ਲਾਲ ਕਿਲà©à¨¹à©‡ ’ਤੇ ਪਹà©à©°à¨šà©‡ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਵੱਡੀ ਅਪੀਲ |
ਨਵੀਂ ਦਿੱਲੀ/ਜਲੰਧਰ --26ਜਨਵਰੀ-(ਮੀਡੀਆਦੇਸਪੰਜਾਬ)-- ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲà©à¨¹à©‡ ’ਤੇ ਕੇਸਰੀ
à¨à©°à¨¡à¨¾ ਲਹਿਰਾਉਣ ਵਾਲੇ ਨੌਜਵਾਨਾਂ ਅਤੇ ਨਿਹੰਗਾਂ ਨੂੰ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ
ਵਾਪਸ ਕà©à©°à¨¡à¨²à©€ ਬਾਰਡਰ ਆਉਣ ਦੀ ਅਪੀਲ ਕੀਤੀ ਹੈ। ਕਿਸਾਨ ਮਜ਼ਦੂਰ à¨à¨•à¨¤à¨¾ ਜਥੇਬੰਦੀ ਦੇ
ਪà©à¨°à¨§à¨¾à¨¨ ਸਰਵਣ ਸਿੰਘ ਪੰਧੇਰ ਨੇ ਇਕ ਆਡੀਓ ਜਾਰੀ ਕਰਦੇ ਹੋਠਆਖਿਆ ਹੈ ਕਿ ਜਿਹੜੇ ਨੌਜਵਾਨ
ਅਤੇ ਨਹਿੰਗ ਸਿੰਘ ਲਾਲ ਕਿਲà©à¨¹à©‡ ’ਤੇ ਹਨ, ਉਹ
ਜਲਦੀ ਤੋਂ ਜਲਦੀ ਕà©à©°à¨¡à¨²à©€ ਬਾਰਡਰ ’ਤੇ ਪਹà©à©°à¨šà¨£ ਪੰਧੇਰ ਨੇ ਕਿਹਾ ਕਿ ਲਾਲ ਕਿਲà©à¨¹à©‡ ’ਤੇ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ ਅਤੇ ਇਸ ਨਾਲ ਅੰਦੋਲਨ ਬਦਨਾਮ ਹੋਵੇਗਾ। ਲਿਹਾਜ਼ਾ ਜਿਹੜੇ ਵੀ ਨੌਜਵਾਨ ਲਾਲ ਕਿਲà©à¨¹à©‡ ’ਤੇ ਹਨ, ਉਹ ਜਲਦੀ ਤੋਂ ਜਲਦੀ ਕà©à©°à¨¡à¨²à©€ ਬਾਰਡਰ ’ਤੇ ਪਹà©à©°à¨šà¨£ ਇਥੇ ਇਹ ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 26 ਜਨਵਰੀ ਦੀ ਮਿੱਥੀ ਟਰੈਕਟਰ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਕà©à©±à¨ ਨੌਜਵਾਨ ਅਤੇ ਨਿਹੰਗ ਸਿੰਘਾਂ ਵਲੋਂ ਲਾਲ ਕਿਲà©à¨¹à©‡ ’ਤੇ ਕੂਚ ਕੀਤਾ ਗਿਆ। ਇਸ ਦੌਰਾਨ ਕà©à©±à¨ ਨੌਜਵਾਨਾਂ ਵਲੋਂ ਲਾਲ ਕਿਲà©à¨¹à©‡ ’ਤੇ ਤਿਰੰਗੇ ਦੇ ਨਾਲ-ਨਾਲ ਕੇਸਰੀ à¨à©°à¨¡à¨¾ ਵੀ ਲਿਹਰਾਇਆ ਗਿਆ। ਬਾਅਦ ਵਿਚ ਦਿੱਲੀ ਪà©à¨²à¨¸ ਨੇ ਉਥੇ ਪਹà©à©°à¨š ਕੇ ਸਥਿਤੀ ਨੂੰ ਕਾਬੂ ਵਿਚ ਕੀਤਾ। |