ਮਾਨਸੂਨ 'ਚ ਦੇਰੀ ਕਾਰਨ ਹਾਹਾਕਾਰ, ਬੀਬੀà¨à¨®à¨¬à©€ ਵਲੋਂ ਪਾਣੀ 'ਚ ਕਟੌਤੀ |
ਨਵੀਂ ਦਿੱਲੀ 25 ਜੂਨ :ਮਾਨਸੂਨ 'ਚ ਦੇਰੀ ਅਤੇ ਵੱਧਦੀ ਤਪਸ਼ ਨੇ ਉੱਤਰੀ à¨à¨¾à¨°à¨¤ 'ਚ ਹਾਹਾਕਾਰ ਮਚਾ ਦਿੱਤੀ ਹੈ। ਪਾਣੀ ਦੇ ਕà©à¨¦à¨°à¨¤à©€ ਸਰੋਤ ਸà©à©±à¨• ਗਠਹਨ ਅਤੇ ਵੱਡੇ-ਵੱਡੇ ਪਣ ਡੈਮਾਂ 'ਚ ਪਾਣੀ ਦਾ ਪੱਧਰ ਚਿੰਤਾਜਨਕ ਸਥਿਤੀ ਤੱਕ ਡਿੱਗ ਗਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਦਾ ਕੰਮ ਵੀ ਬà©à¨°à©€ ਤਰà©à¨¹à¨¾à¨‚ ਪà©à¨°à¨à¨¾à¨µà¨¿à¨¤ ਹੋਇਆ ਹੈ। ਮੌਸਮ ਵਿà¨à¨¾à¨— ਦੇ ਮਾਹਰਾਂ ਮà©à¨¤à¨¾à¨¬à¨• ਇਸ ਵਾਰ ਮਾਨਸੂਨ ਦੇ ਆਉਣ 'ਚ ਦੇਰੀ ਹੀ ਨਹੀਂ ਹੋਵੇਗੀ ਬਲਕਿ ਇਸ ਵਾਰ ਆਮ ਦੇ ਮà©à¨•à¨¾à¨¬à¨²à©‡ ਘੱਟ ਵਰਖ਼ਾ ਹੋਣ ਦੇ ਵੀ ਆਸਾਰ ਹਨ। ਮਾਨਸੂਨ ਦੇ ਸੰà¨à¨¾à¨µà©€ ਹਾਲਾਤਾਂ ਦੇ ਮੱਦੇਨਜ਼ਰ à¨à¨¾à¨–ੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀà¨à¨®à¨¬à©€) ਨੇ ਇਥੋਂ ਪੰਜਾਬ ਸਮੇਤ ਜਿਨà©à¨¹à¨¾à¨‚ ਦੂਜੇ ਰਾਜਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਵਿਚ à¨à¨¾à¨°à©€ ਕਟੌਤੀ ਦਾ à¨à¨²à¨¾à¨¨ ਕੀਤਾ ਹੈ। ਅੱਜ ਨਵੀਂ ਦਿੱਲੀ 'ਚ ਬੋਰਡ ਮੈਨੇਜਮੈਂਟ ਅਤੇ ਪੰਜਾਬ, ਹਰਿਆਣਾ, ਹਿਮਾਚਲ ਪà©à¨°à¨¦à©‡à¨¶ ਅਤੇ ਰਾਜਸਥਾਨ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ਵਿਚ 10 ਜà©à¨²à¨¾à¨ˆ ਤੱਕ 6 ਹਜ਼ਾਰ ਕਿਊਸਿਕ ਪਾਣੀ ਵਿਚ ਕਟੌਤੀ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਮà©à¨¤à¨¾à¨¬à¨• ਬੀਬੀà¨à¨®à¨¬à©€ ਹà©à¨£ ਸਿਰਫ਼ 22 ਹਜ਼ਾਰ ਕਿਊਸਿਕ ਪਾਣੀ ਹੀ ਛੱਡੇਗੀ, ਜਦਕਿ ਇੰਨੇ ਸਮੇਂ ਦੌਰਾਨ ਆਮ ਹਾਲਾਤਾਂ 'ਚ 28 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ।
ਗੌਰਤਲਬ ਹੈ ਕਿ à¨à¨¾à¨–ੜਾ ਡੈਮ ਦੀ ਗੋਬਿੰਦ ਸਾਗਰ à¨à©€à¨² ਵਿਚ ਸੋਕੇ ਵਰਗੇ ਹਾਲਾਤ ਬਣ ਗਠਹਨ। ਬਹà©à¨¤ ਸਾਰਾ ਕੈਚਮੈਂਟ à¨à¨°à©€à¨† ਪਾਣੀ ਤੋਂ ਵਿਹੂਣਾ ਹੋ ਗਿਆ ਹੈ। ਬੀਬੀà¨à¨®à¨¬à©€ ਦੇ ਚੇਅਰਮੈਨ ਯੂਸੀ ਮਿਸ਼ਰਾ ਨੇ ਦੱਸਿਆ ਕਿ ਚਾਰਾਂ ਰਾਜਾਂ ਦੇ ਅਧਿਕਾਰੀਆਂ ਨਾਲ ਅੱਜ ਹੋਈ ਮੀਟਿੰਗ ਵਿਚ ਪਾਣੀ 'ਚ ਕਟੌਤੀ ਦਾ ਫ਼ੈਸਲਾ ਲਿਆ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਗਰਮੀ ਅਤੇ à¨à©‹à¨¨à©‡ ਦਾ ਸੀਜ਼ਨ ਹੋਣ ਕਾਰਨ ਰਾਜਾਂ ਵਲੋਂ 28 ਹਜ਼ਾਰ ਕਿਊਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਜਿਸ ਤਰà©à¨¹à¨¾à¨‚ ਦੇ ਹਾਲਾਤ ਬਣੇ ਹੋਠਹਨ ਬੋਰਡ 22 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਨਹੀਂ ਛੱਡ ਸਕਦਾ, ਕਿਉਂਕਿ ਜੇਕਰ ਇਸ ਤੋਂ ਵੱਧ ਪਾਣੀ ਛੱਡਿਆ ਜਾਂਦਾ ਹੈ ਤਾਂ ਬਿਜਲੀ ਉਤਪਾਦਨ ਦਾ ਕੰਮ ਠੱਪ ਹੋ ਜਾਵੇਗਾ। ਸà©à¨°à©€ ਮਿਸ਼ਰਾ ਨੇ ਸਪੱਸ਼ਟ ਕੀਤਾ ਕਿ ਜੇਕਰ 10 ਜà©à¨²à¨¾à¨ˆ ਤੱਕ ਵਰਖ਼ਾ ਨਹੀਂ ਹà©à©°à¨¦à©€ ਫ਼ਿਰ ਇਸ ਫ਼ੈਸਲੇ 'ਤੇ ਮà©à©œ ਵਿਚਾਰ ਕੀਤੀ ਜਾਵੇਗੀ। ਉਨà©à¨¹à¨¾à¨‚ ਕਿਹਾ ਕਿ ਅਸੀਂ ਗੋਬਿੰਦ ਸਾਗਰ ਵਿਚ ਪਾਣੀ ਜਮà©à¨¹à¨¾à¨‚ ਕਰਕੇ ਰੱਖਣਾ ਚਾਹà©à©°à¨¦à©‡ ਹਾਂ ਕਿਉਂਕਿ ਜੂਨ ਤੋਂ ਸਤੰਬਰ ਮਹੀਨੇ ਤੱਕ ਅਸੀਂ à¨à©€à¨² ਨੂੰ ਪਾਣੀ ਨਾਲ à¨à¨°à¨¨à¨¾ ਹà©à©°à¨¦à¨¾ ਹੈ, ਜਿਸਦੀ ਫ਼ਿਰ ਸਾਰਾ ਸਾਲ ਵਰਤੋਂ ਹà©à©°à¨¦à©€ ਹੈ। ਉਨà©à¨¹à¨¾à¨‚ ਕਿਹਾ ਕਿ ਵੱਧ ਗਰਮੀ ਕਾਰਨ ਪਹਾੜਾਂ ਵਿਚ ਬਰਫ਼ ਵੀ ਜ਼ਿਆਦਾ ਪਿਘਲੇਗੀ ਜਿਸ ਨਾਲ 32 ਹਜ਼ਾਰ ਕਿਊਸਿਕ ਪਾਣੀ ਮਿਲਣ ਦੀ ਆਸ ਹੈ, ਜਿਸ ਵਿਚੋਂ 22 ਹਜ਼ਾਰ ਕਿਊਸਿਕ ਪਾਣੀ ਰਾਜਾਂ ਨੂੰ ਛੱਡੇ ਜਾਣ ਤੋਂ ਬਾਅਦ à¨à¨¾à¨–ੜਾ ਡੈਮ ਦੀ à¨à©€à¨² ਦੇ ਪਾਣੀ ਦਾ ਪੱਧਰ ਅੱਧਾ ਫà©à©±à¨Ÿ ਮੌਜੂਦਾ ਪੱਧਰ ਤੋਂ ਉਪਰ ਆ ਜਾਵੇਗਾ।
|