ਜਿੱਤ ਤੋਂ ਬਾਅਦ à¨à¨¾à¨œà¨ªà¨¾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ |
ਨਵੀਂ ਦਿੱਲੀ 11-ਨਵੰਬਰ-(ਮੀਡੀਆਦੇਸਪੰਜਾਬ)- ਬਿਹਾਰ ਵਿਧਾਨ ਸà¨à¨¾ ਚੋਣ 'ਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ à¨à¨¾à¨œà¨ªà¨¾
'ਚ ਜਸ਼ਨ ਦਾ ਮਾਹੌਲ ਹੈ। ਸੂਬੇ 'ਚ à¨à©±à¨¨.ਡੀ.à¨. ਨੂੰ ਬਹà©à¨®à¨¤ ਮਿਲ ਗਿਆ ਹੈ ਅਤੇ à¨à¨¾à¨œà¨ªà¨¾
à¨à©±à¨¨.ਡੀ.à¨. 'ਚ ਸਠਤੋਂ ਵੱਡੇ ਦਲ ਦੇ ਰੂਪ 'ਚ ਉà¨à¨° ਕੇ ਸਾਹਮਣੇ ਆਈ ਹੈ। ਅਜਿਹੇ 'ਚ ਅੱਜ
ਯਾਨੀ ਬà©à©±à¨§à¨µà¨¾à¨° ਨੂੰ ਦਿੱਲੀ ਸਥਿਤ à¨à¨¾à¨œà¨ªà¨¾ ਹੈੱਡ ਕà©à¨†à¨°à¨Ÿà¨° 'ਚ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ
ਨਾਲ ਚੱਲ ਰਹੀਆਂ ਹਨ। ਅੱਜ ਸ਼ਾਮ 5 ਵਜੇ ਜਗਤ ਪà©à¨°à¨•à¨¾à¨¶ ਨੱਢਾ ਅਤੇ ਸ਼ਾਮ 6 ਵਜੇ ਪੀ.à¨à©±à¨®.
ਮੋਦੀ à¨à¨¾à¨œà¨ªà¨¾ ਦਫ਼ਤਰ ਪਹà©à©°à¨šà¨£à¨—ੇ। ਇਸ ਦੌਰਾਨ ਪੀ.à¨à©±à¨®. ਮੋਦੀ ਵਰਕਰਾਂ ਨੂੰ ਵੀ ਸੰਬੋਧਨ
ਕਰਨਗੇ।
ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸà¨à¨¾ ਚੋਣ ਨਤੀਜੇ ਜਾਰੀ ਹੋ ਚà©à¨•à©‡ ਹਨ। ਸੂਬੇ 'ਚ à¨à©±à¨¨.ਡੀ.à¨. ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਪà©à¨°à¨¦à©‡à¨¶ ਦੀਆਂ 243 ਸੀਟਾਂ 'ਚੋਂ à¨à©±à¨¨.ਡੀ.à¨. ਨੂੰ 125 ਤਾਂ ਮਹਾਗਠਜੋੜ ਨੂੰ 110 ਸੀਟਾਂ ਪà©à¨°à¨¾à¨ªà¨¤ ਹੋਈਆਂ ਹਨ, ਜਦੋਂ ਕਿ ਲੋਜਪਾ ਨੂੰ ਇਕ ਅਤੇ ਅਸਦà©à¨¦à©€à¨¨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-à¨-ਇਤੇਹਾਦà©à¨² ਮà©à¨¸à¨²à¨¿à¨®à©€à¨¨ ਨੇ ਸੂਬੇ 'ਚ 5 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਮà©à©±à¨– ਮੰਤਰੀ ਨਿਤੀਸ਼ ਕà©à¨®à¨¾à¨° ਅੱਜ ਬà©à©±à¨§à¨µà¨¾à¨° ਨੂੰ ਜੇ.ਡੀ.ਯੂ. ਨੇਤਾਵਾਂ ਨਾਲ ਬੈਠਕ ਕਰ ਕੇ ਚੋਣ ਨਤੀਜਿਆਂ ਤੋਂ ਬਾਅਦ ਦੀ ਸਥਿਤੀ ਬਾਰੇ ਚਰਚਾ ਕਰਨਗੇ। ਹਾਲਾਂਕਿ ਸੂਬੇ 'ਚ ਸਰਕਾਰ ਮà©à©±à¨– ਮੰਤਰੀ ਨਿਤੀਸ਼ ਕà©à¨®à¨¾à¨° ਦੀ ਅਗਵਾਈ 'ਚ ਬਣਨੀ ਤੈਅ ਮੰਨਿਆ ਜਾ ਰਿਹਾ ਹੈ ਪਰ ਅੱਗੇ ਰਣਨੀਤੀ ਨੂੰ ਲੈ ਕੇ ਨਿਤੀਸ਼ ਕà©à¨®à¨¾à¨° à¨à¨¾à¨œà¨ªà¨¾ ਦੇ ਨੇਤਾਵਾਂ ਨਾਲ ਬੈਠਕ ਕਰਨਗੇ। |