ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ |
ਨਵੀਂ ਦਿੱਲੀ/ਲੱਦਾਖ:-15-ਅਕਤੂਬਰ20(ਮੀਡੀਆਦੇਸਪੰਜਾਬ)- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਪà©à¨°à¨§à¨¾à¨¨à¨—à©€ ਵਿਚ ਕੇਂਦਰੀ
ਕੈਬਨਿਟ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪà©à¨°à¨¦à©‡à¨¶à¨¾à¨‚ ਲਈ 520 ਕਰੋੜ ਰà©à¨ªà¨ ਦੇ
ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਇਹ 5 ਸਾਲ ਦੇ ਸਮੇਂ ਲਈ ਹੈ। ਕੇਂਦਰੀ ਕੈਬਨਿਟ
ਨੇ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਦੀਨਦਿਆਲ ਅੰਤਯੋਦਿਆ ਯੋਜਨਾ, ਰਾਸ਼ਟਰੀ ਪੇਂਡੂ
ਰੋਜ਼ੀ-ਰੋਟੀ ਮਿਸ਼ਨ ਲਈ 520 ਕਰੋੜ ਰà©à¨ªà¨ ਦੇ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ
ਹੈ।
ਕੇਂਦਰ ਨੇ ਕਿਹਾ ਕਿ ਇਸ ਨਾਲ ਕੇਂਦਰ ਸ਼ਾਸਿਤ ਪà©à¨°à¨¦à©‡à¨¶à¨¾à¨‚ ਦੀ ਜ਼ਰੂਰਤ ਦੇ ਆਧਾਰ 'ਤੇ
ਮਿਸ਼ਨ ਤਹਿਤ ਉੱਚਿਤ ਧਨ ਯਕੀਨੀ ਕਰਵਾਇਆ ਜਾਵੇਗਾ। ਨਾਲ ਹੀ ਕੇਂਦਰ ਸ਼ਾਸਿਤ ਪà©à¨°à¨¦à©‡à¨¶
ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸਾਰੇ ਕੇਂਦਰ ਪà©à¨°à¨¾à¨¯à©‹à¨œà¨¿à¨¤ ਅਤੇ ਮà©à©±à¨– ਯੋਜਨਾਵਾਂ ਨੂੰ ਸਮੇਂ
ਸਿਰ ਲਿਆਉਣਾ à¨à¨¾à¨°à¨¤ ਸਰਕਾਰ ਦਾ ਟੀਚਾ ਹੈ। ਇਸ ਦਾ ਉਦੇਸ਼ ਗਰੀਬ ਪਰਿਵਾਰਾਂ ਨੂੰ ਦੀਨਦਿਆਲ
ਅੰਤਯੋਦਿਆ ਯੋਜਨਾ, ਰਾਸ਼ਟਰੀ ਪੇਂਡੂ ਰੋਜ਼ੀ-ਰੋਟੀ ਮਿਸ਼ਨ ਤਹਿਤ ਰੋਜ਼ੀ-ਰੋਟੀ ਦੇ ਨਾਲ-ਨਾਲ
ਸੰਸਥਾਵਾਂ ਅਤੇ ਬੈਂਕਾਂ ਤੋਂ ਵਿੱਤੀ ਸਾਧਨਾਂ ਜ਼ਰੀਠਪਰਿਵਾਰ ਦੀ ਇਕ ਬੀਬੀ ਨੂੰ à©™à©à¨¦
ਸਹਾਇਤਾ ਸਮੂਹ 'ਚ ਸ਼ਾਮਲ ਕਰਨਾ ਹੈ। ਇਹ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਬਦਲਦੇ ਹਾਲਾਤ ਨੂੰ ਵੇਖਦੇ ਹੋਠਗà©à¨°à¨¾à¨®à©€à¨£ ਪਰਿਵਾਰਾਂ ਅਤੇ ਬੀਬੀ ਸਸ਼ਕਤੀਕਰਨ ਦੇ ਲਿਹਾਜ਼ ਨਾਲ ਜੀਵਨ ਦੇ ਪੱਧਰ ਨੂੰ ਸà©à¨§à¨¾à¨°à¨¨ ਦਾ ਕੰਮ ਕਰੇਗਾ। ਓਧਰ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਦੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਸ ਵਿਸ਼ੇਸ਼ ਪੈਕੇਜ ਲਈ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜ਼ਾਹਰ ਕੀਤਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਇਸ ਨਾਲ ਗà©à¨°à¨¾à¨®à©€à¨£ ਪਰਿਵਾਰਾਂ ਦੇ ਜੀਵਨ ਪੱਧਰ ਵਿਚ ਸà©à¨§à¨¾à¨° ਹੋਵੇਗਾ ਅਤੇ ਬੀਬੀ ਸਸ਼ਕਤੀਕਰਨ ਨੂੰ ਹੱਲਾ-ਸ਼ੇਰੀ ਮਿਲੇਗੀ। |