ਕਿਸਾਨ ਅੰਦੋਲਨ ਚ ਖੂੰਡੇ ਆਲਾ ਬਾਬਾ ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰà©à¨²à¨¦à©‚ ਸਿੰਘ ਮਾਨਸਾ |
ਨਵੀਂ ਦਿੱਲੀ --23ਜਨਵਰੀ-(ਮੀਡੀਆਦੇਸਪੰਜਾਬ)-- ਤਿੰਨੋਂ ਖੇਤੀ ਕਾਨੂੰਨਾਂ ਵਿਰà©à©±à¨§ ਕਿਸਾਨ ਕੜਾਕੇ
ਦੀ ਠੰਡ ’ਚ ਦਿੱਲੀ ਦੀਆਂ ਬਰੂਹਾਂ ’ਤੇ ਲਗà¨à¨— 2 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ। ਹà©à¨£
ਤਕ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ 11 ਬੈਠਕਾਂ ਹੋ ਚà©à©±à¨•à©€à¨†à¨‚ ਹਨ ਪਰ ਅਜੇ ਤਕ ਇਸ ਦਾ
ਕੋਈ ਹੱਲ ਨਹੀਂ ਹੋ ਸਕਿਆ। ਕੱਲà©à¨¹ ਯਾਨੀ ਸ਼à©à©±à¨•à¨°à¨µà¨¾à¨° ਨੂੰ ਸਰਕਾਰ ਅਤੇ ਕਿਸਾਨ ਆਗੂਆਂ
ਵਿਚਾਲੇ ਹੋਈ ਬੈਠਕ ਤੋਂ ਪਹਿਲਾਂ ਦਿੱਲੀ ਪà©à¨²à¨¸ ਵਲੋਂ ਕà©à¨ ਕਿਸਾਨ
ਆਗੂਆਂ ਨੂੰ ਨਾਕੇ ’ਤੇ ਰੋਕਿਆ ਗਿਆ ਸੀ। ਇਨà©à¨¹à¨¾à¨‚ ’ਚੋਂ ਇਕ ਕਿਸਾਨ ਆਗੂ ਨੇ ਕਿਹਾ ਕਿ ਉਨà©à¨¹à¨¾à¨‚ ਦੀ ਕਾਰ ’ਤੇ ਦਿੱਲੀ ਪà©à¨²à¨¸ ਵਲੋਂ ਹਮਲਾ ਵੀ ਕੀਤਾ ਗਿਆ ਜਿਸ ਵਿਚ ਉਨà©à¨¹à¨¾à¨‚ ਦੀ ਕਾਰ ਦਾ ਪਿਛਲਾ ਸ਼ੀਸ਼ਾ ਟà©à©±à¨Ÿ ਗਿਆ। ਇਸ ਮਗਰੋਂ ਵਿਗਿਆਨ à¨à¨µà¨¨ ਬਾਹਰ ਪਹà©à©°à¨šà©‡ ਮਾਨਸਾ ਨਾਰਾਜ਼ ਹੋ ਕੇ ਆਪਣੀ ਗੱਡੀ 'ਚ ਹੀ ਬੈਠੇ ਰਹੇ ਤੇ ਉਨà©à¨¹à¨¾à¨‚ ਨੇ ਅੱਜ ਦੀ ਬੈਠਕ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਬਲਬੀਰ ਸਿੰਘ ਰਾਜੇਵਾਲ ਉਨà©à¨¹à¨¾à¨‚ ਨੂੰ ਮਨਾ ਕੇ ਵਿਗਿਆਨ à¨à¨µà¨¨ ਅੰਦਰ ਲੈ ਕੇ ਗà¨à¥¤ ਕਿਸਾਨ ਆਗੂਆਂ ਨੇ ਇਹ ਮà©à©±à¨¦à¨¾ ਬੈਠਕ ਦੌਰਾਨ ਸਰਕਾਰ ਅੱਗੇ ਵੀ ਚà©à©±à¨•à¨¿à¨†à¥¤ ਜ਼ਿਕਰਯੋਗ ਹੈ ਕਿ ਦਿੱਲੀ ਪà©à¨²à¨¸ ਵਲੋਂ ਜਿਸ ਕਿਸਾਨ ਆਗੂ ਦੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਉਨà©à¨¹à¨¾à¨‚ ਦਾ ਨਾਂ ਰà©à¨²à¨¦à©‚ ਸਿੰਘ ਮਾਨਸਾ ਹੈ। ਰà©à¨²à¨¦à©‚ ਸਿੰਘ ਮਾਨਸਾ ਓਹੀ ਆਗੂ ਹਨ ਜਿਹੜੇ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਠਤਾਂ ਰਸਤੇ ’ਚ ਉਨà©à¨¹à¨¾à¨‚ ਦੀ ਗੱਡੀ ਤੋਂ ਦੱਲੀ ਪà©à¨²à¨¸ ਦੇ ਇਕ ਅਧਿਕਾਰੀ ਨੇ ਕਸਾਨੀ à¨à©°à¨¡à¨¾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗà©à©±à¨¸à©‡ ’ਚ ਆ ਗਠਤੇ ਅਮਿਤ ਸ਼ਾਹ ਨਾਲ ਬੈਠਕ ਨਾ ਕਰਨ ਦਾ ਫੈਸਲਾ ਕਰ ਦਿੱਤਾ ਪਰ ਜਲਦੀ ਹੀ ਪà©à¨²à¨¸ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਿਸ ਤੋਂ ਬਾਅਦ ਪà©à¨²à¨¸ ਵਾਲੇ ਨੇ ਉਨà©à¨¹à¨¾à¨‚ ’ਤੋਂ ਮà©à¨†à¨«à©€ ਮੰਗੀ ਤੇ ਇਸ ਉਪਰੰਤ ਉਹ ਬੈਠਕ ’ਚ ਸ਼ਾਮਲ ਹੋà¨à¥¤
ਕੌਣ ਹੈ ਰà©à¨²à¨¦à©‚ ਸਿੰਘ ਮਾਨਸਾ ਜਥੇਬੰਦੀ ਪà©à¨°à¨¤à©€ ਸਮਰਪਣ ਦੀ à¨à¨¾à¨µà¨¨à¨¾ ਨੂੰ ਵੇਖਦੇ ਹੋਠਰà©à¨²à¨¦à©‚ ਸਿੰਘ ਮਾਨਸਾ ਨੂੰ ਉਸ ਸਮੇਂ ਜ਼ਿਲà©à¨¹à¨¾ ਬਠਿੰਡਾ ਦਾ ਸੀਨੀਅਮ ਮੀਤ ਪà©à¨°à¨§à¨¾à¨¨ ਚà©à¨£à¨¿à¨† ਗਿਆ। ਰà©à¨²à¨¦à©‚ ਸਿੰਘ ਨੇ ਬਹà©à¨¤ ਸਾਰੇ ਕਿਸਾਨ ਅੰਦੋਲਨ ਲੜੇ ਅਤੇ ਉਨà©à¨¹à¨¾à¨‚ ਨੂੰ ਜਿੱਤ ਤਕ ਪਹà©à©°à¨šà¨¾à¨‡à¨†à¥¤ ਉਨà©à¨¹à¨¾à¨‚ ਨੇ ਲੱਖੋਵਾਲ ਦੀ ਅਗਵਾਈ ’ਚ à¨à¨¾à¨°à¨¤à©€ ਕਿਸਾਨ ਯੂਨੀਅਨ ’ਚ 15 ਸਾਲ ਕੰਮ ਕੀਤਾ। ਲੱਖੋਵਾਲ ਨਾਲ ਵਿਚਾਰਧਾਰਾ ’ਚ ਮਤà¨à©‡à¨¦ ਆਉਣ ਤੋਂ ਬਾਅਦ ਉਨà©à¨¹à¨¾à¨‚ ਨੇ à¨à¨¾à¨°à¨¤à©€ ਕਿਸਾਨ ਯੂਨੀਅਨ (ਸਿੱਧੂਪà©à¨°) ਬਣਾਉਣ ’ਚ ਅਹਿਮ à¨à©à¨®à¨¿à¨•à¨¾ ਨਿà¨à¨¾à¨ˆ ਜਿਸ ਵਿਚ ਉਨà©à¨¹à¨¾à¨‚ ਨੂੰ ਸੂਬਾ ਸੀਨੀਅਰ ਮੀਤ ਪà©à¨°à¨§à¨¾à¨¨ ਦੇ ਅਹà©à¨¦à©‡ ਦੀ ਜ਼ਿੰਮੇਵਾਰੀ ਦਿੱਤੀ ਗਈ। 2004 ’ਚ ਤਪਾ ਮੰਡੀ ਵਿਖੇ ਕà©à¨ ਲੱਠਮਾਰ ਆੜà©à¨¹à¨¤à©€à¨†à¨‚ ਵਲੋਂ ਧਨਾਕਾਰੀ ਕਿਸਾਨਾਂ ’ਤੇ ਕੀਤੇ ਹਮਲੇ ਖ਼ਿਲਾਫ਼ ਮਾਲਵੇ ’ਚ ਚੱਲੇ ਤਪਾ ਘੋਲ ਦੀ ਅਗਵਾਈ ਵੀ ਰà©à¨²à¨¦à©‚ ਸਿੰਘ ਮਾਨਸਾ ਨੇ ਕੀਤੀ। ਉਸ ਸਮੇਂ ਵੀ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਉਸ ਵਲੋਂ ਤਪਾ ਮੰਡੀ ਵਿਖੇ ਰੱਖੀ ਗਈ ਰੈਲੀ ’ਤੇ ਪਾਬੰਦੀ ਲਗਾ ਦਿੱਤੀ ਗਈ। ਪਾਬੰਦੀ ਦੇ ਬਾਵਜੂਦ ਰੈਲੀ ਕਰਨ ਕਾਰਣ ਸੈਂਕੜੇ ਗà©à¨°à¨¿à¨«à¨¤à¨¾à¨°à©€à¨†à¨‚ ਹੋਈਆਂ। ਉਸ ਸਮੇਂ ਵੀ ਰà©à¨²à¨¦à©‚ ਸਿੰਘ ਕਾਫੀ ਸਮਾਂ ਜੇਲà©à¨¹ ’ਚ ਰਹੇ। ਇਸ ਤੋਂ ਬਾਅਦ ਅੰਤ ਉਨà©à¨¹à¨¾à¨‚ ਨੇ ਆਪਣੇ ਸਮੂਹ ਹਮਖਿਆਲ ਕਿਸਾਨ ਵਰਕਰਾਂ ਦੇ ਸਹਿਯੋਗ ਨਾਲ 2006 ’ਚ ‘ਪੰਜਾਬ ਕਿਸਾਨ ਯੂਨੀਅਨ’ ਦੀ ਸਥਾਪਨਾ ਕੀਤੀ। ਉਨà©à¨¹à¨¾à¨‚ ਦੇ ਦਿਲ ’ਚ ਕਿਸਾਨਾਂ ਪà©à¨°à¨¤à©€ ਅਥਾਹ ਦਰਦ ਹੈ ਅਤੇ ਉਹ ਕਰਜ਼ੇ ਕਾਰਨ ਹà©à©°à¨¦à©€à¨†à¨‚ ਕਿਸਾਨਾਂ ਦੀਆਂ ਖà©à¨¦à¨•à©à¨¶à©€à¨†à¨‚ ਪà©à¨°à¨¤à©€ ਹਮੇਸ਼ਾ ਬਹà©à¨¤ ਗੰà¨à©€à¨° ਅਤੇ ਚਿੰਤਤ ਰਹਿੰਦੇ ਹਨ। ਉਨà©à¨¹à¨¾à¨‚ ਨੇ ਕਿਸਾਨਾਂ ਦੀਆਂ ਖà©à¨¦à¨•à©à¨¶à©€à¨†à¨‚ ਦੀ ਰੋਕਥਾਮ ਅਤੇ ਕਿਸਾਨਾਂ ਦੇ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮà©à¨†à¨« ਕਰਨ ਦੀ ਮੰਗ ਨੂੰ ਪੂਰੇ ਜ਼ੋਰ ਨਾਲ ਉà¨à¨¾à¨°à¨¿à¨†à¥¤ ਉਨà©à¨¹à¨¾à¨‚ ਨੇ 2017 ਦੀਆਂ ਪੰਜਾਬ ਵਿਧਾਨ ਸà¨à¨¾ ਚੋਣਾਂ ਤੋਂ ਪਹਿਲਾਂ ਮਾਨਸਾ ਵਿਖੇ ਕਰਜ਼ਾ ਮà©à¨•à¨¤à©€ ਮੋਰਚਾ ਖੋਲà©à¨¹à¨¿à¨†, ਜੋ ਕਿ ਲਗà¨à¨— 11 ਮਹੀਨਿਆਂ ਤਕ ਚੱਲਿਆ। ਮਈ 2010 ’ਚ ਪਟਨਾ ਵਿਖੇ ਹੋਈ ਕà©à¨² ਹਿੰਦ ਕਿਸਾਨ ਮਹਾਂਸà¨à¨¾ ਦੀ ਆਲ ਇੰਡੀਆ ਡੈਲੀਗੇਟ ਕਾਨਫਰੰਟ ਵਲੋਂ ਰà©à¨²à¨¦à©‚ ਸਿੰਘ ਨੂੰ ਜਥੇਬੰਦੀ ਦਾ ਕੌਮੀ ਪà©à¨°à¨§à¨¾à¨¨ ਚà©à¨£à¨¿à¨† ਗਿਆ। ਉਸ ਤੋਂ ਬਾਅਦ ਦà©à¨¬à¨¾à¨°à¨¾ ਫਿਰ ਉਨà©à¨¹à¨¾à¨‚ ਨੂੰ ਸਰਬਸੰਮਤੀ ਨਾਲ 2013 ਅਤੇ 2017 ’ਚ ਕà©à¨² ਹਿੰਦ ਕਿਸਾਨ ਮਹਾਂਸà¨à¨¾ ਦਾ ਕੌਮੀ ਪà©à¨°à¨§à¨¾à¨¨ ਬਣਾਇਆ ਗਿਆ। ਉਹ ਕਿਸਾਨ ਅੰਦੋਲਨ ’ਚ ਕਰੀਬ 24 ਵਾਰ ਜੇਲà©à¨¹ ਜਾ ਚà©à©±à¨•à©‡ ਹਨ ਅਤੇ ਕà©à¨² ਮਿਲਾ ਕੇ ਲਗà¨à¨— 2 ਸਾਲ ਜੇਲà©à¨¹ ਕੱਟ ਚà©à©±à¨•à©‡ ਹਨ। ਇਸ ਤੋਂ ਇਲਾਵਾ 2 ਦਰਜਨ ਪà©à¨²à¨¸ ਕੇਸਾਂ ਦਾ ਸਾਹਮਣਾ ਕਰ ਚà©à©±à¨•à©‡ ਹਨ। ਇਨà©à¨¹à¨¾à¨‚ ’ਚ ਉਨà©à¨¹à¨¾à¨‚ ਨੂੰ 13 ਹੋਰ ਕਿਸਾਨ ਆਗੂਆਂ ਤੇ ਵਰਕਰਾਂ ਸਮੇਤ ਤਿੰਨ ਸਾਲ ਦੀ ਸਜ਼ਾ ਵੀ ਹੋਈ ਹੈ। ਇਹ ਕੇਸ ਅਜੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੈਂਡਿੰਗ ਹੈ। ਮੋਦੀ ਸਰਕਾਰ ਵਲੋਂ ਜੂਨ 2020 ’ਚ ਤਿੰਨ ਨਵੇਂ ਖੇਤੀ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਹà©à¨£ ਇਕ ਵਾਰ ਫਿਰ ਰà©à¨²à¨¦à©‚ ਸਿੰਘ ਇਨà©à¨¹à¨¾à¨‚ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਮੋਰਚੇ ’ਤੇ ਡਟੇ ਹੋਠਹਨ। ਕਿਸਾਨ ਆਗੂ ਰà©à¨²à¨¦à©‚ ਸਿੰਘ ਦਾ ਕਹਿਣਾ ਹੈ ਕਿ ਉਨà©à¨¹à¨¾à¨‚ ਦੇ ਪà©à¨°à¨–ਾਂ ਦਾ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਹੋਇਆ ਸੀ ’ਤੇ ਹà©à¨£ ਸਾਡਾ ਮੋਦੀ, ਅਮਿਤ ਸ਼ਾਹ ਅਤੇ ਵਰਲਡ ਟਰੇਡ ਆਰਗਨਾਈਜੇਸ਼ਨ ਨਾਲ ਟਾਕਰਾ ਹੈ। ਇਸ ਲਈ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ à¨à¨µà¨¿à©±à¨– ਦੀ ਲੜਾਈ ਹੈ। ਉਹ ਇਸ ਲੜਾਈ ’ਚ ਆਪਣਾ ਖੂੰਡਾ ਲੈ ਕੇ ਉਤਰੇ ਹੋਠਹਨ ਅਤੇ ਇਸ ਲੜਾਈ ਨੂੰ ਜਿੱਤ ਕੇ ਹੀ ਪੰਜਾਬ ਮà©à©œà¨¨à¨—ੇ। |