ਓਂਟਾਰੀਓ ਚ ਕੋਰੋਨਾ ਦੇ 1,388 ਮਾਮਲੇ, ਫੋਰਡ ਨੇ ਹਾਈ ਅਲਰਟ ਰਹਿਣ ਲਈ ਕਿਹਾ |
ਟੋਰਾਂਟੋ 11-ਨਵੰਬਰ-(ਮੀਡੀਆਦੇਸਪੰਜਾਬ)-ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ 24
ਘੰਟਿਆਂ ਦੌਰਾਨ 1,388 ਨਵੇਂ ਮਾਮਲੇ ਦਰਜ ਹੋਠਹਨ ਜਦਕਿ ਇਸ ਦੌਰਾਨ 15 ਲੋਕਾਂ ਦੀ ਮੌਤ
ਹੋਈ ਹੈ। ਮà©à¨°à¨¿à¨¤à¨•à¨¾à¨‚ ਵਿਚੋਂ 11 ਲਾਂਗ ਟਰਮ ਕੇਅਰ ਹੋਮ ਦੇ ਸਨ। ਇਹ ਮਾਮਲੇ à¨à¨¤à¨µà¨¾à¨° ਨਾਲੋਂ
ਵੱਧ ਹਨ ਕਿਉਂਕਿ ਉਸ ਦਿਨ 1,328 ਮਾਮਲੇ ਦਰਜ ਹੋਠਸਨ।
ਸੂਬੇ ਦੇ ਮà©à©±à¨– ਮੰਤਰੀ ਡੱਗ ਫੋਰਡ ਨੇ ਲੋਕਾਂ ਨੂੰ ਕਿਹਾ ਹੈ ਕਿ ਕੋਰੋਨਾ ਦੇ ਮਾਮਲੇ ਬਹà©à¨¤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਅਜਿਹੇ ਵਿਚ ਹà©à¨£ ਆਪਣੀ ਸà©à¨°à©±à¨–ਿਆ ਨੂੰ ਲੈ ਕੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਚੌਕਸ ਹੋਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਦੇ 1,050 ਮਾਮਲੇ ਦਰਜ ਹੋਠਸਨ। 7 ਦਿਨਾਂ ਦੇ ਔਸਤਨ ਮਾਮਲੇ 1,154 ਰਹੇ ਹਨ ਜੋ ਪਿਛਲੇ ਹਫਤੇ ਨਾਲੋਂ 21 ਫ਼ੀਸਦੀ ਵੱਧ ਹਨ। ਅਧਿਕਾਰੀਆਂ ਮà©à¨¤à¨¾à¨¬à¨• ਬੀਤੇ 24 ਘੰਟਿਆਂ ਦੌਰਾਨ 29,125 ਲੋਕਾਂ ਦੇ ਕੋਰਨਾ ਟੈਸਟ ਕੀਤੇ ਗਠਹਨ, ਜਦਕਿ ਉਨà©à¨¹à¨¾à¨‚ ਦਾ ਟੀਚਾ 50 ਹਜ਼ਾਰ ਲੋਕਾਂ ਦੀ ਜਾਂਚ ਕਰਨ ਦਾ ਸੀ। ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ 5.7 ਫ਼ੀਸਦੀ ਲੋਕਾਂ ਦਾ ਟੈਸਟ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। 24 ਮਈ ਤੋਂ ਬਾਅਦ ਸਾਕਾਰਤਮਕ ਮਾਮਲਿਆਂ ਦਾ ਇਹ ਸਠਤੋਂ ਵੱਡਾ ਅੰਕੜਾ ਹੈ। ਦੱਸਿਆ ਜਾ ਰਿਹਾ ਹੈ ਕਿ 80 ਫ਼ੀਸਦੀ ਮਾਮਲੇ ਗà©à¨°à©‡à¨Ÿà¨° ਟੋਰਾਂਟੋ à¨à¨°à©€à¨ ਨਾਲ ਸਬੰਧਤ ਹਨ। ਦੱਸ ਦਈਠਕਿ 14 ਨਵੰਬਰ ਤੋਂ 12 ਦਸੰਬਰ ਤੱਕ ਟੋਰਾਂਟੋ ਸ਼ਹਿਰ ਨੂੰ ਰੈੱਡ ਜ਼ੋਨ ਵਿਚ ਰੱਖਿਆ ਜਾਵੇਗਾ। |