ਗੋਧਰਾ ਕਾਂਡ 'ਚ 93 ਵਿਅਕਤੀਆਂ 'ਤੇ ਦੋਸ਼ ਤੈਅ |
ਮਾਮਲੇ ਦੀ ਅਗਲੀ ਸà©à¨£à¨µà¨¾à¨ˆ 1 ਜà©à¨²à¨¾à¨ˆ ਨੂੰ
ਅਹਿਮਦਾਬਾਦ, 26 ਜੂਨ : ਰਾਜ ਦੀ ਇਕ ਵਿਸ਼ੇਸ਼ ਅਦਾਲਤ ਨੇ ਗੋਧਰਾ ਟਰੇਨ ਕਾਂਡ ਮਾਮਲੇ 'ਚ 93 ਵਿਅਕਤੀਆਂ ਵਿਰà©à©±à¨§ ਦੋਸ਼ ਪੱਤਰ ਤੈਅ ਕੀਤੇ ਹਨ। ਜ਼ਿਕਰਯੋਗ ਹੈ ਕਿ ਦੰਗਾਕਾਰੀਆਂ ਦੀ ਇਕ à¨à©€à©œ ਨੇ 27 ਫਰਵਰੀ 2002 ਨੂੰ ਸਾਬਤਮਤੀ à¨à¨•à¨¸à¨ªà©à¨°à©ˆà¨¸ ਦੇ à¨à¨¸-6 ਡੱਬੇ 'ਚ ਅੱਗ ਲਗਾ ਦਿੱਤੀ ਸੀ, ਜਿਸ ਕਾਰਨ 59 ਵਿਅਕਤੀ ਮਾਰੇ ਗਠਸਨ। ਇਨà©à¨¹à¨¾à¨‚ 93 ਵਿਅਕਤੀਆਂ ਵਿਰà©à©±à¨§ ਆਈ ਪੀ ਸੀ ਦੀਆਂ ਵੱਖੋ ਵੱਖਰੀਆਂ ਧਾਰਾਵਾਂ ਹੇਠਹੱਤਿਆ ਦੀ ਸਾਜਿਸ਼, ਮਾਰੂ ਹਥਿਆਰਾਂ ਦੀ ਵਰਤੋਂ ਕਰਕੇ ਗੰà¨à©€à¨° ਸੱਟਾਂ ਮਾਰਨ, ਸਾਜਿਸ਼ ਰਚਣ ਅਤੇ ਦੰਗਾ ਫੈਲਾਉਣ ਦੇ ਦੋਸ਼ ਲਾਠਗਠਹਨ। ਮਾਮਲੇ ਦੀ ਸà©à¨£à¨µà¨¾à¨ˆ ਕਰ ਰਹੇ ਜੱਜ ਜਸਟਿਸ ਪà©à¨°à©€ ਆਰ ਪਟੇਲ ਨੇ 40 ਵਿਅਕਤੀਆਂ ਦੀ ਜ਼ਮਾਨਤ ਅਰਜ਼ੀ 'ਤੇ ਆਪਣਾ ਫੈਸਲਾ ਸà©à¨°à©±à¨–ਿਅਤ ਰੱਖਿਆ ਹੈ ਜਿਸ ਦੀ ਸà©à¨£à¨µà¨¾à¨ˆ 1 ਜà©à¨²à¨¾à¨ˆ ਨੂੰ ਹੋਣੀ ਹੈ। ਇਸ ਮਾਮਲੇ ਸਬੰਧੀ ਆਯੋਜਤ ਵਿਸ਼ੇਸ਼ ਅਦਾਲਤੀ ਕਾਰਵਾਈ ਸਾਬਰਮਤੀ ਜੇਲà©à¨¹ ਦੀ ਅਦਾਲਤ ਵਿਚ ਹੋ ਰਹੀ ਹੈ। ਸà©à¨ªà¨°à©€à¨® ਕੋਰਟ ਵੱਲੋਂ ਬਣਾਠਗਠਵਿਸ਼ੇਸ਼ ਜਾਂਚ ਦਲ ਰਾਹੀਂ ਮਾਮਲੇ ਨਾਲ ਜà©à©œà©‡ ਮà©à¨¢à©±à¨²à©‡ ਦਸਤਾਵੇਜ਼ ਜਮà©à¨¹à¨¾à¨‚ ਕਰਾਉਣ ਤੋਂ ਬਾਅਦ ਅਦਾਲਤ ਨੇ ਇਹ ਦੋਸ਼ ਤੈਅ ਕੀਤੇ ਹਨ। ਪਹਿਲਾਂ ਇਸ ਮਾਮਲੇ 'ਚ 103 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਪਿਛਲੇ 7 ਸਾਲਾਂ ਦੌਰਾਨ ਚੱਲ ਰਹੇ ਇਸ ਮਾਮਲੇ 'ਚ ਪੰਜ ਵਿਅਕਤੀਆਂ ਦੀ ਮੌਤ ਹੋ ਚà©à©±à¨•à©€ ਹੈ ਜਦੋਂ ਕਿ 5 ਨਾਬਾਲਗ ਵਿਅਕਤੀਆਂ ਨੂੰ ਬਾਲ ਸà©à¨§à¨¾à¨° ਘਰ 'ਚ ਰੱਖਿਆ ਗਿਆ ਹੈ। ਇਨà©à¨¹à¨¾à¨‚ ਸਾਰੇ ਦੋਸ਼ੀਆ ਵਿਰà©à©±à¨§ ਪਹਿਲਾਂ ਪੋਟਾ ਤਹਿਤ ਮਾਮਲੇ ਦਰਜ ਕੀਤੇ ਗਠਸਨ, ਪਰ ਕੇਂਦਰੀ ਕੋਟਾ ਸਮੀਖਿਆ ਕਮੇਟੀ ਨੇ ਇਸ ਨੂੰ ਹਟਾਉਣ ਦੀ ਸ਼ਿਫਾਰਸ਼ ਕੀਤੀ ਸੀ।
|