ਬà©à¨°à¨¿à¨Ÿà©‡à¨¨ ਅਗਲੇ ਹਫ਼ਤੇ ਕੋਵਿਡ-19 ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ |
ਗਲਾਸਗੋ/ਲੰਡਨ 26-ਨਵੰਬਰ-(ਮੀਡੀਆਦੇਸਪੰਜਾਬ) ਇਸ ਸਮੇਂ ਦà©à¨¨à©€à¨†
à¨à¨° ਵਿੱਚ ਸਿਹਤ ਵਿਗਿਆਨੀ ਕੋਰੋਨਾਵਾਇਰਸ ਦੇ ਤੋੜ ਲਈ ਇੱਕ ਟੀਕਾ ਬਣਾਉਣ ਦੀ ਦੌੜ ਵਿੱਚ
ਲੱਗੇ ਹੋਠਹਨ। ਬਹà©à¨¤ ਸਾਰੀਆਂ ਕੰਪਨੀਆਂ ਇਸ ਕੰਮ ਨੂੰ ਪੂਰਾ ਕਰਨ ਦੇ ਆਖਰੀ ਪੜਾਵਾਂ 'ਤੇ
ਹਨ, ਜਿਹਨਾਂ ਵਿੱਚ ਫਾਈਜ਼ਰ ਦਾ ਵੀ ਅਹਿਮ ਸਥਾਨ ਹੈ। ਫਾਈਜ਼ਰ ਆਪਣੇ ਟੀਕੇ ਨੂੰ 95
ਪà©à¨°à¨¤à©€à¨¶à¨¤ ਪà©à¨°à¨à¨¾à¨µà¨¶à¨¾à¨²à©€ ਦੱਸ ਰਹੀ ਹੈ। ਯੂਕੇ ਵਿੱਚ ਇਸਦੇ ਸਹਿਯੋਗ ਨਾਲ ਅਗਲੇ ਹਫਤੇ
ਕੋਰੋਨਾਂ ਸੰਬੰਧੀ ਟੀਕੇ ਨੂੰ ਮਨਜੂਰੀ ਦੇਣ ਜਾਂ ਨਾ ਦੇਣ ਸੰਬੰਧੀ ਫ਼ੈਸਲਾ ਲਿਆ ਜਾ ਸਕਦਾ
ਹੈ।
ਇਸ ਟੀਕਾਕਰਣ ਦੀ ਤਰਜੀਹ ਦੀ ਸੂਚੀ ਵਿੱਚ ਕੇਅਰ ਹੋਮ ਵਸਨੀਕ ਅਤੇ ਹੋਰ ਕਮਜ਼ੋਰ ਲੋਕਾਂ ਤੋਂ ਇਲਾਵਾ ਸਿਹਤ ਸੇਵਾ ਕਰਮਚਾਰੀ ਹਨ। ਇਸ ਦੀ ਸ਼à©à¨°à©‚ਆਤ ਸੰਬੰਧੀ ਸਰਕਾਰ ਦà©à¨†à¨°à¨¾ ਟੀਵੀ ਅਤੇ ਰੇਡੀਓ 'ਤੇ ਇੱਕ ਮà©à¨¹à¨¿à©°à¨® ਦੀ ਸ਼à©à¨°à©‚ਆਤ ਕੀਤੀ ਜਾਵੇਗੀ ਤਾਂ ਜੋ ਯੂਕੇ ਦੇ ਨਾਗਰਿਕਾਂ ਨੂੰ ਟੀਕਾਕਰਣ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਸਿਹਤ ਅਧਿਕਾਰੀਆਂ ਮà©à¨¤à¨¾à¨¬à¨•, ਟੀਕੇ ਸੰਬੰਧੀ ਫ਼ੈਸਲੇ ਨਾਲ ਯੂਕੇ ਕੋਰੋਨਾ ਟੀਕੇ ਨੂੰ ਅਧਿਕਾਰਿਤ ਤੌਰ 'ਤੇ ਪà©à¨°à¨µà¨¾à¨¨à¨—à©€ ਦੇਣ ਵਾਲਾ ਪਹਿਲਾ ਦੇਸ਼ ਹੋ ਸਕਦਾ ਹੈ। ਹਾਲਾਂਕਿ ਫਾਈਜ਼ਰ ਦੇ ਟੀਕਾ ਪà©à¨°à¨¬à©°à¨§à¨¨ ਲਈ ਇਸ ਨੂੰ ਦੇਸ਼ à¨à¨° ਵਿੱਚ ਪਹà©à©°à¨šà¨¾à¨‰à¨£à¨¾ ਇੱਕ ਮà©à©±à¨¦à¨¾ ਹੋ ਸਕਦਾ ਹੈ। ਟੀਕੇ ਦੇ ਸੰਬੰਧ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਟੀਕੇ ਦੇ ਮਾਹਰ ਪà©à¨°à©‹à¨«à©ˆà¨¸à¨° ਸਰ ਜੋਹਨ ਬੈੱਲ ਦੀ à¨à¨µà¨¿à©±à¨–ਬਾਣੀ ਮà©à¨¤à¨¾à¨¬à¨•, ਬà©à¨°à¨¿à¨Ÿà©‡à¨¨ ਵਿੱਚ ਬਸੰਤ ਰà©à©±à¨¤ ਤਕ ਇਹ ਆਮ ਹੋ ਸਕਦਾ ਹੈ। |