ਹਰਦੀਪ ਪà©à¨°à©€ ਨੇ ਦੱਸਿਆ ਕਦੋਂ ਤੋਂ ਸ਼à©à¨°à©‚ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ |
ਨਵੀਂ ਦਿੱਲੀ :-08-ਅਕਤੂਬਰ20(ਮੀਡੀਆਦੇਸਪੰਜਾਬ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ
ਪà©à¨°à©€ ਨੇ ਅੱਜ ਵਿਸ਼ਵਾਸ ਪà©à¨°à¨—ਟ ਕੀਤਾ ਕਿ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ
ਨਵੇਂ ਸਾਲ ਤੱਕ ਕੋਵਿਡ ਤੋਂ ਪਹਿਲਾਂ ਪੱਧਰ ਦੇ ਕਰੀਬ ਪਹà©à©°à¨š ਜਾਵੇਗੀ ਅਤੇ ਅਗਲੇ ਸਾਲ ਦੀ
ਪਹਿਲੀ ਤੀਮਾਹੀ ਵਿਚ ਉਸ ਨੂੰ ਪਾਰ ਕਰ ਜਾਵੇਗੀ। ਉਥੇ ਹੀ ਉਨà©à¨¹à¨¾à¨‚ ਨੇ ਅੰਤਰਰਸ਼ਟਰੀ ਉਡਾਣਾਂ
ਦੇ ਬਾਰੇ ਵਿਚ ਕਿਹਾ ਕਿ ਅਜੇ ਇਹ ਕਹਿ ਪਾਉਣਾ ਮà©à¨¶à¨•à¨² ਹੈ ਕਿ ਨਿਯਮਤ ਅੰਤਰਰਸ਼ਟਰੀ ਉਡਾਨਾਂ
ਕਦੋਂ ਤੱਕ ਸ਼à©à¨°à©‚ ਹੋਣਗੀਆਂ। ਇਸ ਸਾਲ ਦੇ ਅੰਤ ਤੱਕ ਮੰਤਰਾਲਾ ਇਸ ਦੇ ਲਈ ਤਿਆਰੀ ਸ਼à©à¨°à©‚
ਕਰੇਗਾ। ਸ਼ਾਇਦ ਅਗਲੇ ਸਾਲ ਮਾਰਚ ਤੱਕ ਜਾਂ ਉਸ ਦੇ ਬਾਅਦ ਇਨà©à¨¹à¨¾à¨‚ ਦੇ ਸ਼à©à¨°à©‚ ਹੋਣ ਦੀ ਉਮੀਦ
ਹੈ।
ਉਨà©à¨¹à¨¾à¨‚ ਨੇ ਇਹ ਵੀ ਕਿਹਾ ਕਿ ਵੰਦੇ à¨à¨¾à¨°à¨¤ ਮਿਸ਼ਨ ਦੀਆਂ ਉਡਾਨਾਂ ਅਤੇ 16 ਦੇਸ਼ਾਂ ਦੇ ਨਾਲ ਦੋ-ਪੱਖੀ ਸਮà¨à©Œà¨¤à¨¿à¨†à¨‚ ਦੇ ਤਹਿਤ 'à¨à¨…ਰ ਬਬਲ' ਵਿਵਸਥਾ ਦੇ ਤਹਿਤ ਸ਼à©à¨°à©‚ ਕੀਤੀਆਂ ਗਈਆਂ ਉਡਾਨਾਂ ਵੀ ਅੰਤਰਰਸ਼ਟਰੀ ਉਡਾਨਾਂ ਹੀ ਹਨ ਜੋ ਵਿਦੇਸ਼ਾਂ ਤੋਂ à¨à¨¾à¨°à¨¤ ਆਉਣ ਵਾਲਿਆਂ ਅਤੇ ਦੇਸ਼ ਤੋਂ ਬਾਹਰ ਜਾਣ ਵਾਲਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਹਨ। ਉਨà©à¨¹à¨¾à¨‚ ਦੱਸਿਆ ਕਿ ਵੰਦੇ à¨à¨¾à¨°à¨¤ ਮਿਸ਼ਨ ਤਹਿਤ ਹà©à¨£ ਤੱਕ 20 ਲੱਖ ਤੋਂ ਜ਼ਿਆਦਾ ਮà©à¨¸à¨¾à©žà¨° ਵਿਦੇਸ਼ਾਂ ਤੋਂ à¨à¨¾à¨°à¨¤ ਆਠਹਨ। |