ਪੰਜਾਬ ਦੇ ਕਿਸਾਨਾਂ ਨੇ ਬਾਹਮਣਵਾਲਾ ਬੈਰੀਅਰ ਤੋੜ ਕੇ ਦਿੱਲੀ ਵੱਲ ਕੀਤਾ ਕੂਚ |
ਬà©à¨¢à¨²à¨¾à¨¡à¨¾/ਬੋਹਾ -26-ਨਵੰਬਰ-(ਮੀਡੀਆਦੇਸਪੰਜਾਬ) ਕੇਂਦਰ ਦੇ ਕਾਲੇ ਖੇਤੀ ਕਾਨੂੰਨਾ ਨੂੰ ਰੱਦ
ਕਰਵਾਉਣ ਲਈ ਕਿਸਾਨਾਂ ਵੱਲੋਂ ਬੋਹਾ ਦੀ ਅਨਾਜ ਮੰਡੀ ਤੋਂ ਹਜ਼ਾਰਾਂ ਦੀ ਤਦਾਦ 'ਚ ਦਿੱਲੀ
ਵੱਲ ਕੂਚ ਕਰਦਿਆਂ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਪà©à¨²à¨¸ ਦੇ
ਬੈਰੀਗੇਟ ਤੋੜਦਿਆਂ ਹਰਿਆਣਾ 'ਚ ਦਾਖ਼ਲ ਹੋ ਗਠਹਨ। ਇਸ ਮੌਕੇ 'ਤੇ ਪੰਜਾਬ ਕਿਸਾਨ ਯੂਨੀਅਨ
ਦੇ ਸੂਬਾ ਪà©à¨°à¨§à¨¾à¨¨ ਰà©à¨²à¨¦à©‚ ਸਿੰਘ ਮਾਨਸਾ, ਕਿਸਾਨ ਸà¨à¨¾ ਦੇ ਕਾਮਰੇਡ ਹਰਦੇਵ
ਅਰਸ਼ੀ, à¨à¨¾à¨°à¨¤à©€ ਕਿਸਾਨ ਯੂਨੀਅਨ à¨à¨•à¨¤à¨¾ ਡਕੌਂਦਾ ਦੇ ਬà©à¨°à¨œà¨—ਿੱਲ, à¨à¨¾à¨°à¨¤à©€ ਕਿਸਾਨ ਯੂਨੀਅਨ ਲੱਖੋਵਾਲ ਦੇ ਸਵਰਨ ਸਿੰਘ, ਕà©à©±à¨² ਹਿੰਦ ਕਿਸਾਨ ਸà¨à¨¾ ਦੇ ਸਵਰਨਜੀਤ ਸਿੰਘ ਦਲਿਓ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਪੰਜਾਬ ਪà©à¨²à¨¸ ਨੇ ਬਾਰਡਰ ਦੇ ਪਿੰਡ ਲੱਖੀਵਾਲ ਵਿਖੇ à¨à¨¾à¨°à©€ ਪà©à¨²à¨¸ ਫੋਰਸ ਤਾਇਨਾਤ ਕੀਤੀ ਸੀ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਮਹਿੰਦਰਪਾਲ, à¨à©±à¨¸. à¨à©±à¨¸. ਪੀ. ਸà©à¨°à¨¿à©°à¨¦à¨° ਲਾਂਬਾ, à¨à©±à¨¸. ਡੀ. à¨à©±à¨®. ਸਾਗਰ ਸੇਤੀਆ, ਡੀ. à¨à©±à¨¸. ਪੀ. ਬਲਜਿੰਦਰ ਸਿੰਘ ਪੰਨੂ, à¨à©±à¨¸. ਪੀ. ਸਤਨਾਮ ਸਿੰਘ ਸਮੇਤ à¨à¨¾à¨°à©€ ਪà©à¨²à¨¸ ਫੋਰਸ ਹਾਜ਼ਰ ਸੀ। ਰੋਸ ਪà©à¨°à¨¦à¨°à¨¶à¨¨ ਦੌਰਾਨ ਆੜà©à¨¹à¨¤à©€à¨† à¨à¨¸à©‹à¨¸à©€à¨à¨¶à¨¨ ਬà©à¨¢à¨²à¨¾à¨¡à¨¾, ਬਰੇਟਾ, ਬੋਹਾ ਸਮੇਤ ਮੈਡੀਕਲ ਪà©à¨°à©ˆà¨•à¨Ÿà©€à¨¶à¨¨à¨° à¨à¨¶à©‹à¨¶à©€à¨à¨¸à¨¨ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂ ਅਤੇ ਮਜ਼ਦੂਰ ਵਰਗ ਸ਼ਾਮਲ ਸਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਸੰਗਠਨਾਂ ਨੇ ਦਿੱਲੀ ਕੂਚ ਦਾ à¨à¨²à¨¾à¨¨ ਕੀਤਾ ਹੈ।
ਕਿਸਾਨਾਂ ਨੂੰ ਰੋਕਣ ਲਈ ਪà©à¨°à¨¦à©‡à¨¶ ਸਰਕਾਰ ਨੇ ਵੀ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਕਿਸਾਨ ਅੱਜ ਯਾਨੀ ਕਿ 26 ਨਵੰਬਰ ਨੂੰ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਵਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਹੈ। ਇਸ ਨੂੰ ਵੇਖਦਿਆਂ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ 'ਤੇ à¨à¨¾à¨°à©€ ਪà©à¨²à¨¸ ਫੋਰਸ ਤਾਇਨਾਤ ਕੀਤੀ ਗਈ ਹੈ। ਦਿੱਲੀ ਪà©à¨²à¨¸ ਨੇ ਪà©à¨°à¨¦à¨°à¨¶à¨¨ ਦੀ ਇਜਾਜ਼ਤ ਨਹੀਂ ਦਿੱਤੀ ਹੈ।
|