ਖੇਤੀ ਬਿੱਲਾਂ ਦੇ ਵਿਰੋਧ ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ ਤੇ ਮਲੀ ਕਾਲਖ਼ |
ਕਾਦੀਆਂ :-23-ਸਤੰਬਰ20(ਮੀਡੀਆਦੇਸਪੰਜਾਬ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ
ਬਿੱਲਾਂ ਦੇ ਵਿਰੋਧ 'ਚ ਕਾਦੀਆਂ ਦੇ ਬà©à©±à¨Ÿà¨° ਰੋਡ ਚੌਕ 'ਚ ਵਿਧਾਇਕ ਫਤਿਹਜੰਗ ਸਿੰਘ ਬਾਜਵਾ
ਦੇ ਪà©à©±à¨¤à¨° ਕੰਵਰਪà©à¨°à¨¤à¨¾à¨ª ਸਿੰਘ ਬਾਜਵਾ, ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਅਤੇ ਮੈਂਬਰ
à¨à©±à¨¸. à¨à©±à¨¸. ਬੋਰਡ ਪੰਜਾਬ, à¨à©‚ਪਿੰਦਰਪਾਲ ਸਿੰਘ ਵਿੱਟੀ ਦੀ ਅਗਵਾਈ 'ਚ ਯੂਥ ਕਾਂਗਰਸ
ਕਾਰਕà©à¨¨à¨¾à¨‚ ਨੇ à¨à¨¾à¨œà¨ªà¨¾ ਸੰਸਦ ਸੰਨੀ ਦਿਓਲ ਦੀ ਹੋਰਡਿੰਗ ਉਪਰ ਲਾਈ ਫੋਟੋ 'ਤੇ ਕਾਲਖ਼ ਮਲੀ
ਅਤੇ ਆਂਡੇ ਅਤੇ ਟਮਾਟਰ ਮਾਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਤਿੰਨਾਂ
ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਕੰਵਰਪà©à¨°à¨¤à¨¾à¨ª ਸਿੰਘ ਬਾਜਵਾ ਨੇ ਕਿਹਾ ਕਿ à¨à¨¾à¨œà¨ªà¨¾ ਸੰਸਦ ਸੰਨੀ ਦਿਓਲ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਦੇ ਪੱਖ 'ਚ ਬੋਲੇ ਹਨ ਜਦਕਿ ਉਨà©à¨¹à¨¾à¨‚ ਨੂੰ ਇਸ ਦਾ ਵਿਰੋਧ ਕਰ ਕੇ ਕਿਸਾਨਾਂ ਦੇ ਸਮਰਥਨ 'ਚ ਆਉਣਾ ਚਾਹੀਦਾ ਹੈ। ਇਸੇ ਤਰà©à¨¹à¨¾à¨‚ ਕਸਬਾ ਕਾਹਨੂੰਵਾਨ ਅਤੇ à¨à©ˆà¨£à©€ ਮੀਆਂ ਖਾਂ 'ਚ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਅਤੇ ਗà©à¨°à¨¦à¨¾à¨¸à¨ªà©à¨° ਤੋਂ ਸੰਸਦ ਮੈਂਬਰ ਸੰਨੀ ਦਿਓਲ ਦੇ ਖ਼ਿਲਾਫ਼ ਰੋਸ ਮà©à©›à¨¾à¨¹à¨°à¨¾ ਕੀਤਾ ਤਾਂ ਕਿ ਉਹ ਆਪਣੀ ਗ਼ਲਤੀ ਨੂੰ ਮਹਿਸੂਸ ਕਰ ਸਕਣ। ਇਸ ਮੌਕੇ ਯੂਥ ਕਾਂਗਰਸ ਸਿਟੀ ਪà©à¨°à¨§à¨¾à¨¨ ਅà¨à©€à¨¶à©‡à¨• ਗà©à¨ªà¨¤à¨¾, ਹਰੀਸ਼ à¨à¨¾à¨°à¨¦à¨µà¨¾à¨œ, ਸਰਪੰਚ ਜਗਬੀਰ ਚਾਹਲ, ਗà©à¨°à¨¬à¨¾à¨œ ਬਾਜਵਾ, ਪੀ. à¨. ਰਾਜਬੀਰ ਸਿੰਘ, ਸਰਪੰਚ ਰਾਹà©à¨² ਸ਼ਰਮਾ ਅਤੇ ਹੋਰ ਕਾਰਕà©à¨¨ ਮੌਜੂਦ ਰਹੇ। |