਥਾ ਨੂੰ ਵੱਡੀ ਗਿਣਤੀ ਵਿਚ ਵਧਾਉਣ ਵਿਚ ਜà©à¨Ÿà¨¿à¨† ਹੋਇਆ ਹੈ। ਇਸ ਗੱਲ ਦੇ ਸਬੂਤ
ਜਰਮਨੀ ਦੇ ਸਾਰਲੈਂਡ ਦੀ ਘਰੇਲੂ ਇੰਟੈਲੀਜੈਂਸ à¨à¨œà©°à¨¸à©€ ਦੀ ਰਿਪੋਰਟ ਵਿਚ ਮਿਲਦੇ ਹਨ। ਇਸ
à¨à¨œà©°à¨¸à©€ ਦੀ ਰਿਪੋਰਟ ਦੇ ਮà©à¨¤à¨¾à¨¬à¨• ਈਰਾਨ, ਪਾਕਿਸਤਾਨ ਅਤੇ ਕà©à¨ ਹੱਦ ਤੱਕ ਸੀਰੀਆ ਨੇ ਪਰਮਾਣੂ
ਅਤੇ ਮਿਜ਼ਾਈਲਾਂ ਜਿਹੇ ਵਿਆਪਕ ਤਬਾਹੀ ਦੇ ਹਥਿਆਰਾਂ ਅਤੇ
ਉਹਨਾਂ ਦੀ ਡਿਲਿਵਰੀ ਸਿਸਟਮ
ਨੂੰ ਬਣਾਉਣ ਲਈ ਸਾਮਾਨ ਅਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਿਲਿਵਰੀ ਸਿਸਟਮ
ਵਿਚ ਮਿਜ਼ਾਈਲ ਲਾਂਚ ਕਰਨ ਦੀ ਸਮਰੱਥਾ ਸ਼ਾਮਲ ਹà©à©°à¨¦à©€ ਹੈ। ਗੌਰਤਲਬ ਹੈ ਕਿ ਕà©à¨ ਸਮਾਂ
ਪਹਿਲਾਂ ਹੀ ਜਰਮਨੀ ਨੇ ਪਾਕਿਸਤਾਨ ਨੂੰ ਇਕ à¨à¨Ÿà¨•à¨¾ ਦਿੱਤਾ ਸੀ। ਪਾਕਿਸਤਾਨ ਨੂੰ ਆਪਣੀਆਂ
ਪਣਡà©à©±à¨¬à©€à¨†à¨‚ ਨੂੰ ਪਾਣੀ ਦੇ ਹੇਠਾਂ ਰੱਖਣ ਦੇ ਲਈ à¨à¨…ਰ ਇੰਡੀਪੇਡੇਂਟ ਪà©à¨°à©‹à¨ªà¨²à¨¶à¨¨ (AIP)ਦੇਣ
ਤੋਂ ਇਨਕਾਰ ਕਰ ਦਿੱਤਾ ਸੀ।
ਜਾਰੀ ਹਨ ਗੈਰ ਕਾਨੂੰਨੀ ਗਤੀਵਿਧੀਆਂ
ਦੀ ਜੇਰੂਸਲਮ ਪੋਸਟ ਦੀ ਰਿਪੋਰਟ ਦੇ ਹਵਾਲੇ ਨਾਲ ਪਿਛਲੇ ਸਾਲ ਇੱਥੇ ਸà©à¨°à©±à¨–ਿਆ ਨੂੰ ਪੈਦਾ
ਹੋਠਖਤਰੇ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈਕਿ ਜਰਮਨੀ ਅਤੇ
ਦà©à¨¨à©€à¨† ਦੇ ਕਈ ਦੇਸ਼ਾਂ ਵਿਚ ਪਾਕਿਸਤਾਨ ਦੀਆਂ ਪਰਮਾਣੂ ਹਥਿਆਰਾਂ ਨਾਲ ਜà©à©œà©€à¨†à¨‚ ਗੈਰ
ਕਾਨੂੰਨੀ ਗਤੀਵਿਧੀਆਂ ਜਾਰੀ ਹਨ। ਪਾਕਿਸਤਾਨ ਪਰਮਾਣੂ ਅਤੇ ਕੈਰੀਅਰ ਤਕਨਾਲੌਜੀ ਦੇ ਲਈ
ਵਿਸਤà©à¨°à¨¿à¨¤ ਪà©à¨°à©‹à¨—ਰਾਮ ਚਲਾਉਂਦਾ ਹੈ ਅਤੇ ਆਪਣੇ ਸਠਤੋਂ ਵੱਡੇ ਦà©à¨¶à¨®à¨£ à¨à¨¾à¨°à¨¤ ਦੇ ਖਿਲਾਫ਼
ਤਾਕਤ ਵਧਾਉਣ ਦੇ ਲਈ ਇਸ ਖੇਤਰ ਵਿਚ ਵਿਸਥਾਰ ਅਤੇ ਆਧà©à¨¨à¨¿à¨•à©€à¨•à¨°à¨¨ ਕਰਨਾ ਚਾਹà©à©°à¨¦à¨¾ ਹੈ।
ਇੰਠਜà©à¨Ÿà¨¾à¨‰à¨‚ਦੇ ਹਨ ਜਾਣਕਾਰੀਆਂ
ਦੀ ਪੋਸਟ ਨੇ ਸਾਰਲੈਂਡ ਡਮੈਸਟਿਕ ਇੰਟੈਲੀਜੈਂਸ à¨à¨œà©°à¨¸à©€ ਤੋਂ ਇਸ ਬਾਰੇ ਵਿਚ ਜਾਣਕਾਰੀ ਲਈ
ਕਿ 2019 ਵਿਚ ਈਰਾਨ ਨੇ ਕਿਵੇਂ ਗੈਰ ਕਾਨੂੰਨੀ ਸਾਮਾਨ ਦੀ ਮੰਗ ਕੀਤੀ ਸੀ। ਰਿਪੋਰਟ ਵਿਚ
ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਦੀ ਇੰਟੈਲੀਜੈਂਸ ਸਰਿਵਸ ਜਰਮਨੀ ਵਿਚ ਵੱਖ-ਵੱਖ ਸਟਾਫ
ਪੱਧਰ 'ਤੇ ਅਧਿਕਾਰਤ ਪà©à¨°à¨¤à©€à¨¨à¨¿à¨§à©€à¨†à¨‚ ਦੇ ਰੂਪ ਵਿਚ ਮੌਜੂਦ ਹੈ। ਇਸ ਨਾਲ ਉਹ ਦੂਤਾਵਾਸ ਜਾਂ
ਪà©à¨°à©ˆà©±à¨¸ à¨à¨œà©°à¨¸à©€ ਵਿਚ ਇੰਟੈਲੀਜੈਂਸ ਦਾ ਕੰਮ ਕਰਦੇ ਹਨ ਜਦਕਿ ਲੱਗਦੇ ਅਧਿਕਾਰੀ ਹਨ। ਰਿਪੋਰਟ
ਵਿਚ ਇਹ ਦਾਅਵਾ ਵੀ ਕੀਤਾ ਗਿਆ ਹੈਕਿ ਇਹ ਲੋਕ ਖà©à©±à¨²à©à¨¹à©‡ ਵਿਚ ਜਾਂ ਲà©à¨• ਕੇ ਜਾਣਕਾਰੀਆਂ
ਜà©à¨Ÿà¨¾à¨‰à¨‚ਦੇ ਹਨ ਅਤੇ ਇਹਨਾਂ ਦੇਸ਼ਾਂ ਦੇ ਹੈੱਡਕà©à¨†à¨°à¨Ÿà¨°à¨¾à¨‚ ਤੋਂ ਚਲਾਠਜਾ ਰਹੇ ਆਪਰੇਸ਼ਨਜ਼ ਦੇ
ਤਹਿਤ ਆਰਥਿਕ ਜਾਂ ਰਾਜਨੀਤਕ ਲੋੜਾਂ ਦੇ ਮà©à¨¤à¨¾à¨¬à¨• ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਇਸ
ਵਿਚ ਈਰਾਨ ਅਤੇ ਚੀਨੀ ਖà©à¨«à©€à¨† à¨à¨œà©°à¨¸à©€à¨†à¨‚ ਵੀ ਸ਼ਾਮਲ ਹਨ।
|