ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮà©à©±à¨•à©€ |
ਨਵੀਂ
ਦਿੱਲੀ --24ਜਨਵਰੀ-(ਮੀਡੀਆਦੇਸਪੰਜਾਬ)-- ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ
ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਲà©à¨§à¨¿à¨†à¨£à¨¾ ਤੋਂ ਕਾਂਗਰਸ ਦੇ ਲੋਕ ਸà¨à¨¾ ਸੰਸਦ ਮੈਂਬਰ
ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ਵਿਖੇ ਸਿੰਘੂ ਸਰਹੱਦ ’ਤੇ ਅੱਜ ਯਾਨੀ ਕਿ à¨à¨¤à¨µà¨¾à¨° ਨੂੰ
ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਉਨà©à¨¹à¨¾à¨‚ ਨਾਲ ਧੱਕਾ-ਮà©à©±à¨•à©€ ਕੀਤੀ ਗਈ। ਇਸ ਦੌਰਾਨ ਬਿੱਟੂ
ਦੀ ਦਸਤਾਰ ਵੀ ਉਤਰ ਗਈ। ਯੂਥ ’ਚ ਗà©à©±à¨¸à¨¾ ਇਸ ਕਦਰ ਸੀ ਕਿ ਬਿੱਟੂ ਦੀ ਕਾਰ ’ਤੇ ਵੀ ਹਮਲਾ
ਕੀਤਾ ਗਿਆ।
ਦੱਸ ਦੇਈਠਕਿ ਸਿੰਘੂ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 60 ਦਿਨਾਂ ਤੋਂ ਡਟੇ ਹੋਠਹਨ। ਜਿਸ ਦੌਰਾਨ ਬਿੱਟੂ ਦਾ ਵਿਰੋਧ ਕੀਤਾ ਗਿਆ, ਉਸ ਦੌਰਾਨ ਸਿੰਘੂ ਸਰਹੱਦ ’ਤੇ ਜਨ ਸੰਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਇਸ ਜਨ ਸੰਵਾਦ ’ਚ ਹਿੱਸਾ ਲੈਣ ਪà©à©±à¨œà©‡ ਸਨ ਦੱਸਣਯੋਗ ਕਿ ਕਿਸਾਨ ਅੰਦੋਲਨ ਨੂੰ ਅੱਜ 60 ਦਿਨ ਹੋ ਗਠਅਤੇ ਅਜੇ ਤੱਕ ਕਿਸੇ ਮੰਤਰੀ ਨੇ ਅੰਦੋਲਨ ’ਚ ਪà©à©±à¨œà¨£ ਦੀ ਹਿੰਮਤ ਨਹੀਂ ਕੀਤੀ। ਲà©à¨§à¨¿à¨†à¨£à¨¾ ਤੋਂ ਕਾਂਗਰਸ ਦੇ ਲੋਕ ਸà¨à¨¾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਜਿਹੇ ਹਨ ਜੋ ਕਿਸਾਨ ਅੰਦੋਲਨ ’ਚ ਪà©à©±à¨œà©‡ ਹਨ ਪਰ ਉਨà©à¨¹à¨¾à¨‚ ਨੂੰ ਇੱਥੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਸਨ। ਉਸ ਸਮੇਂ ਉਨà©à¨¹à¨¾à¨‚ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਸ਼ਵਰਾ ਦਿੰਦੇ ਹੋਠਇਕ ਅਜੀਬ ਹੀ ਬਿਆਨ ਦਿੱਤਾ ਸੀ। ਬਿੱਟੂ ਨੇ ਕਿਹਾ ਸੀ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ, ਕੇਂਦਰੀ ਮੰਤਰੀਆਂ ਦਾ ਉੱਥੇ ਹੀ ਘਿਰਾਓ ਕਰ ਲਓ। |