ਚੀਨ ਨੇ ਤਿਆਰ ਕੀਤੀ ਆਤਮਘਾਤੀ ਡਰੋਨ ਆਰਮੀ, ਇੰਠਮਚਾà¨à¨—à©€ ਤਬਾਹੀ |
ਬੀਜਿੰਗ :-15-ਅਕਤੂਬਰ20(ਮੀਡੀਆਦੇਸਪੰਜਾਬ)- ਅਮਰੀਕਾ, à¨à¨¾à¨°à¨¤, ਤਾਈਵਾਨ, ਆਸਟà©à¨°à©‡à¨²à©€à¨† ਸਮੇਤ
ਦà©à¨¨à©€à¨† ਦੇ ਕਈ ਦੇਸ਼ਾਂ ਦੇ ਨਾਲ ਜੰਗ ਦੇ ਇਰਾਦੇ ਰੱਖਣ ਵਾਲੇ ਚੀਨ ਨੇ ਵਿਸਫੋਟਕਾਂ ਨਾਲ
ਲੈਸ ਆਤਮਘਾਤੀ ਡਰੋਨ (Loitering munition) ਜਹਾਜ਼ਾਂ ਦੀ ਜ਼ੋਰਦਾਰ ਫੌਜ ਤਿਆਰ ਕੀਤੀ
ਹੈ। ਇਹ ਡਰੋਨ ਇਕ ਟਿਊਬਲਰ ਲਾਂਚਰ ਦੇ ਅੰਦਰ ਹà©à©°à¨¦à©‡ ਹਨ ਜੋ ਇਸ਼ਾਰਾ ਕਰਦੇ ਹੀ ਆਪਣੇ ਦà©à¨¶à¨®à¨£
'ਤੇ ਟà©à©±à¨Ÿ ਪੈਂਦੇ ਹਨ। ਇਹਨਾਂ ਲਾਂਚਰ ਨੂੰ
ਇਕ ਹਲਕੇ ਵਾਹਨ ਅਤੇ ਹੈਲੀਕਾਪਟਰ ਦੇ ਉੱਪਰ
ਤਾਇਨਾਤ ਕੀਤਾ ਜਾ ਸਕਦਾ ਹੈ। ਚੀਨ ਦੀ ਡਰੋਨ ਸੈਨਾ ਦੇ ਸਾਹਮਣੇ ਆਉਣ ਦੇ ਬਾਅਦ ਹà©à¨£
ਦà©à¨¨à©€à¨†à¨à¨° ਦੀਆਂ ਸੈਨਾਵਾਂ ਦੇ ਸਾਹਮਣੇ à¨à¨µà¨¿à©±à¨– ਵਿਚ ਵੱਡੀ ਜੰਗ ਨੂੰ ਲੈਕੇ ਖਤਰਾ ਪੈਦਾ ਹੋ
ਗਿਆ ਹੈ।
ਚੀਨ ਨੇ ਇਕੱਠਿਆਂ ਉਡਾਈ 200 ਡਰੋਨ ਜਹਾਜ਼ਾਂ ਦੀ ਫੌਜ
ਚੀਨ ਦੀ ਇਲੈਕਟà©à¨°à¨¾à¨¨à¨¿à¨•à¨¸ ਅਕੈਡਮੀ ਨੇ ਇਸ ਡਰੋਨ ਜਹਾਜ਼ ਨੂੰ ਤਿਆਰ ਕੀਤਾ ਹੈ ਅਤੇ ਪਿਛਲੇ
ਮਹੀਨੇ ਹੀ ਇਸ ਦਾ ਸਫਲ ਪਰੀਖਣ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸਾਲ 2017 ਵਿਚ 120
ਛੋਟੇ ਡਰੋਨ ਨੂੰ ਇਕੱਠੇ ਫੌਜ ਦੇ ਰੂਪ ਵਿਚ ਉਡਾ ਕੇ ਵੱਡੀ ਸਫਲਤਾ ਹਾਸਲ ਕੀਤੀ ਸੀ। ਬਾਅਦ
ਵਿਚ ਚੀਨ ਨੇ 200 ਡਰੋਨ ਜਹਾਜ਼ਾਂ ਨੂੰ ਇਕੱਠੇ ਉਡਾ ਕੇ ਵੱਡਾ ਕਾਰਨਾਮਾ ਕਰ ਦਿਖਾਇਆ। ਚੀਨ
ਦੇ ਆਤਮਘਾਤੀ ਡਰੋਨ ਜਹਾਜ਼ ਦਾ ਨਾਮ CH-901 ਨਾਮ ਦੱਸਿਆ ਜਾ ਰਿਹਾ ਹੈ। ਇਸ ਡਰੋਨ ਵਿਚ
ਅੱਗੇ ਅਤੇ ਪਿੱਚੇ ਖੰਠਮਤਲਬ ਪਰ ਲੱਗੇ ਹੋਠਹਨ ਅਤੇ ਟੀਚੇ ਦੀ ਪਛਾਣ ਦੇ ਲਈ ਸੈਂਸਰ ਵੀ
ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਸੇ ਤਰà©à¨¹à¨¾à¨‚ ਦਾ ਆਤਮਘਾਤੀ ਡਰੋਨ
ਜਹਾਜ਼ ਬਣਾਇਆ ਸੀ।
ਇਕੋ ਵਾਰ ਛੱਡੇ ਜਾ ਸਕਦੇ ਹਨ 48 ਆਤਮਘਾਤੀ ਡਰੋਨ
ਚੀਨ ਦੇ ਟਿਊਬਲਰ ਲਾਂਚਰ ਦੇ ਅੰਦਰ 48 ਡਰੋਨ ਰਹਿੰਦੇ ਹਨ। ਲੋੜ ਪੈਣ 'ਤੇ ਇਹਨਾਂ ਨੂੰ
ਤਰà©à©°à¨¤ ਛੱਡਿਆ ਜਾ ਸਕਦਾ ਹੈ।ਮਾਹਰਾਂ ਦਾ ਕਹਿਣਾ ਹੈ ਕਿ ਬਕਸੇ ਵਰਗੇ ਇਸ ਡਰੋਨ ਦੇ ਲਾਂਚਰ
ਨੂੰ ਜੰਗੀ ਜਹਾਜ਼ਾਂ ਅਤੇ ਜ਼ਮੀਨ 'ਤੇ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹੀ ਨਹੀਂ
ਇਸ ਡਰੋਨ ਨੂੰ ਹੈਲੀਕਾਪਟਰ ਦੇ ਉੱਪਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਦà©à¨¨à©€à¨† ਵਿਚ ਇਸ
ਤਰà©à¨¹à¨¾à¨‚ ਦੇ ਹਮਲੇ ਨੂੰ ਰੋਕਣ ਲਈ ਕੋਈ à¨à¨…ਰ ਡਿਫੈਂਸ ਸਿਸਟਮ ਨਹੀਂ ਹੈ।
|