ਪਾਕਿ ਸਥਿਤ ਰਾਜ ਕਪੂਰ ਤੇ ਦਿਲੀਪ ਕà©à¨®à¨¾à¨° ਦੇ ਜੱਦੀ ਘਰਾਂ ਨੂੰ ਖਰੀਦੇਗੀ ਸੂਬਾਈ ਸਰਕਾਰ |
ਪੇਸ਼ਾਵਰ :-27-ਸਤੰਬਰ20(ਮੀਡੀਆਦੇਸਪੰਜਾਬ)- ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਸੂਬਾਈ
ਸਰਕਾਰ ਨੇ ਇਤਿਹਾਸਿਕ ਇਮਾਰਤਾਂ ਦੀ ਸà©à¨°à©±à¨–ਿਆ ਦੇ ਮੱਦੇਨਜ਼ਰ ਮਸ਼ਹੂਰ ਬਾਲੀਵà©à©±à¨¡ ਅਦਾਕਾਰ
ਰਾਜ ਕਪੂਰ ਅਤੇ ਦਿਲੀਪ ਕà©à¨®à¨¾à¨° ਦੇ ਜੱਦੀ à¨à¨¾à¨µ ਪà©à¨°à¨–ਿਆਂ ਦੇ ਘਰਾਂ ਨੂੰ ਖਰੀਦਣ ਦਾ ਫ਼ੈਸਲਾ
ਲਿਆ ਹੈ, ਜੋ ਕਿ ਖਸਤਾ ਹਾਲਤ ਵਿਚ ਹਨ ਅਤੇ ਢਹਿ ਢੇਰੀ ਕੀਤੇ ਜਾਣ ਦੇ ਖਤਰੇ ਦਾ ਸਾਹਮਣਾ
ਕਰ ਰਹੇ ਹਨ। ਖੈਬਰ-ਪਖਤੂਨਖਵਾ ਸੂਬੇ ਦੇ ਪà©à¨°à¨¾à¨¤à©±à¨¤à¨µ ਵਿà¨à¨¾à¨— ਨੇ ਇਹਨਾਂ ਦੋਹਾਂ ਇਮਾਰਤਾਂ
ਨੂੰ ਖਰੀਦਣ ਲਈ ਲੋੜੀਂਦਾ ਫੰਡ ਦੇਣ ਦਾ ਫ਼ੈਸਲਾ ਲਿਆ ਹੈ, ਜਿਹਨਾਂ ਨੂੰ ਰਾਸ਼ਟਰੀ ਵਿਰਾਸਤ
ਘੋਸ਼ਿਤ ਕੀਤਾ ਗਿਆ ਹੈ। ਇਹ ਦੋਵੇਂ ਇਮਾਰਤਾਂ ਪੇਸ਼ਾਵਰ ਸ਼ਹਿਰ ਵਿਚ ਸਥਿਤ ਹਨ।
ਪà©à¨°à¨¾à¨¤à©±à¨¤à¨µ ਵਿà¨à¨¾à¨— ਦੇ ਪà©à¨°à¨®à©à©±à¨– ਡਾਕਟਰ ਅਬਦà©à©±à¨² ਸਮਦ ਖਾਨ ਨੇ ਕਿਹਾ ਕਿ ਦੋਵੇਂ ਇਤਿਹਾਸਿਕ ਇਮਾਰਤਾਂ ਦੀ ਕੀਮਤ ਨਿਰਧਾਰਤ ਕਰਨ ਦੇ ਲਈ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਅਧਿਕਾਰਤ ਚਿੱਠੀ à¨à©‡à¨œà©€ ਗਈ ਹੈ, ਜਿੱਥੇ ਵੰਡ ਤੋਂ ਪਹਿਲਾਂ à¨à¨¾à¨°à¨¤à©€ ਸਿਨੇਮਾ ਦੇ ਦੋ ਮਹਾਨਾਇਕ ਪੈਦਾ ਹੋਠਅਤੇ ਬਚਪਨ ਵਿਚ ਵੱਡੇ ਹੋà¨à¥¤ ਰਾਜ ਕਪੂਰ ਦੇ ਜੱਦੀ ਘਰ ਨੂੰ 'ਕਪੂਰ ਹਵੇਲੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਕਿੱਸਾ ਖਵਾਨੀ ਬਜ਼ਾਰ ਵਿਚ ਸਥਿਤ ਹੈ। ਇਸ ਨੂੰ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦੇ ਵਿਚ ਬਣਵਾਇਆ ਸੀ। ਅਦਾਕਾਰ ਦਿਲੀਪ ਕà©à¨®à¨¾à¨° ਦਾ ਕਰੀਬ 100 ਸਾਲ ਪà©à¨°à¨¾à¨£à¨¾ ਜੱਦੀ ਘਰ ਵੀ ਇਸੇ ਇਲਾਕੇ ਵੀ ਮੌਜੂਦ ਹੈ। ਇਹ ਘਰ ਵੀ ਖਸਤਾ ਹਾਲਤ ਵਿਚ ਹੈ ਅਤੇ 2014 ਵਿਚ ਉਸ ਸਮੇਂ ਦੀ ਨਵਾਜ਼ ਸ਼ਰੀਫ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਸੀ। ਖਾਨ ਨੇ ਕਿਹਾ ਕਿ ਇਹਨਾਂ ਦੋਹਾਂ ਇਤਿਹਾਸਿਕ ਇਮਾਰਤਾਂ ਦੇ ਮਾਲਕਾਂ ਨੇ ਕਈ ਵਾਰ ਇਸ ਨੂੰ ਤੋੜ ਕੇ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਪà©à¨°à¨¾à¨¤à©±à¨¤à¨µ ਵਿà¨à¨¾à¨— ਇਹਨਾਂ ਦੇ ਇਤਿਹਾਸਿਕ ਮਹੱਤਵ ਦੇ ਕਾਰਨ ਇਹਨਾਂ ਨੂੰ ਸà©à¨°à©±à¨–ਿਅਤ ਕਰਨਾ ਚਾਹà©à©°à¨¦à¨¾ ਸੀ। à¨à¨¾à¨µà©‡à¨‚ਕਿ ਕਪੂਰ ਹਵੇਲੀ ਦੇ ਮਾਲਕ ਅਲੀ ਕਾਦਰ ਨੇ ਕਿਹਾ ਕਿ ਉਹ ਇਮਾਰਤ ਨੂੰ ਢਾਹà©à¨£à¨¾ ਨਹੀਂ ਚਾਹà©à©°à¨¦à©‡ ਸਨ। ਅਲੀ ਨੇ ਦਾਅਵਾ ਕੀਤਾ ਕਿ ਇਸ ਇਤਿਹਾਸਿਕ ਇਮਾਰਤ ਦੀ ਰੱਖਿਆ ਅਤੇ ਸà©à¨°à©±à¨–ਿਆ ਦੇ ਲਈ ਉਹਨਾਂ ਨੇ ਪà©à¨°à¨¾à¨¤à©±à¨¤à¨µ ਵਿà¨à¨¾à¨— ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਜੋ ਕਿ ਇਕ ਰਾਸ਼ਟਰੀ ਮਾਣ ਹੈ। ਇਮਾਰਤ ਦੇ ਮਾਲਕ ਨੇ ਇਸ ਨੂੰ ਸਰਕਾਰ ਨੂੰ ਵੇਚਣ ਦੇ ਲਈ 200 ਕਰੋੜ ਰà©à¨ªà¨ ਦੀ ਮੰਗ ਕੀਤੀ ਹੈ। |