ਮੈਂ ਖੇਤੀਬਾੜੀ ਬਿੱਲਾਂ ਨੂੰ ਪੜà©à¨¹à¨¿à¨† ਹੈ, ਕਿਸਾਨਾਂ ਨੂੰ ਇਸ ਨਾਲ ਲਾਠਹੋਵੇਗਾ: ਰਾਜਨਾਥ ਸਿੰਘ |
ਨਵੀਂ ਦਿੱਲੀ :-26-ਸਤੰਬਰ20(ਮੀਡੀਆਦੇਸਪੰਜਾਬ)- ਸੰਸਦ ਦੇ ਦੋਨਾਂ ਸਦਨਾਂ ਲੋਕਸà¨à¨¾ ਅਤੇ ਰਾਜ ਸà¨à¨¾ 'ਚ ਪਾਸ ਕੀਤੇ ਗà¨
ਖੇਤੀਬਾੜੀ ਬਿੱਲਾਂ ਨੂੰ ਵਿਰੋਧ 'ਚ ਸ਼à©à©±à¨•à¨°à¨µà¨¾à¨° ਨੂੰ ਦੇਸ਼à¨à¨° ਦੇ ਕਿਸਾਨ ਸੰਗਠਨਾਂ ਨੇ à¨à¨¾à¨°à¨¤
ਬੰਦ ਦਾ ਸੱਦਾ ਦਿੱਤਾ। ਇਸ ਦੌਰਾਨ ਕਈ ਸਥਾਨਾਂ 'ਤੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਚੱਕਾ
ਜਾਮ ਕੀਤਾ ਅਤੇ ਰੇਲ ਮਾਰਗਾਂ ਨੂੰ ਵੀ ਬਲਾਕ ਕੀਤਾ। ਇੱਕ ਪਾਸੇ ਸਰਕਾਰ ਕਿਸਾਨਾਂ ਨੂੰ
ਆਰਡੀਨੈਂਸ ਬਾਰੇ ਸੰਤà©à¨¶à¨Ÿ ਨਹੀਂ ਕਰ ਪਾ ਰਹੀ ਹੈ ਉਥੇ ਹੀ, ਵਿਰੋਧੀ ਧਿਰ ਵੀ ਇਸ ਵਿਰੋਧ
ਪà©à¨°à¨¦à¨°à¨¶à¨¨ 'ਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਇਸ 'ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ
ਸਿੰਘ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।
ਸ਼ਨੀਵਾਰ ਨੂੰ ਇੱਕ ਪà©à¨°à©‹à¨—ਰਾਮ ਨੂੰ ਸੰਬੋਧਿਤ ਕਰਦੇ ਹੋਠਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਉਨà©à¨¹à¨¾à¨‚ ਨੇ ਖੇਤੀਬਾੜੀ ਬਿੱਲਾਂ ਨੂੰ ਚੰਗੀ ਤਰà©à¨¹à¨¾à¨‚ ਪੜà©à¨¹à¨¿à¨† ਹੈ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨ ਉਨà©à¨¹à¨¾à¨‚ ਦੀ ਗੱਲ ਦਾ à¨à¨°à©‹à¨¸à¨¾ ਕਰਨ ਕਿ ਉਨà©à¨¹à¨¾à¨‚ ਨੂੰ ਸਰਕਾਰ ਵੱਲੋਂ ਪਾਸ ਕਰਵਾਠਗਠਬਿੱਲਾਂ ਤੋਂ ਫਾਇਦਾ ਹੋਵੇਗਾ। ਰਾਜਨਾਥ ਸਿੰਘ ਨੇ ਅੱਗੇ ਕਿਹਾ, ਸਾਡੀ ਸਰਕਾਰ ਨੇ ਇਹ ਯਕੀਨੀ ਕਰਨ ਲਈ ਕਦਮ ਚà©à©±à¨•à©‡ ਹਨ ਕਿ ਕਿਸਾਨਾਂ ਨੂੰ ਉਨà©à¨¹à¨¾à¨‚ ਦੀ ਉਪਜ ਦਾ ਸਹੀ ਮà©à©±à¨² ਮਿਲੇ। ਮੈਂ ਬਿੱਲਾਂ ਦਾ ਅਧਿà¨à¨¨ ਕੀਤਾ ਹੈ ਅਤੇ ਮੈਂ ਕਹਿ ਰਿਹਾ ਹਾਂ ਕਿ ਕਿਸਾਨਾਂ ਨੂੰ ਇਸ ਤੋਂ ਫਾਇਦਾ ਹੋਵੇਗਾ ਪਰ ਕà©à©±à¨ ਲੋਕ ਕਿਸਾਨਾਂ ਨੂੰ ਗà©à©°à¨®à¨°à¨¾à¨¹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪà©à¨°à©‹à¨—ਰਾਮ 'ਚ ਕੇਂਦਰੀ ਮੰਤਰੀ ਨੇ ਰੱਖਿਆ ਖੇਤਰ 'ਚ à¨à¨¾à¨°à¨¤ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਚà©à©±à¨•à©‡ ਗਠਕਦਮਾਂ ਦੀ ਵੀ ਜਾਣਕਾਰੀ ਦਿੱਤੀ ਹੈ। ਉਨà©à¨¹à¨¾à¨‚ ਕਿਹਾ, “à¨à¨¾à¨°à¨¤ ਨੇ ਰੱਖਿਆ ਖੇਤਰ 'ਚ 74 ਫ਼ੀਸਦੀ ਤੱਕ ਪà©à¨°à¨¤à©±à¨– ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦਿੱਤੀ ਹੈ। ਸਾਡੀ ਸਰਕਾਰ ਦà©à¨†à¨°à¨¾ ਇਹ ਇੱਕ ਵੱਡਾ ਨੀਤੀਗਤ ਫ਼ੈਸਲਾ ਹੈ। ਅਗਲੇ 3-5 ਦਿਨਾਂ 'ਚ, ਅਸੀਂ ਨਵੀਂ ਰੱਖਿਆ ਉਤਪਾਦਨ ਅਤੇ ਖਰੀਦ ਨੀਤੀ ਲਿਆਵਾਂਗੇ।“ ਇਸ ਦੌਰਾਨ ਕਿਸਾਨਾਂ ਦੇ ਪà©à¨°à¨¦à¨°à¨¶à¨¨à¨¾à¨‚ ਨੂੰ ਦੇਖਦੇ ਹੋਠਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਵੱਡਾ ਫੈਸਲਾ ਲਿਆ। ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ 'ਚ ਘੱਟੋਂ ਘੱਟ ਸਮਰਥਨ ਮà©à©±à¨² (à¨à©±à¨®.à¨à©±à¨¸.ਪੀ.) 'ਤੇ à¨à©‹à¨¨à©‡ ਦੀ ਖਰੀਦ ਤਤਕਾਲ ਸ਼à©à¨°à©‚ ਕਰਨ ਦਾ à¨à¨²à¨¾à¨¨ ਕੀਤਾ ਗਿਆ ਹੈ। ਉਮੀਦ ਹੈ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਗà©à©±à¨¸à¨¾ ਕਾਫ਼ੀ ਹੱਦ ਤੱਕ ਸ਼ਾਂਤ ਹੋ ਜਾਵੇਗਾ। ਕੇਂਦਰੀ ਖਾਦ ਮੰਤਰਾਲਾ ਮà©à¨¤à¨¾à¨¬à¨• ਆਮਤੌਰ 'ਤੇ à¨à©‹à¨¨à©‡ ਦੀ ਖਰੀਦ 1 ਅਕਤੂਬਰ ਤੋਂ ਸ਼à©à¨°à©‚ ਕੀਤੀ ਜਾਂਦੀ ਹੈ ਪਰ ਹਰਿਆਣਾ ਅਤੇ ਪੰਜਾਬ ਦੀਆਂ ਮੰਡੀਆਂ 'ਚ ਇਸ ਨੂੰ ਤੱਤਕਾਲ ਪà©à¨°à¨à¨¾à¨µ ਨਾਲ ਸ਼à©à¨°à©‚ ਕੀਤਾ ਜਾ ਰਿਹਾ ਹੈ। ਅੱਜ ਯਾਨੀ 26 ਸਤੰਬਰ ਤੋਂ ਪੰਜਾਬ-ਹਰਿਆਣਾ ਦੇ ਕਿਸਾਨ ਹੇਠਲਾ ਸਮਰਥਨ ਮà©à©±à¨² 'ਤੇ à¨à©‹à¨¨à©‡ ਦੀ ਫਸਲ ਵੇਚ ਸਕਦੇ ਹਨ। |