ਸਲਮਾਨ ਦੇ ਕਾਰਨ ਇੱਥੇ ਤੱਕ ਪਹà©à©°à¨šà©€ ਹਾਂ : ਕੈਟਰੀਨਾ ਕੈਫ |
'ਅਜਬ ਪà©à¨°à©‡à¨® ਕੀ ਗਜਬ ਕਹਾਣੀ' ਵਿੱਚ ਤà©à¨¹à¨¾à¨¡à©‡ ਕਿਰਦਾਰ ਬਾਰੇ ਕੀ ਕਹਿਣਾ ਚਾਹੋਗੇ?
20 ਸਾਲ ਦੀ ਜੈਨੀਫਰ ਦਾ ਕਿਰਦਾਰ ਬਹà©à¨¤ ਹੀ ਮਜੇਦਾਰ ਹੈ। ਨਿਰਦੇਸ਼ਕ ਰਾਜਕà©à¨®à¨¾à¨° ਸੰਤੋਸ਼ੀ ਨੇ ਬਹà©à¨¤ ਹੀ ਖੂਬਸੂਰਤੀ ਨਾਲ ਇਸ ਕਿਰਦਾਰ ਨੂੰ ਤਿਆਰ ਕੀਤਾ ਹੈ। ਅੱਜ ਦੀਆਂ ਕਈ ਕà©à©œà©€à¨†à¨‚ ਨੂੰ ਮੇਰੇ ਕਿਰਦਾਰ ਵਿੱਚ ਉਹਨਾਂ ਦਾ ਰੂਪ ਨਜ਼ਰ ਆਵੇਗ
ਰਾਜਕà©à¨®à¨¾à¨° ਸੰਤੋਸ਼ੀ ਨਾਲ ਤà©à¨¸à©€à¨‚ ਪਹਿਲੇ ਵਾਰ ਕੰਮ ਕੀਤਾ। ਕਿਸ ਤਰà©à¨¹à¨¾à¨‚ ਦਾ ਅਨà©à¨à¨µ ਰਿਹਾ?
ਰਾਜਕà©à¨®à¨¾à¨° ਸੰਤੋਸ਼ੀ ਬਾਲੀਵà©à©±à¨¡ ਦੇ ਉਹਨਾਂ ਨਿਰਦੇਸ਼ਕਾਂ ਵਿੱਚ ਸ਼ਾਮਿਲ ਹਨ, ਜੋ ਆਪਣੇ ਹਿਸਾਬ ਨਾਲ ਫਿਲਮਾਂ ਬਣਾਉਂਦੇ ਹਨ। ਉਹਨਾਂ ਨੇ ਹਰ ਤਰà©à¨¹à¨¾à¨‚ ਦੀਆਂ ਫਿਲਮਾਂ ਬਣਾਈਆਂ ਹਨ, ਜੋ ਦਰਸ਼ਕਾਂ ਨੂੰ ਪਸੰਦ ਵੀ ਆਈਆਂ ਹਨ। ਉਹਨਾਂ ਨਾਲ ਕੰਮ ਕਰਨ ਲਈ ਹਰ ਕੋਈ ਤਿਆਰ ਰਹਿੰਦਾ ਹੈ। ਜਦੋਂ ਮੈਨੂੰ ਉਹਨਾਂ ਨੇ ਫਿਲਮ ਬਾਰੇ ਪà©à©±à¨›à¨¿à¨† ਤਾਂ ਮੈਂ ਤà©à¨°à©°à¨¤ ਹੀ ਤਿਆਰ ਹੋ ਗਈ, ਕਿਉਂਕਿ ਮੈਂ ਵੀ ਉਹਨਾਂ ਨਾਲ ਕੰਮ ਕਰਨਾ ਚਾਹà©à©°à¨¦à©€ ਸੀ। ਉਹ ਕਲਾਕਾਰ ਤੋਂ ਕਾਫੀ ਕੰਮ ਕਰਵਾਉਂਦੇ ਹਨ। ਜਦੋਂ ਤੱਕ ਕੋਈ ਸ਼ਾਟ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਉਦੋਂ ਤੱਕ ਉਹ ਰੀਟੇਕ ਕਰਵਾਉਂਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਕਲਾਕਾਰਾਂ ਤੋਂ ਬਹà©à¨¤ ਹੀ ਵਧੀਆ ਕੰਮ ਹੋ ਜਾਂਦਾ ਹੈ, ਜੋ ਪਰਦੇ ਤੇ ਵੀ ਨਜ਼ਰ ਆਉਂਦਾ ਹੈ। ਆਪਣੇ ਹਮਉਮਰ ਰਣਬੀਰ ਨਾਲ ਕੰਮ ਕਰਨ ਦਾ ਅਨà©à¨à¨µ ਕਿਵੇਂ ਰਿਹਾ? ਬਹà©à¨¤ ਹੀ ਵਧੀਆ। ਹਮਉਮਰ ਕਲਾਕਾਰਾਂ ਨਾਲ ਕੰਮ ਕਰਨ ਦਾ ਇੱਕ ਅਲੱਗ ਅਨà©à¨à¨µ ਹà©à©°à¨¦à¨¾ ਹੈ। ਹਮਉਮਰ ਹੋਣ ਦੇ ਕਾਰਨ ਵਿਚਾਰਾਂ ਵਿੱਚ ਕਾਫ਼ੀ ਸਮਾਨਤਾ ਹà©à©°à¨¦à©€ ਹੈ। ਰਣਬੀਰ ਬਹà©à¨¤ ਹੀ ਟੈਲੇਂਟੇਡ ਅà¨à¨¿à¨¨à©‡à¨¤à¨¾ ਹਨ। ਕਪੂਰ ਖਾਨਦਾਨ ਦਾ ਹੋਣ ਦੇ ਬਾਵਜੂਦ ਉਹਨਾਂ ਵਿੱਚ ਆਕੜ ਨਹੀਂ ਹੈ। ਸੈਟ 'ਤੇ ਸਪਾਟ ਬà©à¨†à¨ ਤੋਂ ਲੈ ਕੇ ਸਠਨਾਲ ਉਹ ਬਹà©à¨¤ ਚੰਗੀ ਤਰà©à¨¹à¨¾à¨‚ ਪੇਸ਼ ਆਉਂਦੇ ਹਨ। ਇਹੀ ਕਾਰਨ ਹੈ ਕਿ ਉਹ ਸੈਟ 'ਤੇ ਸਠਦੇ ਚਹੇਤੇ ਬਣ ਜਾਂਦੇ ਹਨ। ਨੌਜਵਾਨ ਹੋਣ ਦੇ ਕਾਰਨ ਊਰਜਾਵਾਨ ਹਨ ਅਤੇ ਉਹਨਾਂ ਦੀ ਊਰਜਾ ਸੈਟ ਤੇ ਖà©à¨¶à©€ à¨à¨°à¨¿à¨† ਮਾਹੌਲ ਬਣਾ ਦਿੰਦੀ ਹੈ। ਉਹਨਾਂ ਨਾਲ ਕੰਮ ਕਰਕੇ ਮੈਨੂੰ ਬਹà©à¨¤ ਮਜਾ ਆਇਆ। ਰਣਬੀਰ ਨਾਲ ਤà©à¨¹à¨¾à¨¡à©€ ਕੈਮਿਸਟà©à¨°à©€ ਵੀ ਚੰਗੀ ਬਣੀ ਸੀ...। ਕੈਮਿਸਟà©à¨°à©€ ਬਣੇਗੀ ਤਾਂ ਹੀ ਅਸੀਂ ਵਧੀਆ ਕੰਮ ਕਰਾਂਗੇ। ਸੈਟ ਤੇ ਸਿਰਫ਼ ਅਸੀਂ ਦੋਵੇਂ ਹੀ ਨਹੀਂ ਹà©à©°à¨¦à©‡, ਬਲਕਿ ਸੈਂਕੜੇ ਲੋਕ ਹà©à©°à¨¦à©‡ ਹਨ ਅਤੇ ਉਹਨਾਂ ਦੇ ਸਾਹਮਣੇ ਸਾਨੂੰ ਰੋਮਾਂਟਿਕ ਸੀਨ ਨਿà¨à¨¾à¨‰à¨£à©‡ ਹà©à©°à¨¦à©‡ ਹਨ। ਇਹ ਰੋਮਾਂਟਿਕ ਫਿਲਮ ਹੈ ਅਤੇ ਸਾਨੂੰ ਰੋਮਾਂਟਿਕ ਸੀਨ ਦੇਣਾ ਜਰੂਰੀ ਹà©à©°à¨¦à¨¾ ਹੈ, ਪਰ ਮੀਡੀਆ ਇਸਦਾ ਗ਼ਲਤ ਅਰਥ ਕੱਢਦਾ ਹੈ ਅਤੇ ਸਾਡੇ ਬਾਰੇ ਕਿਸੇ ਵੀ ਤਰà©à¨¹à¨¾à¨‚ ਦੀਆਂ ਖ਼ਬਰਾਂ ਫੈਲਾਉਂਦਾ ਹੈ। ਅਸੀਂ ਕਲਾਕਾਰ ਹਾਂ ਅਤੇ ਆਪਣਾ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਦਰਸ਼ਕਾਂ ਨੂੰ ਉਹ ਪਸੰਦ ਨਹੀਂ ਆਵੇਗਾ। ਅਕਸ਼ੈ ਕà©à¨®à¨¾à¨° ਸੀਨੀਅਰ ਕਲਾਕਾਰ ਹਨ। ਉਹਨਾਂ ਤੋਂ ਅਲੱਗ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਸੈਟ ਤੇ ਕੰਮ ਕਿਸ ਤਰà©à¨¹à¨¾à¨‚ ਕਰਨਾ ਹੈ, ਕਿਸ ਤਰà©à¨¹à¨¾à¨‚ ਘੱਟ ਸਮੇਂ ਵਿੱਚ ਵਧੀਆ ਸ਼ਾਟ ਦੇਣਾ ਹੈ, ਲੋਕਾਂ ਨਾਲ ਕਿਸ ਤਰà©à¨¹à¨¾à¨‚ ਦੂਰੀ ਬਣਾਉਣੀ ਹੈ ਜਾਂ ਨਜ਼ਦੀਕ ਜਾਣਾ ਹੈ, ਇਹ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ। ਉਹ ਸਮਾਂ ਬਰਬਾਦ ਨਹੀਂ ਕਰਦੇ ਅਤੇ ਫਟਾਫਟ ਸ਼ਾਟ ਖਤਮ ਕਰਕੇ ਦੂਜੇ ਕੰਮਾਂ ਵਿੱਚ ਲੱਗ ਜਾਂਦੇ ਹਨ। ਕੀ ਤà©à¨¸à©€à¨‚ ਅà¨à¨¿à¨¨à©‡à¨¤à¨°à©€ ਹੀ ਬਣਨਾ ਚਾਹà©à©°à¨¦à©‡ ਸੀ? ਨਹੀਂ। ਮੈਂ ਤਾਂ ਸਿਵਿਲ ਇੰਜੀਨੀਅਰਿੰਗ ਦੀ ਪੜਾਈ ਕਰ ਰਹੀ ਸੀ। ਪੈਟà©à¨°à©‹-ਕੈਮੀਕਲ ਇੰਜੀਨੀਅਰਿੰਗ ਕਰਨ ਵਾਲੀ ਸੀ। ਮੇਰੇ ਟੀਚਰਾਂ ਨੇ ਕਿਹਾ ਕਿ ਇਹ ਵਿਸ਼ਾ ਮੇਰੇ ਵਸ ਦੀ ਗੱਲ ਨਹੀਂ ਹੈ। ਮੈਂ ਕੋਈ ਦੂਜਾ ਰਸਤਾ ਲੱà¨à¨¾à¨‚। ਉਸ ਤੋਂ ਬਾਅਦ ਮੈਂ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਗੰà¨à©€à¨°à¨¤à¨¾ ਨਾਲ ਸੋਚਿਆ ਅਤੇ ਸੰਘਰਸ਼ ਕਰਨ ਲੱਗੀ। ਮੈਂ ਆਪਣਾ ਪੋਰਟਫੋਲੀਓ ਲੈ ਕੇ ਵਿਗਿਆਪਨ à¨à¨œà©°à¨¸à©€à¨†à¨‚ ਦੇ ਦਫ਼ਤਰ ਜਾਣ ਲੱਗੀ। ਮà©à©°à¨¬à¨ˆ ਆਉਣ ਤੋਂ ਬਾਅਦ ਵੀ ਮੈਂ ਆਪਣਾ ਸੰਘਰਸ਼ ਜਾਰੀ ਰੱਖਿਆ। ਮੈਂ ਸਠਤੋਂ ਪਹਿਲੀ ਫਿਲਮ ਦੱਖਣ à¨à¨¾à¨°à¨¤à©€ à¨à¨¾à¨¶à¨¾ ਵਿੱਚ ਕੀਤੀ। ਉਸ ਤੋਂ ਬਾਅਦ 'ਬੂਮ' ਵਿੱਚ ਕੰਮ ਕੀਤਾ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਕà©à¨ ਨਹੀਂ ਹੋਵੇਗਾ, ਪਰ ਉੱਪਰ ਵਾਲੇ ਦੀ ਮਿਹਰਬਾਨੀ ਨਾਲ ਮੇਰੀ ਸਲਮਾਨ ਨਾਲ ਮà©à¨²à¨¾à¨•à¨¾à¨¤ ਹੋਈ। ਉਹ ਸੰਘਰਸ਼ ਦੇ ਦੌਰਾਨ ਮੇਰੇ ਨਾਲ ਖੜà©à¨¹à©‡ ਰਹੇ। ਉਹਨਾਂ ਦੇ ਕਾਰਨ ਹੀ ਮੈਂ ਅੱਜ ਇੱਥੇ ਪਹà©à©°à¨šà©€ ਹਾਂ। ਮੇਰੀ ਮਾਂ ਤੋਂ ਬਾਅਦ ਮੈਂ ਜੇਕਰ ਕਿਸੇ ਨੂੰ ਮੰਨਦੀ ਹਾਂ, ਤਾਂ ਉਹ ਸਲਮਾਨ ਖਾਨ ਹੈ। ਮੈਂ ਨਾ ਤਾਂ ਕਿਸੇ ਫਿਲਮੀ ਪਰਿਵਾਰ ਚੋਂ ਹਾਂ ਅਤੇ ਨਾ ਹੀ ਮੇਰਾ ਕੋਈ ਗਾਡਫਾਦਰ ਹੈ। ਮੈਨੂੰ ਮੌਕਾ ਮਿਲਿਆ, ਮੈਂ ਮਿਹਨਤ ਕੀਤੀ ਅਤੇ ਅੱਜ ਇੱਥੇ ਤੱਕ ਪਹà©à©°à¨šà©€ ਹਾਂ। ਤà©à¨¹à¨¾à¨¡à©€à¨†à¨‚ ਹੋਰ ਕਿਹੜੀਆਂ-ਕਿਹੜੀਆਂ ਫਿਲਮਾਂ ਆਉਣ ਵਾਲੀਆਂ ਹਨ? 27 ਨਵੰਬਰ ਨੂੰ ਪà©à¨°à¨¿à¨…ਦਰਸ਼ਨ ਦੀ 'ਦੇ ਦਨਾਦਨ' ਰਲੀਜ਼ ਹੋਵੇਗੀ। ਇਹ ਫਿਲਮ ਵੀ ਅਲੱਗ ਹੈ। ਅਕਸ਼ੈ ਦੇ ਨਾਲ ਮੇਰੀ ਇਹ ਛੇਵੀਂ ਫਿਲਮ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਵੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਇਸ ਤੋਂ ਬਿਨਾ ਮੈਂ ਪà©à¨°à¨•à¨¾à¨¶ à¨à¨¾ ਦੀ 'ਰਾਜਨੀਤੀ' ਕਰ ਰਹੀ ਹਾਂ। ਇਹ 'ਮਹਾà¨à¨¾à¨°à¨¤' ਦੀ ਤਰà©à¨¹à¨¾à¨‚ ਅੱਜ ਦੀ ਰਾਜਨੀਤੀ ਤੇ ਅਧਾਰਿਤ ਫਿਲਮ ਹੈ। |