ਚੀਨ ਨੇ ਬਾਈਡੇਨ ਨੂੰ ਜਿੱਤ ਦੀ ਵਧਾਈ ਦੇਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜà©à¨¹à¨¾ |
ਬੀਜਿੰਗ :-10-ਨਵੰਬਰ-(ਮੀਡੀਆਦੇਸਪੰਜਾਬ)- ਚੀਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ
ਜੇਤੂ ਦੇ ਤੌਰ 'ਤੇ ਡੈਮੋਕà©à¨°à©ˆà¨Ÿà¨¿à¨• ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੂੰ ਵਧਾਈ ਦੇਣ ਤੋਂ
ਇਨਕਾਰ ਕਰ ਦਿੱਤਾ ਹੈ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ਦਾ
ਨਿਰਧਾਰਨ ਹੋਣਾ ਹਾਲੇ ਬਾਕੀ ਹੈ। ਡੋਨਾਲਡ ਟਰੰਪ ਦੇ ਹà©à¨£ ਤੱਕ ਆਪਣ ਹਾਰ ਸਵੀਕਾਰ ਨਹੀਂ
ਕੀਤੀ ਹੈ ਅਤੇ ਉਹਨਾਂ ਨੇ ਚੋਣ ਨਤੀਜਿਆਂ ਨੂੰ ਕੋਰਟ ਵਿਚ ਚà©à¨£à©Œà¨¤à©€ ਦੇਣ ਦੀ ਵੀ ਗੱਲ ਕਹੀ
ਹੈ।
à¨à¨¾à¨µà©‡à¨‚ਕਿ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਸਮੇਤ ਦà©à¨¨à©€à¨† ਦੇ ਕਈ ਨੇਤਾ ਬਾਈਡੇਨ ਨੂੰ ਜਿੱਤ ਦੀ ਵਧਾਈ ਦੇ ਚà©à©±à¨•à©‡ ਹਨ। ਰੂਸ ਅਤੇ ਮੈਕਸੀਕੋ ਦੇ ਇਲਾਵਾ ਚੀਨ ਇਕ ਵੱਡਾ ਦੇਸ਼ ਹੈ ਜਿਸ ਨੇ ਬਾਈਡੇਨ ਨੂੰ ਵਧਾਈ ਨਹੀਂ ਦਿੱਤੀ ਹੈ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਇਸ ਗੱਲ ਦਾ ਨੋਟਿਸ ਲੈ ਲਿਆ ਹੈ ਕਿ ਬਾਈਡੇਨ ਨੂੰ ਚੋਣਾਂ ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ। ਟਰੰਪ ਦੇ ਚਾਰ ਸਾਲ ਦੇ ਕਾਰਜਕਾਲ ਵਿਚ ਚੀਨ ਅਤੇ ਅਮਰੀਕਾ ਦੇ ਵਿਚ ਵਪਾਰ ਨੂੰ ਲੈ ਕੇ ਜੰਗ ਛਿੜੀ ਰਹੀ। ਬਾਕੀ ਦੀ ਕਸਰ ਕੋਰੋਨਾਵਾਇਰਸ ਦੀ ਮਹਾਮਾਰੀ ਆਉਣ ਦੇ ਬਾਅਦ ਪੂਰੀ ਹੋ ਗਈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਕਾਰਨ à¨à¨¿à¨†à¨¨à¨• ਤਬਾਹੀ ਹੋਈ ਅਤੇ ਟਰੰਪ ਨੇ ਵਾਇਰਸ ਨਾਲ ਤਬਾਹੀ ਦੇ ਲਈ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਅਮਰੀਕਾ ਅਤੇ ਚੀਨ ਵਿਚ ਸ਼ਿਨਜਿਆਂਗ ਅਤੇ ਹਾਂਗਕਾਂਗ ਵਿਚ ਮਨà©à©±à¨–à©€ ਅਧਿਕਾਰ ਉਲੰਘਣਾ ਨੂੰ ਲੈ ਕੇ ਵੀ ਬਹਿਸ ਹà©à©°à¨¦à©€ ਰਹੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡ ਵਾਂਗ ਚੇਨਬਿਨ ਨੇ ਨਿਯਮਿਤ ਪà©à¨°à©ˆà©±à¨¸ ਕਾਨਫਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਸਾਡੀ ਸਮਠਹੈ ਕਿ ਅਮਰੀਕਾ ਦੇ ਕਾਨੂੰਨਾਂ ਅਤੇ ਪà©à¨°à¨•à¨¿à¨°à¨¿à¨† ਦੇ ਮà©à¨¤à¨¾à¨¬à¨•, ਚੋਣਾਂ ਦੇ ਨਤੀਜੇ ਤੈਅ ਕੀਤੇ ਜਾਣਗੇ।'' ਪੱਤਰਕਾਰਾਂ ਦੇ ਬਾਰ-ਬਾਰ ਸਵਾਲ ਪà©à©±à¨›à¨£ ਦੇ ਬਾਵਜੂਦ ਵਾਂਗ ਨੇ ਬਾਈਡੇਨ ਦੀ ਜਿੱਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ,''ਸਾਨੂੰ ਆਸ ਹੈ ਕਿ ਅਮਰੀਕਾ ਦੀ ਨਵੀਂ ਸਰਕਾਰ ਚੀਨ ਨੂੰ ਲੈ ਕੇ ਵਿਚਕਾਰਲਾ ਰਸਤਾ ਲੱਠਲਵੇਗੀ।'' ਟਰੰਪ ਦੀ ਤਰà©à¨¹à¨¾à¨‚ ਮੈਕਸੀਕੋ ਦੇ ਰਾਸ਼ਟਰਪਤੀ ਵੀ ਉਹਨਾਂ ਦੀ ਹਾਰ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਮੈਕਸੀਕੋ ਦੇ ਰਾਸ਼ਟਰਪਤੀ ਮੈਨà©à¨à¨² ਲੋਪੇਜ ਓਬਰੇਡਰ ਨੇ ਟਰੰਪ ਦਾ ਸਾਥ ਦਿੰਦੇ ਹੋਠਕਿਹਾ ਕਿ ਜਦੋਂ ਤੱਕ ਕਾਨੂੰਨੀ ਲੜਾਈ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਬਾਈਡੇਨ ਨੂੰ ਜਿੱਤ ਦੀ ਵਧਾਈ ਨਹੀਂ ਦੇਣਗੇ। ਲੋਪੇਜ ਨੇ ਟਰੰਪ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਡੇ ਪà©à¨°à¨¤à©€ ਉਹਨਾਂ ਦਾ ਰਵੱਈਆ ਬਹà©à¨¤ ਹੀ ਸਨਮਾਨਜਨਕ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪà©à¨¤à¨¿à¨¨ ਨੇ ਵੀ ਬਾਈਡੇਨ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਨਹੀਂ ਦਿੱਤੀ ਹੈ। ਦਿਲਚਸਪ ਇਹ ਹੈ ਕਿ ਰੂਸ ਦੀ ਵਿਰੋਧੀ ਪਾਰਟੀ ਨੇ ਬਾਈਡੇਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪà©à¨¤à¨¿à¨¨ 'ਤੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲ ਦੇਣ ਅਤੇ ਟਰੰਪ ਦੀ ਜਿੱਤ ਵਿਚ ਮਦਦ ਕਰਨ ਦਾ ਦੋਸ਼ ਲੱਗਾ ਸੀ। ਜ਼ਾਹਰ ਹੈ ਕਿ ਬਾਈਡੇਨ ਰੂਸ ਦੇ ਖਿਲਾਫ਼ ਜ਼ਿਆਦਾ ਹਮਲਾਵਰ ਅਤੇ ਸਖਤ ਰਵੱਈਆ ਅਪਨਾ ਸਕਦੇ ਹਨ। ਪਿਛਲੇ ਮਹੀਨੇ ਹੀ ਬਾਈਡੇਨ ਨੇ ਰੂਸ ਨੂੰ ਅਮਰੀਕਾ ਦੀ ਰਾਸ਼ਟਰੀ ਸà©à¨°à©±à¨–ਿਆ ਦੇ ਲਈ ਸਠਤੋਂ ਵੱਡਾ ਖਤਰਾ ਦੱਸਿਆ ਸੀ। |