ਕਮੇਟੀ ਚ ਸ਼ਾਮਲ ਮੈਂਬਰਾਂ ਤੋਂ ਕਿਸਾਨਾਂ ਨੂੰ ਨਿਆਂ ਮਿਲਣ ਦੀ ਉਮੀਦ ਨਹੀਂ : ਰਣਦੀਪ ਸà©à¨°à¨œà©‡à¨µà¨¾à¨²à¨¾ |
ਨਵੀਂ ਦਿੱਲੀ --12ਜਨਵਰੀ-(ਮੀਡੀਆਦੇਸਪੰਜਾਬ)-- ਕਾਂਗਰਸ ਨੇ ਸà©à¨ªà¨°à©€à¨® ਕੋਰਟ ਦੇ ਅੰਦੋਲਨਕਾਰੀ ਕਿਸਾਨਾਂ ਬਾਰੇ ਚਿੰਤਾ
ਜ਼ਾਹਰ ਕਰਨ ਦਾ ਅੱਜ ਯਾਨੀ ਮੰਗਲਵਾਰ ਨੂੰ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ
ਕਿਹਾ ਕਿ ਕਿਸਾਨਾਂ ਦੀ ਮੰਗ 'ਤੇ ਵਿਚਾਰ ਕਰਨ ਲਈ ਜੋ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ,
ਉਸ ਦੇ ਸਾਰੇ ਮੈਂਬਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਪਹਿਲਾਂ ਹੀ ਸਹੀ ਠਹਿਰਾ ਚà©à¨•à©‡ ਹਨ,
ਇਸ ਲਈ ਉਨà©à¨¹à¨¾à¨‚ ਤੋਂ ਨਿਆਂ ਮਿਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।
ਕਾਂਗਰਸ ਦੇ ਸੰਚਾਰ ਵਿà¨à¨¾à¨— ਮà©à¨–à©€ ਰਣਦੀਪ ਸਿੰਘ ਸà©à¨°à¨œà©‡à¨µà¨¾à¨²à¨¾ ਨੇ ਸà©à¨ªà¨°à©€à¨® ਕੋਰਟ ਦੇ ਫ਼ੈਸਲੇ 'ਤੇ ਪà©à¨°à¨¤à©€à¨•à¨¿à¨°à¨¿à¨† ਜ਼ਾਹਰ ਕਰਦੇ ਹੋਠਕਿਹਾ ਕਿ ਕਮੇਟੀ 'ਚ ਜਿਨà©à¨¹à¨¾à¨‚ 4 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਹ ਸਾਰੇ ਖੇਤੀ ਵਿਰੋਧੀ ਤਿੰਨੋਂ ਕਾਨੂੰਨਾਂ ਦੇ ਸਮਰਥਕ ਹਨ ਅਤੇ ਉਨà©à¨¹à¨¾à¨‚ ਤੋਂ ਕਿਸਾਨਾਂ ਦੇ ਹਿੱਤ 'ਚ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। |