ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪà©à¨°à¨¤à¨¨à¨¿à¨§à©€à¨†à¨‚ ਨਾਲ ਮà©à¨²à¨¾à¨•à¨¾à¨¤ ਕੀਤੀ |
ਨਵੀਂ ਦਿੱਲੀ :-26-ਸਤੰਬਰ20(ਮੀਡੀਆਦੇਸਪੰਜਾਬ)- ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੱਥੇ ਲੱਦਾਖ ਦੇ
ਜਨ ਪà©à¨°à¨¤à©€à¨¨à¨¿à¨§à©€à¨†à¨‚ ਨਾਲ ਮà©à¨²à¨¾à¨•à¨¾à¨¤ ਕਰ ਕੇ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਨਾਲ ਸੰਬੰਧਤ ਵੱਖ-ਵੱਖ
ਮà©à©±à¨¦à¨¿à¨†à¨‚ 'ਤੇ ਚਰਚਾ ਕੀਤੀ। ਬੈਠਕ 'ਚ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ, ਕੇਂਦਰੀ
ਗà©à¨°à¨¹à¨¿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ, ਕੇਂਦਰੀ ਗà©à¨°à¨¹à¨¿ ਸਕੱਤਰ ਅਜੇ à¨à©±à¨²à¨¾ ਅਤੇ ਖà©à¨«à©€à¨†
ਬਿਊਰੋ ਦੇ ਡਾਇਰੈਕਟਰ ਅਰਵਿੰਦ ਕà©à¨®à¨¾à¨° ਵੀ ਮੌਜੂਦ ਸਨ।
ਸ਼ਾਹ ਦੇ ਦਫ਼ਤਰ ਨੇ ਟਵੀਟ ਕੀਤਾ,''ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਸੰਸਦ ਮੈਂਬਰਾਂ ਟੀ ਛੇਵਾਂਗ ਅਤੇ ਟੀ ਰਿਨਪੋਚੇ, ਸਾਬਕਾ ਮੰਤਰੀ ਸ਼ੇਰਿੰਗ ਦੋਰਜੇ ਲਾਕਰੂਕ ਅਤੇ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਲੱਦਾਖ ਦੇ ਹੋਰ ਜਨ ਪà©à¨°à¨¤à©€à¨¨à¨¿à¨§à©€à¨†à¨‚ ਨਾਲ ਨਵੀਂ ਦਿੱਲੀ 'ਚ ਮà©à¨²à¨¾à¨•à¨¾à¨¤ ਕੀਤੀ।'' ਗà©à¨°à¨¹à¨¿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੈਠਕ 'ਚ ਵੱਖ-ਵੱਖ ਮà©à©±à¨¦à¨¿à¨†à¨‚ ਅਤੇ ਮੰਗਾਂ 'ਤੇ ਚਰਚਾ ਕੀਤੀ ਗਈ। ਇਹ ਬੈਠਕ ਅਜਿਹੇ ਸਮੇਂ ਹੋਈ ਹੈ, ਜਦੋਂ ਪੂਰਬੀ ਲੱਦਾਖ 'ਚ 3400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ 'ਤੇ à¨à¨¾à¨°à¨¤ ਅਤੇ ਚੀਨ ਦੀ ਫੌਜ ਦਰਮਿਆਨ ਗਤੀਰੋਧ ਚੱਲ ਰਿਹਾ ਹੈ। |