ਦਿੱਲੀ ਕੂਚ ਕਰ ਰਹੀ ਹਰਿਆਣਾ ਯà©à¨µà¨¾ ਕਾਂਗਰਸ ਦੀ ‘ਟਰੈਕਟਰ ਰੈਲੀ’, ਪà©à¨²à¨¸ ਵਲੋਂ ਪਾਣੀ ਦੀਆਂ ਬੌਛਾਰਾਂ |
ਪਾਨੀਪਤ :-23-ਸਤੰਬਰ20(ਮੀਡੀਆਦੇਸਪੰਜਾਬ)- ਕੇਂਦਰ ਦੇ ਖੇਤੀ ਸà©à¨§à¨¾à¨°à¨¾à¨‚ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਵੱਲ ਕੂਚ ਕਰ
ਰਹੀ ਹਰਿਆਣਾ ਯà©à¨µà¨¾ ਕਾਂਗਰਸ ਦੀ ਅਗਵਾਈ ਵਾਲੀ ਰੈਲੀ ਨੂੰ ਰੋਕਣ ਲਈ ਪà©à¨²à¨¸ ਨੇ ਬà©à©±à¨§à¨µà¨¾à¨°
ਨੂੰ ਪਾਨੀਪਤ ’ਚ ਪਾਣੀ ਦੀਆਂ ਬੌਛਾਰਾਂ ਕੀਤੀਆਂ। ਪਾਨੀਪਤ ਜ਼ਿਲà©à¨¹à©‡ ਵਿਚ ਪà©à¨²à¨¸ ਵਲੋਂ
ਬੈਰੀਕੇਡ ਲਾ ਕੇ ਰੋਕੀ ਗਈ ‘ਟਰੈਕਟਰ ਰੈਲੀ’ ’ਚ à¨à¨¾à¨°à¨¤à©€ ਯà©à¨µà¨¾ ਕਾਂਗਰਸ ਦੇ ਪà©à¨°à¨§à¨¾à¨¨
ਸ਼à©à¨°à©€à¨¨à¨¿à¨µà¨¾à¨¸ ਬੀ. ਵੀ. ਵੀ ਸ਼ਾਮਲ ਹੋà¨à¥¤ ਕà©à¨ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਨੇ ਜਦੋਂ ਬੈਰੀਕੇਡ ਨੂੰ ਪਾਰ
ਕਰਨ ਦੀ ਕੋਸ਼ਿਸ਼ ਕੀਤੀ ਤਾਂ ਪà©à¨²à¨¸ ਨੇ ਉਨà©à¨¹à¨¾à¨‚ ਨੂੰ ਉੱਥੋਂ ਹਟਾਉਣ ਲਈ ਪਾਣੀ ਦੀਆਂ
ਬੌਛਾਰਾਂ ਕੀਤੀਆਂ।
ਪà©à¨²à¨¸ ਨੇ ਕਿਹਾ ਕਿ ਬਾਅਦ ਵਿਚ ਕਈ ਯà©à¨µà¨¾ ਕਾਂਗਰਸ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਯà©à¨µà¨¾ ਕਾਂਗਰਸ ਦੇ ਨੇਤਾਵਾਂ ਦਾ ਦਾਅਵਾ ਸੀ ਇਸ ਰੈਲੀ ਵਿਚ ਬਹà©à¨¤ ਸਾਰੇ ਕਿਸਾਨਾਂ ਨੇ ਹਿੱਸਾ ਵੀ ਲਿਆ ਹੈ। ਇਹ ਰੈਲੀ ਪਾਨੀਪਤ ਤੋਂ ਦਿੱਲੀ ਆਉਣੀ ਸੀ, ਜਿੱਥੇ ਵਰਕਰਾਂ ਵਲੋਂ ਸੰਸਦ ਦੇ ਘਿਰਾਓ ਦਾ ਪà©à¨°à©‹à¨—ਰਾਮ ਸੀ। ਇਹ ਲੋਕ ਖੇਤੀ ਬਿੱਲਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਾਉਣਾ ਚਾਹà©à©°à¨¦à©‡ ਸਨ, ਜੋ ਉਨà©à¨¹à¨¾à¨‚ ਮà©à¨¤à¨¾à¨¬à¨• ਕਿਸਾਨ ਵਿਰੋਧੀ ਹਨ। ਇਸ ਰੈਲੀ ਕਾਰਨ ਰਾਸ਼ਟਰੀ ਹਾਈਵੇਅ ’ਤੇ ਕà©à¨ ਸਮੇਂ ਲਈ ਆਵਾਜਾਈ ਠੱਪ ਰਹੀ। ਇਸ ਤੋਂ ਪਹਿਲਾਂ à¨à¨¤à¨µà¨¾à¨° ਨੂੰ ਹਰਿਆਣਾ ਪà©à¨²à¨¸ ਨੇ ਪੰਜਾਬ ਯà©à¨µà¨¾ ਕਾਂਗਰਸ ਵਰਕਰਾਂ ਨੂੰ ਅੰਬਾਲਾ ਜ਼ਿਲà©à¨¹à©‡ ਵਿਚ à¨à¨‚ਟਰੀ ਕਰ ਅੱਗੇ ਦਿੱਲੀ ਜਾਣ ਤੋਂ ਰੋਕਣ ਲਈ ਪਾਣੀ ਦੀ ਬੌਛਾਰ ਦਾ ਇਸਤੇਮਾਲ ਕੀਤਾ ਸੀ। ਇਹ ਵਰਕਰ ਵੀ ਖੇਤੀ ਬਿੱਲਾਂ ਖ਼ਿਲਾਫ ਟਰੈਕਟਰ ਰੈਲੀ ਕੱਢ ਰਹੇ ਸਨ। ਉਸ ਟਰੈਕਟਰ ਰੈਲੀ ਵਿਚ ਸ਼à©à¨°à©€à¨¨à¨¿à¨µà¨¾à¨¸ ਬੀ. ਵੀ. ਅਤੇ ਪੰਜਾਬ ਕਾਂਗਰਸ ਪà©à¨°à¨§à¨¾à¨¨ ਸà©à¨¨à©€à¨² ਜਾਖੜ ਸ਼ਾਮਲ ਹੋਠਸਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲੋਕ ਸà¨à¨¾ ਅਤੇ ਰਾਜ ਸà¨à¨¾ ਦੋਹਾਂ ਸਦਨਾਂ ’ਚ 3 ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਬਿੱਲ ’ਤੇ ਅਜੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਰਾਜ ਸà¨à¨¾ ’ਚ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਬਿੱਲ ਦੇ ਵਿਰੋਧ ’ਚ ਸੰਸਦ ਕੰਪਲੈਕਸ ਦੇ ਬਾਹਰ ਧਰਨਾ ਪà©à¨°à¨¦à¨°à¨¶à¨¨ ਕੀਤਾ ਜਾ ਰਿਹਾ ਹੈ। ਉਹ ਰਾਸ਼ਟਪਤੀ ਨੂੰ ਬਿੱਲ ’ਤੇ ਦਸਤਖਤ ਨਾ ਕਰਨ ਦੀ ਮੰਗ ਕਰ ਰਹੇ ਹਨ। |