ਕਿਸਾਨ ਅੰਦੋਲਨ : SC ਵਲੋਂ ਬਣਾਈ ਗਈ 4 ਮੈਂਬਰਾਂ ਦੀ ਕਮੇਟੀ, ਜਾਣੋ ਕੌਣ-ਕੌਣ ਹੈ ਸ਼ਾਮਲ |
ਨਵੀਂ ਦਿੱਲੀ --12ਜਨਵਰੀ-(ਮੀਡੀਆਦੇਸਪੰਜਾਬ)--ਸà©à¨ªà¨°à©€à¨® ਕੋਰਟ ਨੇ ਮੰਗਲਵਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ
ਹੋਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ 4 ਮੈਂਬਰਾਂ ਦੀ ਇਕ ਕਮੇਟੀ ਦਾ
ਵੀ ਗਠਨ ਕੀਤਾ ਹੈ। ਸà©à¨ªà¨°à©€à¨® ਕੋਰਟ ਵਲੋਂ ਬਣਾਈ ਗਈ ਕਮੇਟੀ 'ਚ à¨à©‚ਪਿੰਦਰ ਸਿੰਘ ਮਾਨ
(ਬੀਕੇਯੂ ਪà©à¨°à¨§à¨¾à¨¨), ਡਾ. ਪà©à¨°à¨®à©‹à¨¦ ਕà©à¨®à¨¾à¨° ਜੋਸ਼ੀ (ਅੰਤਰਰਾਸ਼ਟਰੀ ਖਾਧ ਨੀਤੀ ਖੋਜ ਸੰਸਥਾ),
ਅਸ਼ੋਕ ਗà©à¨²à¨¾à¨Ÿà©€ (ਖੇਤੀਬਾੜੀ ਅਰਥਸ਼ਾਸਤਰੀ) ਅਤੇ ਅਨਿਲ ਘਨਵਟ (ਸ਼ਿਵਕੇਰੀ ਸੰਗਠਨ, ਮਹਾਰਾਸ਼ਟਰ)
ਸ਼ਾਮਲ ਹਨ। ਜਦੋਂ ਤੱਕ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਹੈ, ਉਦੋਂ ਤੱਕ ਖੇਤੀ ਕਾਨੂੰਨਾਂ
ਦੇ ਅਮਲ 'ਤੇ ਰੋਕ ਜਾਰੀ ਰਹੇਗੀ।
à¨à©‚ਪਿੰਦਰ ਸਿੰਘ ਮਾਨ
ਪà©à¨°à¨®à©‹à¨¦ ਕà©à¨®à¨¾à¨° ਜੋਸ਼ੀ
ਅਸ਼ੋਕ ਗà©à¨²à¨¾à¨Ÿà©€
ਅਨਿਲ ਘਨਵਟ ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਬੋਬੜੇ ਨੇ ਅੱਗੇ ਕਿਹਾ ਕਿਸਾਨੀ ਮà©à©±à¨¦à©‡ ਦਾ ਹੱਲ ਕੱਢਣ ਲਈ ਅਸੀਂ ਆਪਣੇ ਹਿਸਾਬ ਨਾਲ ਇਕ ਕਮੇਟੀ ਦਾ ਗਠਨ ਕੀਤਾ ਹੈ। ਕਿਸਾਨੀ ਮਸਲੇ ਦਾ ਹੱਲ ਕਰਨ ਲਈ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸੀ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਮੱਸਿਆ ਦਾ ਹੱਲ ਕਰਨ ਲਈ ਕਾਨੂੰਨ ਨੂੰ ਮà©à¨…ੱਤਲ ਕਰਨ ਦਾ ਵੀ ਅਧਿਕਾਰ ਹੈ। ਇਸ ਤੋਂ ਇਲਾਵਾ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ’ਚ ਉਨà©à¨¹à¨¾à¨‚ ਨੇ ਦਿੱਲੀ ਪà©à¨²à¨¸ ਤੋਂ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਮੰਗੀ ਹੈ। ਸà©à¨ªà¨°à©€à¨® ਕੋਰਟ ’ਚ ਹà©à¨£ ਇਹ ਮਾਮਲਾ ਸੋਮਵਾਰ ਨੂੰ ਸà©à¨£à¨¿à¨† ਜਾਵੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਜਿਨà©à¨¹à¨¾à¨‚ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਹੈ, ਉਸ ਖ਼ਿਲਾਫ ਕਿਸਾਨ ਬੀਤੇ 48 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਹੋਠਹਨ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਵਲੋਂ ਲਗਾਤਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। |