.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ ..... |
ਸ਼ਿਵ ਦੇ ਸੀ ਪਰਛਾਵੇਂ ਲਿਖਦੀ ਪਾਸ਼ ਦੇ ਹà©à¨£ ਅਹਿਸਾਸ ਲਿਖੇਗੀ
ਕਲਮ ਮੇਰੀ ਛੰà¨à©‚ ਬਾਡਰ ਤੇ ਹੱਕਾਂ ਦੀ ਜੰਗ ਖ਼ਾਸ ਲਿਖੇਗੀ ਹਲ਼ ਸਾਡੇ ਨੇ ਪਲਟ ਕੇ ਪਾਸਾ ਰੱਖ ਦੇਣਾ ਸੰਵਿਧਾਨ ਤੇਰੇ ਦਾ “ਪੂਰਨ ਹੋਇ ਚਿੱਤ ਕੀ ਇੱਛਾ “ ਇੱਕ ਪਾਵਨ ਅਰਦਾਸ ਲਿਖੇਗੀ ਤੂੰ ਵਿੱਚ ਤੋਹਫ਼ੇ ਮੌਤ ਦੇ ਲੱਖਾਂ ਹੀਲੇ ਵੰਡਦਾ ਆਇਆਂ ਠਸਿਰ ਦੇ ਕਰਜ਼ੇ ਗਲ਼ ਦੇ ਰੱਸੇ ਜੋ ਪੀਤੀ ਸਲਫਾਸ ਲਿਖੇਗੀ ਸਿਦਕ ,ਸਿਰੜ ,ਜਪ ,ਤਪ ਤੇ ਸੰਜਮ ਇਹੋ ਸਾਡੇ ਗਹਿਣੇ ਨੇ ਇਹਨਾਂ ਵਿੱਚ ਹੀ ਮੌਲ ਰਹੀ ਇੱਕ ਅੰਬਰਾਂ ਜਿੱਡੀ ਆਸ ਲਿਖੇਗੀ ਘੋਲ ਕੇ ਸੂਰਜ ਵਿੱਚ ਦਵਾਤਾਂ ਸਿਰਜੇਗੀ ਕਿਰਸਾਨ ਦੇ ਰà©à¨¤à¨¬à©‡ ਜà©à¨—ਾਂ ਜà©à¨—ਾਂ ਤੱਕ ਯਾਦ ਰਹੇਗਾ à¨à¨¸à¨¾ ਇੱਕ ਇਤਿਹਾਸ ਲਿਖੇਗੀ ਹà©à¨£ ਕਣਕਾਂ ਦੇ ਬੰਨਿਆਂ ਉੱਤੇ ਪà©à©°à¨—ਰ ਆਈਆਂ ਦੇਖ ਬੰਦੂਕਾਂ ਇਨਕਲਾਬੀ ਖੇਤ ਦੀ ਮਿੱਟੀ ਤੇਰਾ ਕਰੂੰ ਜੋ ਨਾਸ ਲਿਖੇਗੀ । ðŸ™à¨¨à©€à¨²à©‚ ਜਰਮਨੀ 🙠|