ਜਲੰਧਰ : ਵੀਰਵਾਰ 9 ਅੱਸੂ ਸੰਮਤ 552 ਵਿਚਾਰ ਪà©à¨°à¨µà¨¾à¨¹: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂ |
ਲੰਡਨ, :-23-ਸਤੰਬਰ20(ਮੀਡੀਆਦੇਸਪੰਜਾਬ)- ਪੰਜਾਬ ਤੋਂ ਲੱਖਾਂ ਕੋਹਾਂ ਦੂਰ ਰਹਿ ਕੇ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜ÷ ਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੀ ਤਾਜ਼ਾ ਮਿਸਾਲ ਯੂ.ਕੇ. ਦੀ ਜਸਮੀਨ ਕੌਰ ਰਾਠਹੈ। ਜਸਮੀਨ ਨੇ ਪਾਕਿਸਾਨ ਯਾਤਰਾ ਦੌਰਾਨ ਲਾਹੌਰ ਦੇ ਕਿਲ÷ à©à¨¹à©‡ ਦੀ ਮਿੱਟੀ ਲਿਆ ਕਿ ਖਾਲਸਾ ਰਾਜ ਦੇ ਆਖਰੀ
ਬਾਦਸ਼ਾਹ
ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੀ ਮਿੱਟੀ ਨਾਲ ਇਕਮਿਕ ਕੀਤੀ। ਜਸਮੀਨ ਨੇ ਅਜੀਤ ਨਾਲ
ਜਾਣਕਾਰੀ ਸਾਂà¨à©€ ਕਰਦਿਆਂ ਕਿਹਾ ਕਿ ਉਸ ਨੇ ਦੋ ਸਾਲ ਪਹਿਲਾਂ ਬà©à¨°à¨®à¨¿à©°à¨˜à¨® ਯੂਨੀਵਰਸਿਟੀ
ਸ਼à©à¨°à©‚ ਕਰਨ ਤੋਂ ਪਹਿਲਾਂ ਲੰਡਨ ਵਿਚ ਸਿੱਖ ਰਾਜ ਸਬੰਧੀ ਲੱਗੀ ਇਕ ਪà©à¨°à¨¦à¨°à¨¶à¨¨à©€ ਨੂੰ ਵੇਖਿਆ,
ਜਿਸ ਤੋਂ ਪà©à¨°à¨à¨¾à¨µà¨¿à¨¤ ਹੋ ਕੇ ਉਹ ਪਾਕਿਸਤਾਨ ਯਾਤਰਾ 'ਤੇ ਗਈ ਅਤੇ ਉਸ ਨੇ ਆਪਣੇ ਪਿਤਾ ਦੀ
ਪà©à¨°à©‡à¨°à¨¨à¨¾ ਨਾਲ ਲਾਹੌਰ ਦੇ ਕਿਲà©à¨¹÷ ੇ ਦੀ ਮਿੱਟੀ ਲਿਆਂਦੀ। ਜਿਸ ਨੂੰ ਹà©à¨£ ਉਸ ਨੇ ਥੈਟਫੋਰਡ
ਵਿਖੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੀ ਮਿੱਟੀ ਨਾਲ ਮਿਲਾ ਦਿੱਤਾ। ਜਸਮੀਨ ਨੇ ਕਿਹਾ
ਕਿ ਯੂ.ਕੇ. 'ਚ ਸਿੱਖ ਇਤਿਹਾਸ ਦੇ ਇਸ ਅਣਮà©à©±à¨²à©‡ ਹਿੱਸੇ ਨੂੰ ਪੜà©à¨¹÷ ਾਇਆ ਨਹੀਂ ਜਾਂਦਾ।
ਜਦ ਕਿ ਸਿੱਖਾਂ ਅਤੇ ਖਾਸ ਤੌਰ ਤੇ ਨੌਜਵਾਨਾਂ ਲਈ ਇਸ ਦੀ ਜਾਣਕਾਰੀ ਹੋਣਾ ਮਹੱਤਵਪੂਰਨ ਹੈ।
|