ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ |
ਨਵੀਂ ਦਿੱਲੀ :-26-ਅਕਤੂਬਰ20(ਮੀਡੀਆਦੇਸਪੰਜਾਬ)- ਦà©à¨¨à©€à¨† à¨à¨° 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਲਾਗ ਕਾਰਨ
ਮਚੇ ਕੋਹਰਾਮ ਦਰਮਿਆਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਬà©à¨°à¨¿à¨Ÿà©‡à¨¨ ਦੀ
ਆਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ à¨à¨¸à¨Ÿà©à¨°à¨¾à¨œà©ˆà¨¨à©‡à¨•à¨¾ ਵਲੋਂ
ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਬਜ਼à©à¨°à¨—ਾਂ ਅਤੇ ਬਾਲਗਾਂ ਦੋਹਾਂ 'ਤੇ ਚੰਗਾ ਅਸਰ
ਵਿਖਾ ਰਹੀ ਹੈ। ਇਹ ਵੈਕਸੀਨ ਜੋ ਕੰਮ ਕਰਦੀ ਹੈ, ਉਸ ਨੂੰ
ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਗੇਮ ਚੇਂਜਰ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਵਿਦੇਸ਼ੀ ਮੀਡੀਆ 'ਚ ਆਈ ਰਿਪੋਰਟ ਮà©à¨¤à¨¾à¨¬à¨• ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਬਜ਼à©à¨°à¨—ਾਂ ਵਿਚ à¨à¨‚ਟੀਬੌਡੀਜ਼ ਅਤੇ ਟੀ ਸੈਲ ਬਣੇ, ਜੋ ਕੋਰੋਨਾ ਵਾਇਰਸ ਨੂੰ ਮਾਤ ਦੇਣ 'ਚ ਵਿਅਕਤੀ ਨੂੰ ਸਮਰੱਥ ਬਣਾਉਂਦੇ ਹਨ। ਕੋਰੋਨਾ ਵੈਕਸੀਨ ਦੇ ਪਰੀਖਣ ਵਿਚ ਸ਼ਾਮਲ ਬਜ਼à©à¨°à¨— ਵਾਲੰਟੀਅਰਜ਼ ਦੀ ਬੀਤੀ ਜà©à¨²à¨¾à¨ˆ 'ਚ ਜਾਰੀ ਬਲੱਡ ਰਿਪੋਰਟ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਵੈਕਸੀਨ ਦੇਣ ਤੋਂ ਬਾਅਦ ਉਨà©à¨¹à¨¾à¨‚ 'ਚ ਚੰਗੀ ਮਾਤਰਾ 'ਚ ਰੋਗ ਪà©à¨°à¨¤à©€à¨°à©‹à¨§à¨• (ਇਮਿਊਨਿਟੀ ਸਿਸਟਮ) ਵਿਕਸਿਤ ਹੋਇਆ ਹੈ। ਇਸ ਤੋਂ ਇਲਾਵਾ 18 ਤੋਂ 55 ਸਾਲ ਦੀ ਉਮਰ ਵਰਗ ਦੇ ਵਲੰਟੀਅਰਜ਼ 'ਚ ਵੀ ਇਸ ਦਾ ਚੰਗਾ ਪà©à¨°à¨à¨¾à¨µ ਵਿਖਾਈ ਦਿੱਤਾ। à¨à¨¸à¨Ÿà©à¨°à¨¾à¨œà©ˆà¨¨à©‡à¨•à¨¾ ਨੇ ਅੱਜ ਕਿਹਾ ਕਿ ਇਹ ਖà©à¨¶à©€ ਦੀ ਗੱਲ ਹੈ ਕਿ ਬਜ਼à©à¨°à¨—ਾਂ ਅਤੇ ਬਾਲਗਾਂ ਦੋਹਾਂ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਚੰਗੀ ਪà©à¨°à¨¤à©€à¨°à©‹à¨§à¨• ਸਮਰੱਥਾ ਵਿਕਸਿਤ ਹੋਈ ਹੈ ਅਤੇ ਬਜ਼à©à¨°à¨—ਾਂ 'ਤੇ ਇਸ ਵੈਕਸੀਨ ਦਾ ਮਾੜਾ ਪà©à¨°à¨à¨¾à¨µ ਘੱਟ ਵੇਖਿਆ ਗਿਆ। ਇਹ ਅੰਕੜਾ ਸਾਡੀ ਕੰਪਨੀ ਦੇ ਕੋਰੋਨਾ ਵੈਕਸੀਨ ਦੀ ਸà©à¨°à©±à¨–ਿਆ ਨੂੰ ਦਰਸਾਉਂਦਾ ਹੈ। ਦੱਸ ਦੇਈਠਕਿ ਕੋਰੋਨਾ ਮਹਾਮਾਰੀ ਨੇ ਵਿਸ਼ਵ ਵਿਆਪੀ ਅਰਥਚਾਰੇ ਨੂੰ ਨà©à¨•à¨¸à¨¾à¨¨ ਪਹà©à©°à¨šà¨¾à¨‡à¨† ਹੈ ਅਤੇ ਪੂਰੀ ਦà©à¨¨à©€à¨† ਵਿਚ ਆਮ ਜੀਵਨ ਨੂੰ ਠੱਪ ਕਰ ਦਿੱਤਾ ਹੈ। ਦà©à¨¨à©€à¨† à¨à¨° ਦੇ ਤਮਾਮ ਦੇਸ਼ਾਂ 'ਚ ਇਸ ਵਾਇਰਸ ਨੇ ਆਪਣਾ ਕਹਿਰ ਵਰà©à¨¹à¨¾à¨‡à¨† ਅਤੇ ਵੱਡੀ ਗਿਣਤੀ 'ਚ ਲੋਕ ਵਾਇਰਸ ਕਾਰਨ ਜਾਨ ਗà©à¨† ਬੈਠੇ ਹਨ। |