ਪੂਰੀ ਦà©à¨¨à©€à¨†à¨‚ ’ਚ ਨਾਂ ਰੌਸ਼ਨ ਕਰ ਰਹੀਆਂ ਨੇ ਤਰਨਤਾਰਨ ਜ਼ਿਲà©à¨¹à©‡ ਤੋਂ ਟà©à¨°à©‡à¨¨à¨¿à©°à¨— ਲੈਣ ਵਾਲੀਆਂ ਹਾਕੀ ਦੀਆਂ 4 ਖਿਡਾਰਨਾਂ |
ਤਰਨਤਾਰਨ --25ਜਨਵਰੀ-(ਮੀਡੀਆਦੇਸਪੰਜਾਬ)-- ਸਮà©à©±à¨šà©‡ ਦੇਸ਼ à¨à¨° ’ਚ 24 ਜਨਵਰੀ ਵਾਲੇ
ਦਿਨ ਨੂੰ ਰਾਸ਼ਟਰੀ ਕੰਨਿਆ ਬਾਲ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜ਼ਿਲà©à¨¹à©‡
ਅੰਦਰ 21 ਤੋਂ 26 ਜਨਵਰੀ ਤੱਕ ਬੇਟੀ ਬਚਾਓ ਬੇਟੀ ਪੜਾਓ ਮà©à¨¹à¨¿à©°à¨® ਤਹਿਤ ਵਿਸ਼ੇਸ਼ ਸਮਾਗਮ
ਕਰਵਾਉਂਦੇ ਹੋਠਕਰੀਬ 4200 ਨਵ-ਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ ਜਿੱਥੇ ਧੀ ਵਧਾਈ ਪੱਤਰ
ਦਿੱਤੇ ਜਾਣਗੇ, ਉੱਥੇ ਉਨà©à¨¹à¨¾à¨‚ ਨੂੰ ਬੇਬੀ ਕਿੱਟਾਂ, ਗਰਮ ਕੰਬਲ
ਅਤੇ ਨਵੇਂ ਸੂਟ ਦੇ ਉਨà©à¨¹à¨¾à¨‚ ਦਾ ਸਨਮਾਨ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲà©à¨¹à¨¾ ਤਰਨਤਾਰਨ ਨਾਲ ਸਬੰਧਿਤ ਚਾਰ ਹਾਕੀ ਦੀਆਂ ਖਿਡਾਰਨਾਂ ਦੇਸ਼ਾਂ ਵਿਦੇਸ਼ਾਂ ’ਚ ਨਾਮ ਰੌਸ਼ਨ ਕਰਦੇ ਹੋà¨, ਜਿੱਥੇ ਗੋਲਡ ਮੈਡਲ ਜਿੱਤ ਚà©à©±à¨•à©€à¨†à¨‚ ਹਨ, ਉੱਥੇ ਇਹ ਚਾਰੇ ਖਿਡਾਰਨਾਂ ਇੰਡੀਆ ਹਾਕੀ ਟੀਮ ਲਈ ਹਾਲ ’ਚ ਹੀ ਚà©à¨£à©€à¨†à¨‚ ਗਈਆਂ ਹਨ।
ਜਾਣਕਾਰੀ ਦਿੰਦੇ ਹੋਠਹਾਕੀ ਦੇ ਇੰਟਰਨੈਸ਼ਨਲ ਖਿਡਾਰੀ ਅਤੇ ਜ਼ਿਲà©à¨¹à©‡ ਦੇ à¨à©±à¨¸. ਪੀ (ਟà©à¨°à©ˆà¨«à¨¿à¨•) ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲà©à¨¹à¨¾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਵਸਨੀਕ ਖਿਡਾਰਨ ਬਲਜੀਤ ਕੌਰ ਪà©à©±à¨¤à¨°à©€ ਲਖਵਿੰਦਰ ਸਿੰਘ ਨੇ ਸà©à¨°à©€ ਗà©à¨°à©‚ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ’ਚ ਪੜà©à¨¹à¨¾à¨ˆ ਕੀਤੀ। ਪੜà©à¨¹à¨¾à¨ˆ ਦੌਰਾਨ ਕੋਚ ਸ਼ਰਨਜੀਤ ਸਿੰਘ ਅਤੇ ਦਵਿੰਦਰ ਸਿੰਘ ਵਲੋਂ ਟà©à¨°à©‡à¨¨à¨¿à©°à¨— ਲੈਣ ਉਪਰੰਤ ਉਸ ਨੇ 2018 ’ਚ ਬੈਂਕਾਕ ਅਤੇ ਅਰਜੈਨਟੀਨਾਂ ’ਚ ਹੋਈਆਂ ਯੂਥ ਉਲੰਪਿਕ ਖੇਡਾਂ ਦੌਰਾਨ ਸਿਲਵਰ ਮੈਡਲ, ਆਇਰਲੈਂਡ ਅਤੇ ਬੈਲੋਅਰਸ ’ਚ 2019 ਦੌਰਾਨ ਗੋਲਡ, ਆਸਟà©à¨°à©‡à¨²à©€à¨† ’ਚ 2019 ਦੌਰਾਨ ਤੀਸਰੇ ਟੂਰਨਾਮੈਂਟ ’ਚ ਗੋਲਡ, ਟੈਸਟ ਸੀਰੀਜ਼ ਲਖਨਊ ’ਚ ਗੋਲਡ ਹਾਸਲ ਕੀਤਾ। ਇਸ ਵੇਲੇ ਸਾਊਥ ਅਮਰੀਕਾ ਦੇ ਚਿਲੀ ਦੇਸ਼ ’ਚ ਇੰਡੀਆ ਨਾਲ ਹੋ ਰਹੀ ਟੈਸਟ ਸੀਰੀਜ਼ ਜੋ 8 ਤੋਂ 26 ਜਨਵਰੀ ਤੱਕ ਜਾਰੀ ਰਹੇਗੀ, ’ਚ à¨à¨¾à¨— ਲੈ ਰਹੀ ਹੈ।
à¨à©±à¨¸. ਪੀ. ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸੇ ਤਰà©à¨¹à¨¾à¨‚ ਉਕਤ ਸਕੂਲ ਤੋਂ ਟà©à¨°à©‡à¨¨à¨¿à©°à¨— ਲੈਣ ਅਤੇ ਰੋਪੜ ਜ਼ਿਲà©à¨¹à©‡ ਨਾਲ ਸਬੰਧਿਤ ਖਿਡਾਰਨ ਰਸ਼ਨਪà©à¨°à©€à¨¤ ਕੌਰ ਪà©à©±à¨¤à¨° ਸਤਿੰਦਰ ਸਿੰਘ ਚਿਲੀ ਦੇਸ਼ ’ਚ ਟੈਸਟ ਸੀਰੀਜ਼ ਖੇਡਦੀ ਹੋਈ ਵਧੀਆ ਪà©à¨°à¨¦à¨°à¨¶à¨¨ ਕਰ ਰਹੀ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਪਿੰਡ ਮà©à©±à¨—ਲਚੱਕ ਦੀ ਨਿਵਾਸੀ ਰਾਜਵਿੰਦਰ ਕੌਰ ਨੇ ਥਾਈਲੈਂਡ ਵਿਖੇ ਅੰਡਰ 18 ਜੂਨੀਅਰ à¨à¨¶à©€à¨† ਕੱਪ 2016 ਦੌਰਾਨ ਬਰੌਂਜ ਮੈਡਲ ਹਾਸਲ ਕੀਤਾ ਸੀ। ਇਸ ਵੇਲੇ ਉਹ ਅਰਜਨਟੀਨਾ ਲਈ ਸੀਨੀਅਰ ਟੀਮ ਦੇ ਨਾਲ 4 ਤੋਂ 31 ਜਨਵਰੀ ਤੱਕ ਦੇਸ਼ ਲਰੀ ਖੇਡ ਰਹੀ ਹੈ।
à¨à©±à¨¸. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਇਸੇ ਤਰà©à¨¹à¨¾à¨‚ ਜ਼ਿਲà©à¨¹à¨¾ ਅੰਮà©à¨°à¨¿à¨¤à¨¸à¨° ਨਾਲ ਸਬੰਧਿਤ ਗà©à¨°à¨œà©€à¨¤ ਕੌਰ ਨੇ ਤਰਨਤਾਰਨ ਦੇ ਉਕਤ ਸਕੂਲ ਤੋਂ ਟà©à¨°à©‡à¨¨à¨¿à©°à¨— ਹਾਸਲ ਕਰਦੇ ਹੋਠ2016 ਦੌਰਾਨ ਗà©à¨¹à¨¾à¨Ÿà©€ ਅੰਦਰ ਹੋਈ ਸਾਊਥ à¨à¨¶à©€à¨† ਖੇਡਾਂ ’ਚ ਗੋਲਡ, 2017 ’ਚ ਜਪਾਨ ਅੰਦਰ ਹੋਠਨੌਵੇਂ ਵੂਮੈਨ à¨à¨¶à©€à¨† ਕੱਪ ਦੌਰਾਨ ਗੋਲਡ, 2018 ’ਚ ਆਸਟà©à¨°à©‡à¨²à©€à¨† ਅੰਦਰ ਹੋਈ ਕਾਮਨਵੈਲਥ ਖੇਡਾਂ ’ਚ ਚੌਥਾ ਸਥਾਨ, 2018 ਦੌਰਾਨ ਲੰਡਨ ਅੰਦਰ ਹੋਈ ਵਰਲਡ ਕੱਪ ’ਚ 5ਵਾਂ ਸਥਾਨ, 2018 ਦੌਰਾਨ ਇੰਡੋਨੇਸ਼ੀਆ ਅੰਦਰ ਹੋਈ 18ਵੀਂ à¨à¨¶à©€à¨…ਨ ਖੇਡਾਂ ’ਚ ਸਿਲਵਰ ਮੈਡਲ, 2019 ਦੌਰਾਨ à¨à¨¾à¨°à¨¤ ਅੰਦਰ ਉਲੰਪਿਕ ਖੇਡਾਂ ’ਚ ਗੋਲਡ ਮੈਡਲ ਹਾਸਲ ਕਰ ਚà©à©±à¨•à©€ ਹੈ। à¨à©ˆà©±à¨¸.ਪੀ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਚਾਰੇ ਖਿਡਾਰਨਾਂ ਦੇਸ਼ ਦੀ ਹਾਕੀ ਟੀਮ ਲਈ ਹਾਲ ’ਚ ਚà©à¨£à©€à¨†à¨‚ ਗਈਆਂ ਹਨ, ਜੋ ਜ਼ਿਲà©à¨¹à©‡ ਲਈ ਬੜੇ ਮਾਣ ਵਾਲੀ ਗੱਲ ਹੈ। |