ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 26 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਸ਼à©à¨°à©‚ ਕਰੇਗੀ ਰੇਲ ਰੋਕੋ ਅੰਦੋਲਨ |
ਟਾਂਡਾ ਉੜਮà©à©œ/ਜਲੰਧਰ,:-25-ਸਤੰਬਰ20(ਮੀਡੀਆਦੇਸਪੰਜਾਬ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਪੰਜਾਬ ਵੱਲੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਦਾ ਬਿਗà©à¨² ਵਜਾਉਂਦੇ ਹੋਠ26 ਸਤੰਬਰ ਤੋਂ
ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼à©à¨°à©‚ ਕੀਤਾ ਜਾਵੇਗਾ। ਇਸ ਸਬੰਧੀ ਕਮੇਟੀ ਦੇ ਸੂਬਾ
ਪà©à¨°à¨§à¨¾à¨¨ ਸਤਨਾਮ ਸਿੰਘ ਪੰਨੂੰ, ਸੀਨੀਅਰ ਮੀਤ ਪà©à¨°à¨§à¨¾à¨¨ ਸਵਿੰਦਰ ਸਿੰਘ ਚà©à¨¤à¨¾à¨²à¨¾, ਕਸ਼ਮੀਰ
ਸਿੰਘ ਅਤੇ ਗà©à¨°à¨œà©€à¨¤ ਸਿੰਘ ਵਲਟੋਹਾ ਨੇ ਜਾਣਕਾਰੀ ਦਿੱਤੀ। ਉਨà©à¨¹à¨¾à¨‚ ਦੱਸਿਆ ਕਿ ਖੇਤੀ
ਆਰਡੀਨੈੱਸ ਦੇ ਵਿਰੋਧ 'ਚ ਜਥੇਬੰਦੀ ਵੱਲੋਂ ਟਾਂਡਾ ਉੜਮà©à©œ ਰੇਲਵੇ ਸਟੇਸ਼ਨ ਜੰਮੂ-ਦਿੱਲੀ
ਰੇਲਵੇ ਲਾਈਨ 'ਤੇ ਸਵੇਰੇ 11 ਵਜੇ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕ ਕੇ ਸਰਕਾਰ ਖਿਲਾਫ
ਰੋਸ ਪà©à¨°à¨¦à¨°à¨¶à¨¨ ਕੀਤਾ ਜਾਵੇਗਾ।
ਬਿਜਲੀ ਬਿਜਲੀ ਮà©à¨²à¨¾à©›à¨®à¨¾à¨‚ ਨੇ ਕੇਂਦਰ ਸਰਕਾਰ ਦਾ ਫੂਕਿਆ ਪà©à¨¤à¨²à¨¾ ਇਸ ਮੌਕੇ ਟੀ.à¨à©±à¨¸.ਯੂ ਪà©à¨°à¨§à¨¾à¨¨ ਦਿਲਵਰ ਸਿੰਘ ਸੈਣੀ,ਸਤਨਾਮ ਸਿੰਘ,ਕà©à¨²à¨œà¨¿à©°à¨¦à¨° ਸਿੰਘ, ਇੰਜੀ.ਜਸਵੀਰ ਸਿੰਘ,ਰਮਨ ਕà©à¨®à¨¾à¨° ਨੇ ਕਿਹਾ ਕਿ ਕੇਂਦਰ ਦੀ ਸਰਕਾਰ ਮà©à¨²à¨¾à©›à¨®, ਮਜ਼ਦੂਰ ਅਤੇ ਕਿਸਾਨ ਵਿਰੋਧੀ ਸਰਕਾਰ ਹੈ ਤੇ ਅਜਿਹੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਨੇ ਹੋਰ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੋਦੀ ਹੰਕਾਰ ਵਿੱਚ ਆ ਕੇ ਲੋਕਤੰਤਰ ਨੂੰ ਰਾਜਤੰਤਰ ਵਿੱਚ ਬਦਲਣਾ ਚਾਹà©à©°à¨¦à©‡ ਹਨ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਿਜਲੀ ਮà©à¨²à¨¾à©›à¨® ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਖੇਤੀ ਵਿਰੋਧੀ ਬਿੱਲ 'ਤੇ ਬਿਜਲੀ ਸੋਧ ਬਿੱਲ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਉਨà©à¨¹à¨¾à¨‚ ਦਾ ਸੰਘਰਸ਼ ਜਾਰੀ ਰਹੇਗਾ। |