à¨à¨¾à¨°à¨¤à©€ ਹਵਾਈ ਫ਼ੌਜ ਦੀ ਵਧੇਗੀ ਤਾਕਤ, 83 ‘ਤੇਜਸ’ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਿਲੀ ਮਨਜ਼ੂਰੀ |
ਨਵੀਂ ਦਿੱਲੀ --13ਜਨਵਰੀ-(ਮੀਡੀਆਦੇਸਪੰਜਾਬ)-- à¨à¨¾à¨°à¨¤à©€ ਹਵਾਈ ਫ਼ੌਜ ਦੀ ਤਾਕਤ ਹੋਰ ਵੱਧਣ ਵਾਲੀ ਹੈ। ਸà©à¨°à©±à¨–ਿਆ ਮਾਮਲਿਆਂ
’ਤੇ ਕੈਬਨਿਟ ਦੀ ਕਮੇਟੀ (ਸੀ. ਸੀ. à¨à©±à¨¸.) ਨੇ ਘਰੇਲੂ ਰੱਖਿਆ ਖਰੀਦ ਤਹਿਤ ਕਰੀਬ 48,000
ਕਰੋੜ ਰà©à¨ªà¨ ਦੀ ਲਾਗਤ ਨਾਲ 83 ਤੇਜਸ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਰੱਖਿਆ
ਮੰਤਰੀ ਰਾਜਨਾਥ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਪà©à¨°à¨§à¨¾à¨¨à¨—à©€ ਵਿਚ ਹੋਈ ਸà©à¨°à©±à¨–ਿਆ ਮਾਮਲਿਆਂ ’ਤੇ ਕੈਬਨਿਟ
ਕਮੇਟੀ ਦੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ। ਇਹ ਸੌਦਾ à¨à¨¾à¨°à¨¤à©€ ਰੱਖਿਆ ਨਿਰਮਾਣ ਖੇਤਰ ’ਚ
ਆਤਮ-ਨਿਰà¨à¨°à¨¤à¨¾ ਲਈ ਗੇਮ ਚੇਂਜਰ ਹੋਵੇਗਾ।
ਰਾਜਨਾਥ ਨੇ ਕਿਹਾ ਕਿ ਘਰੇਲੂ ਪੱਧਰ ’ਤੇ ਤਿਆਰ ਕੀਤੇ ਜਾਣ ਵਾਲੇ à¨à©±à¨². ਸੀ. à¨. ਤੇਜਸ ਨਾਲ ਜà©à©œà©€ ਇਸ ਖਰੀਦ ’ਤੇ ਲਾਗਤ ਕਰੀਬ 48,000 ਕਰੋੜ ਰà©à¨ªà¨ ਆਵੇਗੀ। ਰੱਖਿਆ ਮੰਤਰਾਲਾ ਦੇ ਬਿਆਨ ਮà©à¨¤à¨¾à¨¬à¨• ਕੈਬਨਿਟ ਨੇ ਹਿੰਦà©à¨¸à¨¤à¨¾à¨¨ à¨à¨…ਰੋਨਾਟਿਕਸ ਲਿਮਟਿਡ (à¨à©±à¨š. à¨. à¨à©±à¨².) ਤੋਂ à¨à¨¾à¨°à¨¤à©€ ਹਵਾਈ ਫ਼ੌਜ ਲਈ 83 ਤੇਜਸ ਜਹਾਜ਼ ਖਰੀਦ ਨੂੰ ਮਨਜ਼ੂਰੀ ਪà©à¨°à¨¦à¨¾à¨¨ ਕਰ ਦਿੱਤੀ। ਇਸ ਦੇ ਤਹਿਤ 73 ਹਲਕੇ ਲੜਾਕੂ ਜਹਾਜ਼ ਤੇਜਸ à¨à©±à¨®. ਕੇ.-1ਠਅਤੇ 10 ਤੇਜਸ à¨à©±à¨®.ਕੇ-1 ਸਿਖਲਾਈ ਜਹਾਜ਼ ਸ਼ਾਮਲ ਹਨ। ਹਲਕਾ ਲੜਾਕੂ ਜਹਾਜ਼ à¨à©±à¨®. ਕੇ-1 ਠਦਾ ਡਿਜ਼ਾਈਨ ਅਤੇ ਵਿਕਾਸ ਦੇਸੀ ਪੱਧਰ ’ਤੇ ਕੀਤਾ ਗਿਆ ਹੈ ਅਤੇ ਇਹ ਚੌਥੀ ਪੀੜà©à¨¹à©€ ਦੇ ਲੜਾਕੂ ਜਹਾਜ਼ ਨਾਲ ਜà©à©œà©‡ ਅਤਿਆਧà©à¨¨à¨¿à¨• ਯੰਤਰਾਂ ਨਾਲ ਤਿਆਰ ਕੀਤਾ ਗਿਆ ਹੈ। |