à¨à¨¾à¨œà¨ªà¨¾ ਨੂੰ ਪੰਜਾਬ ਚ à¨à¨Ÿà¨•à©‡ ਤੇ à¨à¨Ÿà¨•à¨¾, ਲੱਗੀ ਅਸਤੀਫ਼ਿਆਂ ਦੀ à¨à©œà©€ |
ਜਗਰਾਓਂ :-13-ਅਕਤੂਬਰ20(ਮੀਡੀਆਦੇਸਪੰਜਾਬ)- ਕੇਂਦਰ ਦੀ à¨à¨¾à¨œà¨ªà¨¾ ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਗà¨
ਖੇਤੀ ਕਾਨੂੰਨਾਂ ਦੇ ਚੱਲਦੇ ਹà©à¨£ à¨à¨¾à¨œà¨ªà¨¾ ਦੇ ਆਪਣੇ ਹੀ ਵਰਕਰ ਇਸ ਤੋਂ ਕਿਨਾਰਾ ਕਰਨ ਲੱਗੇ
ਹਨ। ਇਸ ਦੀ ਉਦਹਾਰਣ ਜਗਰਾਓਂ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਗਰਾਓਂ à¨à¨¾à¨œà¨ªà¨¾ ਵਿਚ
ਦੋ ਨਗਰ ਕੌਂਸਲਰਾਂ ਸਣੇ 20 à¨à¨¾à¨œà¨ªà¨¾ ਵਰਕਰਾਂ ਨੇ ਪਾਰਟੀ 'ਚੋਂ ਅਸਤੀਫ਼ਾ ਦੇ ਦਿੱਤਾ।
ਇਸ ਮੌਕੇ ਜਗਰਾਓਂ ਦਾਣਾ ਮੰਡੀ ਵਿਚ ਇਕੱਠੇ ਹੋਠਇਨà©à¨¹à¨¾à¨‚ ਆਗੂਆਂ ਅਤੇ ਵਰਕਰਾਂ ਨੇ à¨à¨¾à¨œà¨ªà¨¾ ਦੀਆਂ ਨੀਤੀਆਂ ਨੂੰ ਕਿਸਾਨ ਮਾਰੂ ਅਤੇ ਲੋਕ ਮਾਰੂ ਦੱਸਿਆ। ਉਨà©à¨¹à¨¾à¨‚ ਕਿਹਾ ਕਿ ਉਹ ਖà©à©±à¨²à©à¨¹à©‡ ਤੌਰ 'ਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਅਤੇ ਕਿਸਾਨਾਂ ਦੇ ਨਾਲ ਡੱਟ ਕੇ ਖੜà©à¨¹à©‡, ਇਸ ਦੇ ਚੱਲਦੇ ਉਹ à¨à¨¾à¨œà¨ªà¨¾ ਦਾ ਸਾਥ ਛੱਡ ਰਹੇ ਹਨ।
ਇਹ ਵੀ ਪੜà©à¨¹à©‹ : ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖ਼ਬਰ, ਖਜ਼ਾਨਾ ਮੰਤਰੀ ਦਾ à¨à¨²à¨¾à¨¨, ਜਲਦ ਸ਼à©à¨°à©‚ ਹੋਣ ਜਾ ਰਹੀ à¨à¨°à¨¤à©€ ਇਸ ਦੇ ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਿਆਂਦੇ ਸਨ ਅਸੀਂ ਉਦੋਂ ਹੀ ਸੋਚ ਲਿਆ ਸੀ ਕਿ ਇਹ ਕਿਸਾਨ ਵਿਰੋਧੀ ਹਨ। ਆਗੂਆਂ ਨੇ ਸਾਫ਼ ਕੀਤਾ ਕਿ ਕਿਸੇ ਹੋਰ ਪਾਰਟੀ ਵਿਚ ਜਾਣ ਦਾ ਫਿਲਹਾਲ ਅਜੇ ਤਕ ਉਨà©à¨¹à¨¾à¨‚ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ। |