ਟਵਿੱਟਰ ਨੇ 70,000 ਤੋਂ ਵੱਧ ਅਕਾਊਂਟ ਕੀਤੇ ਬੰਦ, ਸਾਰੇ ਸਨ QAnon ਸਮਰਥਕ |
ਵਾਸ਼ਿੰਗਟਨ --12ਜਨਵਰੀ-(ਮੀਡੀਆਦੇਸਪੰਜਾਬ)-- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ,
ਫੇਸਬà©à©±à¨• ਆਦਿ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੇ ਬਾਅਦ ਤੋਂ ਕਾਫੀ ਸਾਵਧਾਨੀ ਵਰਤ ਰਹੇ
ਹਨ। ਟਵਿੱਟਰ ਨੇ ਦੱਸਿਆ ਹੈ ਕਿ ਉਸ ਨੇ QAnon ਨਾਲ ਸਬੰਧਤ ਸਮੱਗਰੀ ਸ਼ੇਅਰ ਕਰ ਰਹੇ ਕਰੀਬ
70,000 ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਇਹ ਸਾਰੇ ਖà©à¨¦ ਨੂੰ ਟਰੰਪ ਦਾ ਸਮਰਥਕ ਦੱਸ ਰਹੇ
ਸਨ ਅਤੇ ਫੌਰ ਰਾਈਟ ਕੌਨਸੀਪਿਰੇਸੀ ਥਿਯਰੀ ਗਰà©à©±à¨ª ਕਿਊà¨à¨¨à©Œà¨¨ ਵੱਲੋਂ ਪà©à¨°à¨šà¨¾à¨°à¨¿à¨¤ ਤੱਥਹੀਨ
ਕੰਟੈਟ ਸ਼ੇਅਰ ਕਰ ਰਹੇ ਸਨ। ਇਹ ਸਾਰੇ ਇਸ ਕੰਟੈਟ ਦੇ ਜ਼ਰੀਠਕੈਪੀਟਲ ਹਿਲ 'ਤੇ ਹੋਠਹਮਲੇ
ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਟਵਿੱਟਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਾਸ਼ਿੰਗਟਨ ਵਿਚ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਅਤੇ ਇਸ ਦੇ ਫੈਲਾਉਣ ਦੀ ਇੱਛਾਵਾਂ ਦੇ ਵਿਚ ਅਸੀਂ ਉਹਨਾਂ ਹਜ਼ਾਰਾਂ ਟਵਿੱਟਰ ਅਕਾਊਂਟਸ ਨੂੰ ਸ਼à©à©±à¨•à¨°à¨µà¨¾à¨° ਤੋਂ ਹਮੇਸ਼ਾ ਲਈ ਬੰਦ ਕਰਨਾ ਸ਼à©à¨°à©‚ ਕਰ ਰਹੇ ਹਾਂ ਜੋ ਕਿ QAnon ਨਾਲ ਸਬੰਧਤ ਕੰਟੈਟ ਪà©à¨°à¨šà¨¾à¨°à¨¿à¨¤ ਕਰ ਰਹੇ ਸਨ। ਇਹ ਸਾਰੇ ਅਕਾਊਂਟ ਬਹà©à¨¤ ਖਤਰਨਾਕ ਹਨ ਅਤੇ ਸਮਾਜ ਨੂੰ ਵੰਡਣ ਵਾਲੀ ਸਮੱਗਰੀ ਸ਼ੇਅਰ ਕਰ ਰਹੇ ਸਨ। ਅਸੀਂ ਇਸ ਤਰà©à¨¹à¨¾à¨‚ ਦੀਆਂ ਅਫਵਾਹਾਂ ਅਤੇ ਸਾਜ਼ਿਸ਼ ਦੇ ਸਿਧਾਂਤ ਨੂੰ ਫੈਲਣ ਨਹੀਂ ਦੇ ਸਕਦੇ।
ਟਰੰਪ ਸਮਰਥਕਾਂ 'ਤੇ ਲੱਗੇ ਇਹ ਦੋਸ਼ ਇੱਥੇ ਦੱਸ ਦਈਠਕਿ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਟਰੰਪ ਸਮਰਥਕ ਕੈਪੀਟਲ ਹਿਲ ਵਿਚ ਹਿੰਸਾ ਦੇ ਲਈ ਬੰਦੂਕਾਂ ਦੇ ਇਲਾਵਾ ਇਕ ਟਰੱਕ ਵਿਚ 11 ਦੇਸੀ ਬੰਬ ਅਤੇ ਕà©à¨ ਹੋਰ ਹਥਿਆਰ ਵੀ à¨à¨° ਕੇ ਲਿਆਠਸਨ। à¨à¨¾à¨µà©‡à¨‚ਕਿ ਨੈਸ਼ਨਲ ਗਾਰਡਸ ਦੇ ਜਲਦੀ ਆ ਜਾਣ ਕਾਰਨ ਇਹ ਲੋਕ ਇਹਨਾਂ ਬੰਬਾਂ ਨੂੰ ਲੈ ਕੇ ਕੈਪੀਟਲ ਹਿਲ ਇਮਾਰਤ ਵਿਚ ਲੈ ਕੇ ਦਾਖਲ ਨਹੀਂ ਹੋ ਸਕੇ। ਉੱਧਰ ਅਮਰੀਕੀ ਖà©à¨«à©€à¨† à¨à¨œà©°à¨¸à©€à¨†à¨‚ ਨੇ ਸਾਵਧਾਨ ਕੀਤਾ ਹੈ ਕਿ ਨਵੇਂ ਚà©à¨£à©‡ ਗਠਰਾਸ਼ਟਰਪਤੀ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋਣ ਵਾਲੇ ਸਹà©à©° ਚà©à©±à¨• ਸਮਾਗਮ ਸਮਾਰੋਹ ਤੋਂ ਪਹਿਲਾਂ ਹਿੰਸਾ ਹੋ ਸਕਦੀ ਹੈ। |