ਲੱਦਾਖ, ਜੰਮੂ-ਕਸ਼ਮੀਰ à¨à¨¾à¨°à¨¤ ਦੇ ਅਟà©à©±à¨Ÿ ਅੰਗ, ਚੀਨ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ : ਵਿਦੇਸ਼ ਮੰਤਰਾਲੇ |
ਨਵੀਂ ਦਿੱਲੀ- :-15-ਅਕਤੂਬਰ20(ਮੀਡੀਆਦੇਸਪੰਜਾਬ)-ਚੀਨ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਠਵਿਦੇਸ਼ ਮੰਤਰਾਲੇ ਨੇ ਕਿਹਾ ਕਿ
ਲੱਦਾਖ ਅਤੇ ਜੰਮੂ ਕਸ਼ਮੀਰ à¨à¨¾à¨°à¨¤ ਦਾ ਅਟà©à©±à¨Ÿ ਅੰਗ ਹਨ। à¨à¨¾à¨°à¨¤ ਦੇ ਅੰਦਰੂਨੀ ਮਾਮਲਿਆਂ 'ਚ
ਚੀਨ ਨੂੰ ਦਖਲਅੰਦਾਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡
ਅਨà©à¨°à¨¾à¨— ਸ਼à©à¨°à©€à¨µà¨¾à¨¸à¨¤à¨µ ਨੇ ਚੀਨ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਠਕਿਹਾ ਕਿ ਜੰਮੂ-ਕਸ਼ਮੀਰ
ਅਤੇ ਲੱਦਾਖ ਕੇਂਦਰ ਸ਼ਾਸਿਤ ਪà©à¨°à¨¦à©‡à¨¶ à¨à¨¾à¨°à¨¤ ਦੇ ਅà¨à¨¿à©°à¨¨ ਅੰਗ ਹਨ। à¨à¨¾à¨°à¨¤ ਦੇ ਅੰਦਰੂਨੀ
ਮਾਮਲਿਆਂ 'ਚ ਚੀਨ ਨੂੰ ਟਿੱਪਣੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
|