ਖੇਤੀ ਕਾਨੂੰਨ: SC ਚ ਕੇਂਦਰ ਸਰਕਾਰ ਦਾ ਹਲਫਨਾਮਾ, ਕਿਹਾ- ਕਾਨੂੰਨ ਵਾਪਸੀ ਦੀ ਮੰਗ ਸਵੀਕਾਰ ਨਹੀਂ |
ਨਵੀਂ ਦਿੱਲੀ --12ਜਨਵਰੀ-(ਮੀਡੀਆਦੇਸਪੰਜਾਬ)-- ਖੇਤੀਬਾੜੀ ਕਾਨੂੰਨ ਅਤੇ ਕਿਸਾਨਾਂ ਦੇ ਪà©à¨°à¨¦à¨°à¨¶à¨¨ 'ਤੇ ਮੰਗਲਵਾਰ ਨੂੰ ਸà©à¨ªà¨°à©€à¨® ਕੋਰਟ ਦੇ ਫੈਸਲੇ ਸà©à¨¨à¨¾à¨‰à¨£ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸà©à¨ªà¨°à©€à¨® ਕੋਰਟ ਵਿੱਚ ਹਲਫ਼ਨਾਮਾ ਦਰਜ ਕੀਤਾ ਹੈ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਤਿੰਨਾਂ ਨਵੇਂ ਖੇਤੀਬਾੜੀ
ਕਾਨੂੰਨਾਂ ਨੂੰ ਵੱਡੇ ਪੈਮਾਨੇ 'ਤੇ ਦੇਸ਼ à¨à¨° ਵਿੱਚ ਸਮਰਥਨ
ਮਿਲਿਆ ਹੈ ਅਤੇ ਕà©à©±à¨ ਕਿਸਾਨ ਅਤੇ ਹੋਰ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਇਨà©à¨¹à¨¾à¨‚ ਦੀ ਮੰਗ
ਹੈ ਕਿ ਖੇਤੀਬਾੜੀ ਕਾਨੂੰਨ ਨੂੰ ਵਾਪਸ ਲਿਆ ਜਾਵੇ, ਜੋ ਕਿ ਨਾ ਤਾਂ ਜਾਇਜ਼ ਅਤੇ ਨਾ ਹੀ
ਮੰਨਣਯੋਗ ਲਾਇਕ ਹੈ। ਸੋਮਵਾਰ ਨੂੰ ਹੋਈ ਸà©à¨£à¨µà¨¾à¨ˆ ਦੌਰਾਨ ਸà©à¨ªà¨°à©€à¨® ਕੋਰਟ ਨੇ ਇਹ ਸਾਫ਼ ਕਰ
ਦਿੱਤਾ ਕਿ ਉਹ ਫਿਲਹਾਲ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ 'ਤੇ ਰੋਕ ਲਗਾਉਣਾ ਚਾਹà©à©°à¨¦à©‡
ਹਨ। ਕੋਰਟ ਦਾ ਮਕਸਦ ਹੈ ਕਿ ਕਿਸਾਨਾਂ ਵੱਲੋਂ ਕੀਤੀ ਗਈ ਘੇਰਾਬੰਦੀ ਨੂੰ ਛੇਤੀ ਖ਼ਤਮ ਕੀਤਾ
ਜਾਵੇ ਅਤੇ ਉਸ ਵਿੱਚ ਕੋਈ ਹਿੰਸਾ ਨਾ ਹੋਵੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਸà©à¨£à¨µà¨¾à¨ˆ ਦੌਰਾਨ ਸà©à¨ªà¨°à©€à¨® ਕੋਰਟ ਨੇ ਤਿੰਨ ਖੇਤੀਬਾੜੀ
ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਪà©à¨°à¨¦à¨°à¨¶à¨¨ ਤੋਂ ਨਿਜੱਠਣ ਦੇ ਤਰੀਕੇ 'ਤੇ
ਕੇਂਦਰ ਨੂੰ ਲੰਮੇ ਹੱਥੀ ਲਿਆ ਅਤੇ ਕਿਹਾ ਕਿ ਕਿਸਾਨਾਂ ਨਾਲ ਉਸ ਦੀ ਗੱਲਬਾਤ ਦੇ ਤਰੀਕੇ
ਤੋਂ ਉਹ ‘ਬਹà©à¨¤ ਨਿਰਾਸ਼’ ਹੈ। ਕੋਰਟ ਨੇ ਕਿਹਾ ਕਿ ਇਸ ਵਿਵਾਦ ਦਾ ਹੱਲ ਲੱà¨à¨£ ਲਈ ਉਹ ਹà©à¨£
ਇੱਕ ਕਮੇਟੀ ਗਠਿਤ ਕਰੇਗਾ। ਜੋ ਕਿ ਦੋਨਾਂ ਧਿਰਾਂ ਨਾਲ ਗੱਲਬਾਤ ਕਰ ਕੋਈ ਹੱਲ ਕੱਢੇਗੀ।
|