ਨੌਜਵਾਨ ਸਿੱਖ ਪਾਕਿ ਗੇਂਦਬਾਜ਼ ਨੇ à¨à¨°à©€ ਹà©à©°à¨•à¨¾à¨°, à¨à¨¾à¨°à¨¤ ਵਿਰà©à©±à¨§ ਖੇਡਣ ਦੀ ਜਤਾਈ ਇੱਛਾ |
ਨਵੀਂ ਦਿੱਲੀ-:-06-ਅਕਤੂਬਰ20(ਮੀਡੀਆਦੇਸਪੰਜਾਬ)- ਪਾਕਿਸਤਾਨ ਦੀ ਨੈਸ਼ਨਲ ਕà©à¨°à¨¿à¨•à¨Ÿ ਟੀਮ ਨੇ ਕà©à¨°à¨¿à¨•à¨Ÿ
ਨੂੰ ਤੇਜ਼ ਗੇਂਦਬਾਜ਼ ਦਿੱਤੇ ਹਨ, ਜਿਸ 'ਚ ਵਕਾਰ ਯੂਨਿਸ, ਵਸੀਮ ਅਕਰਮ, ਇਮਰਾਨ ਖਾਨ, ਸ਼ੋà¨à¨¬
ਅਖਤਰ, ਵਹਾਬ ਰਿਆਜ਼, ਮà©à¨¹à©°à¨®à¨¦ ਆਮਿਰ ਦਾ ਨਾਂ ਸ਼ਾਮਲ ਹੈ। ਹà©à¨£ ਇਕ ਨਵਾਂ ਤੇਜ਼ ਗੇਂਦਬਾਜ਼
ਪਾਕਿਸਤਾਨ ਦੀ ਟੀਮ 'ਚ ਸ਼ਾਮਲ ਹੋ ਕੇ à¨à¨¾à¨°à¨¤ ਵਿਰà©à©±à¨§ ਖੇਡਣਾ ਚਾਹà©à©°à¨¦à¨¾ ਹੈ। ਇਸ ਖਿਡਾਰੀ ਦਾ
ਨਾਂ ਮਹਿੰਦਰ ਪਾਲ ਸਿੰਘ ਹੈ।
ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੇਰੇ ਲਈ
ਪਾਕਿਸਤਾਨ ਦੇ ਲਈ ਕà©à¨°à¨¿à¨•à¨Ÿ ਦੇ ਕਿਸੇ ਵੀ ਪੱਧਰ 'ਤੇ ਖੇਡਣਾ ਬਹà©à¨¤ ਮਾਈਨੇ ਰੱਖਦਾ ਹੈ।
ਜੇਕਰ ਤà©à¨¸à©€à¨‚ ਕਿਸੇ ਵੀ ਕà©à¨°à¨¿à¨•à¨Ÿà¨° ਤੋਂ ਪà©à©±à¨›à©‹à¨—ੇ ਤਾਂ ਉਹ ਕਹਿਣਗੇ ਕਿ ਉਹ ਵੱਡੇ ਦਬਾਅ
ਵਾਲੇ ਮੈਚਾਂ 'ਚ ਖੇਡਣਾ ਚਾਹà©à©°à¨¦à©‡ ਹਨ, ਵੱਡੇ ਮੌਕੇ ਇੱਥੇ ਦà©à¨¨à©€à¨† ਦੇਖ ਰਹੀ ਹੈ। à¨à¨¾à¨°à¨¤
ਬਨਾਮ ਪਾਕਿਸਤਾਨ ਹਮੇਸ਼ਾ ਇਕ ਵਿਸ਼ੇਸ਼ ਮੌਕਾ ਹà©à©°à¨¦à¨¾ ਹੈ ਅਤੇ ਮੈਂ ਆਪਣੇ ਕà©à¨°à¨¿à¨•à¨Ÿ ਕਰੀਅਰ ਵਿਚ
à¨à¨µà¨¿à©±à¨– 'ਚ ਕਿਸੇ ਮੌਕੇ 'ਤੇ ਇਸ ਮੌਕੇ ਦਾ ਹਿੱਸਾ ਬਣਨਾ ਪਸੰਦ ਕਰਾਂਗਾ। à¨à¨¾à¨°à¨¤ ਸਥਿਤ
ਪੰਜਾਬ 'ਚ ਮੇਰੇ ਰਿਸ਼ਤੇਦਾਰ ਹਨ- ਮੇਰੀ ਚਾਚੀ ਕਈ ਹੋਰ ਰਿਸ਼ਤੇਦਾਰਾਂ ਦੇ ਨਾਲ ਰਹਿੰਦੀ ਹੈ,
ਜਿਸ ਨੂੰ ਅਸੀਂ ਨਿਯਮਤ ਰੂਪ ਨਾਲ ਮਿਲਦੇ ਹਾਂ। ਇਸ ਦੇ ਨਾਲ ਹੀ à¨à¨¾à¨°à¨¤ 'ਚ ਮੇਰੇ ਬਹà©à¨¤
ਪà©à¨°à¨¶à©°à¨¸à¨• ਹਨ, ਖਾਸ ਕਰਕੇ ਪੰਜਾਬ ਤੋਂ, ਜੋ ਹਮੇਸ਼ਾ ਮੈਨੂੰ ਸ਼à©à©±à¨à¨•à¨¾à¨®à¨¨à¨¾à¨µà¨¾à¨‚ ਦਿੰਦੇ ਹਨ ਅਤੇ
ਕਹਿੰਦੇ ਹਨ ਕਿ ਜੇਕਰ ਮੈਂ ਕਦੀ ਪਾਕਿਸਤਾਨ ਦੇ ਲਈ ਖੇਡਦਾ ਹਾਂ ਤਾਂ ਉਹ ਉਨà©à¨¹à¨¾à¨‚ ਮੈਚਾਂ
'ਚ ਮੇਰਾ ਅਤੇ ਪਾਕਿਸਤਾਨ ਦਾ ਸਮਰਥਨ ਕਰੇਗਾ।
|