ਆਈ.ਟੀ. ਵਿà¨à¨¾à¨— ਨੇ ਤਾਮਿਲਨਾਡੂ ਚ ਕੀਤੀ ਛਾਪੇਮਾਰੀ, 1,000 ਕਰੋੜ ਦੀ ਅਣ-à¨à¨²à¨¾à¨¨à©€ ਰਾਸ਼ੀ ਬਰਾਮਦ |
ਨਵੀਂ ਦਿੱਲੀ :-07-ਨਵੰਬਰ-(ਮੀਡੀਆਦੇਸਪੰਜਾਬ)- ਇਨਕਮ ਟੈਕਸ ਵਿà¨à¨¾à¨— ਨੇ ਸ਼ਨੀਵਾਰ ਨੂੰ ਚੇਨਈ ਸਥਿਤ ਇੱਕ ਸਮੂਹ ਵੱਲੋਂ
ਸੰਚਾਲਿਤ ਆਈ.ਟੀ. ਇੰਫਰਾ ਸੈਕਟਰ 'ਚ ਛਾਪੇਮਾਰੀ ਕੀਤੀ ਅਤੇ ਉੱਥੋਂ 1000 ਕਰੋੜ ਰà©à¨ªà¨ ਦੀ
ਅਣ-à¨à¨²à¨¾à¨¨à©€ ਨਗਦੀ ਦਾ ਪਤਾ ਲਗਾਇਆ ਹੈ। ਚੇਨਈ ਅਤੇ ਮਦà©à¨°à©ˆ ਦੇ ਪੰਜ ਸਥਾਨਾਂ 'ਤੇ ਛਾਪੇਮਾਰੀ
ਕੀਤੀ ਗਈ ਸੀ। ਕੇਂਦਰੀ ਸਿੱਧੇ ਟੈਕਸ ਬੋਰਡ ਵੱਲੋਂ ਜਾਰੀ ਇੱਕ ਬਿਆਨ ਦੇ ਅਨà©à¨¸à¨¾à¨° ਪਿਛਲੇ 6
ਨਵੰਬਰ ਨੂੰ ਕੀਤੀ ਗਈ ਛਾਪੇਮਾਰੀ 'ਚ ਸਿੰਗਾਪà©à¨° 'ਚ ਰਜਿਸਟਰਡ ਫਰਮ 'ਚ ਨਿਵੇਸ਼ ਨਾਲ
ਸਬੰਧਿਤ ਸਬੂਤ ਦਾ ਵੀ ਖà©à¨²à¨¾à¨¸à¨¾ ਹੋਇਆ।
ਰਿਪੋਰਟ ਦੇ ਮà©à¨¤à¨¾à¨¬à¨• ਚੇਨਈ ਅਧਾਰਿਤ ਆਈ.ਟੀ. ਇੰਫਰਾ ਦੀ ਸ਼ੇਅਰਹੋਲਡਿੰਗ ਦੋ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ, ਜਿਸ 'ਚੋਂ ਸਮੂਹ ਦੀ ਇੱਕ ਕੰਪਨੀ 'ਚ ਛਾਪੇਮਾਰੀ ਕੀਤੀ ਗਈ, ਜਦੋਂ ਕਿ ਦੂਜੀ ਕੰਪਨੀ ਇੱਕ ਪà©à¨°à¨®à©à©±à¨– ਇੰਫਰਾਸਟਰਕਚਰ ਡਿਵੈਲਪਮੈਂਟ à¨à¨‚ਡ ਫਾਇਨੈਂਸਿੰਗ ਗਰà©à©±à¨ª ਦੀ ਸਹਾਇਕ ਕੰਪਨੀ ਹੈ। ਜਾਰੀ ਬਿਆਨ ਦੇ ਅਨà©à¨¸à¨¾à¨° ਇਹ ਪਾਇਆ ਗਿਆ ਹੈ ਕਿ ਛਾਪੇਮਾਰੀ ਸਮੂਹ ਨਾਲ ਸਬੰਧਿਤ ਕੰਪਨੀ ਨੇ ਮਾਮੂਲੀ ਰਕਮ ਦੇ ਨਿਵੇਸ਼ ਨਾਲ ਹੀ ਕੰਪਨੀ ਦਾ 72 ਫ਼ੀਸਦੀ ਦਾ ਹਿੱਸੇਦਾਰ ਹੈ, ਜਦੋਂ ਕਿ 28 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੀ ਦੂਜੀ ਕੰਪਨੀ ਨੇ ਉਸ 'ਚ ਲੱਗà¨à©±à¨— ਪੂਰਾ ਪੈਸਾ ਲਗਾਇਆ ਹੈ। ਸੀ.ਬੀ.ਡੀ.ਟੀ. ਨੇ ਦੱਸਿਆ ਕਿ ਇਸ ਨਾਲ ਲੱਗà¨à©±à¨— 7 ਕਰੋੜ ਸਿੰਗਾਪà©à¨° ਡਾਲਰ ਦਾ ਲਾਠਹੋਇਆ ਹੈ, ਜੋ ਲੱਗà¨à©±à¨— 200 ਕਰੋੜ ਹੈ ਉਹ ਛਾਪੇਮਾਰੀ ਸਮੂਹ ਨਾਲ ਸਬੰਧਿਤ ਫਰਮ ਦੇ ਹੱਥਾਂ 'ਚ ਗਿਆ ਹੈ, ਜਿਸ ਨੂੰ ਕੰਪਨੀ ਦà©à¨†à¨°à¨¾ ਨਾ ਹੀ ਉਸਦੇ ਆਈ.ਟੀ. ਰਿਟਰਨ ਅਤੇ ਨਾ ਹੀ à¨à©±à¨«.à¨. ਅਨà©à¨¸à©‚ਚੀ 'ਚ ਦਿਖਾਇਆ ਗਿਆ ਹੈ। ਇਸ ਤਰà©à¨¹à¨¾à¨‚ 200 ਕਰੋੜ ਦੇ ਬਰਾਬਰ ਸ਼ੇਅਰ ਮੈਂਬਰੀ ਦੇ ਰੂਪ 'ਚ ਪà©à¨°à¨¾à¨ªà¨¤ ਵਿਦੇਸ਼ੀ ਕਮਾਈ ਦਾ ਛà©à¨ªà¨¾à¨‡à¨† ਗਿਆ ਹੈ, ਜੋ à¨à¨¾à¨°à¨¤ 'ਚ ਟੈਕਸੇਬਲ ਹੈ। ਸਮੂਹ ਖ਼ਿਲਾਫ਼ ਵਿਦੇਸ਼ੀ ਜਾਇਦਾਦ/ਲਾà¨à¨•à¨¾à¨°à©€ ਹਿੱਤ ਦਾ ਖà©à¨²à¨¾à¨¸à¨¾ ਇਨਕਮ ਟੈਕਸ ਰਿਟਰਨ ਦੀ à¨à©±à¨«.à¨. ਅਨà©à¨¸à©‚ਚੀ 'ਚ ਨਹੀਂ ਕਰਨ ਦੇ ਲਈ ਬਲੈਕ ਮਨੀ à¨à¨•à¨Ÿ, 2015 ਲਈ ਕਾਰਵਾਈ ਸ਼à©à¨°à©‚ ਕੀਤੀ ਜਾਵੇਗੀ। |