4 ਨੌਜਵਾਨਾਂ ਨੇ ਕà©à©œà©€ ਨੂੰ ਜ਼ਿੰਦਾ ਸਾੜਿਆ |
ਛਤਰਪà©à¨°,27 ਜੂਨ : ਛੇੜਛਾੜ ਦੀ ਸ਼ਿਕਾਇਤ ਆਪਣੀ ਮਾਂ ਨਾਲ ਕੀਤੇ ਜਾਣ ਤੋਂ ਨਰਾਜ਼ 4 ਨੌਜਵਾਨਾਂ ਨੇ ਅੱਜ ਇਕ ਕà©à©œà©€ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ। ਕà©à©œà©€ ਨੂੰ ਗੰà¨à©€à¨° ਹਾਲਤ ਵਿਚ ਜ਼ਿਲà©à¨¹à¨¾ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। à¨à¨¡à©€à¨¶à¨¨à¨² ਪà©à¨²à¨¿à¨¸ ਸà©à¨ªà¨°à¨¡à©ˆà¨‚ਟ ਅਨਿਲ ਮਿਸ਼ਰਾ ਨੇ à¨à¨¾à¨¶à¨¾ ਨੂੰ ਦੱਸਿਆ ਕਿ ਬਸਾਰੀ ਕਾ ਦਰਵਾਜ਼ਾ ਮà©à¨¹à©±à¨²à©‡ ਵਿਚ ਬà©à¨°à¨œà©‡à¨¶ ਕੋਰੀ, ਸੀਆਰਾਮ ਕੋਰੀ, ਰਾਜੇਸ਼ ਕੋਰੀ ਤੇ ਨਿਸਾਰ ਖਾਨ 'ਤੇ ਦੋਸ਼ ਹੈ ਕਿ ਉਹ 15 ਸਾਲਾ ਰà©à¨–ਸਾਨਾ ਨੂੰ ਮੋਬਾਇਲ 'ਤੇ ਪà©à¨°à©‡à¨¶à¨¾à¨¨ ਕਰਦੇ ਸਨ। ਉਨà©à¨¹à¨¾à¨‚ ਦੱਸਿਆ ਕਿ ਰà©à¨–ਸਾਨਾ ਨੇ ਚਾਰੋਂ ਮà©à©°à¨¡à¨¿à¨†à¨‚ ਵੱਲੋਂ ਪà©à¨°à©‡à¨¶à¨¾à¨¨ ਕੀਤੇ ਜਾਣ ਦੀ ਸ਼ਿਕਾਇਤ ਆਪਣੀ ਮਾਂ ਕੋਲ ਕੀਤੀ ਤੇ ਉਸ ਦੀ ਮਾਂ ਨੇ ਮà©à©°à¨¡à¨¿à¨†à¨‚ ਦੇ ਮਾਪਿਆਂ ਨੂੰ ਇਸ ਸ਼ਿਕਾਇਤ ਕੀਤੀ। ਇਸ ਗੱਲ ਤੋਂ ਨਾਰਾਜ਼ ਹੋਕੇ ਅੱਜ ਸਵੇਰੇ ਚਾਰੋਂ ਮà©à©°à¨¡à©‡ ਰà©à¨–ਸਾਨਾ ਦੇ ਘਰ ਦਾਖਲ ਹੋà¨à¥¤ ਉਸ ਸਮੇਂ ਉਹ ਘਰ ਵਿਚ ਇਕੱਲੀ ਸੀ ਤੇ ਉਨà©à¨¹à¨¾à¨‚ ਨੇ ਉਸ ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਮਿਸ਼ਰਾ ਨੇ ਦੱਸਿਆ ਕਿ ਰà©à¨–ਸਾਨਾ ਦੀਆਂ ਚੀਕਾਂ ਦੀ ਆਵਾਜ਼ ਸà©à¨£ ਕੇ ਆਲੇ ਦà©à¨†à¨²à©‡ ਦੇ ਲੋਕਾਂ ਨੇ ਪਹà©à©°à¨š ਕੇ ਅੱਜ ਬà©à¨à¨¾à¨ˆ ਪਰ ਤਦ ਤੱਕ ਉਹ 60 ਫੀਸਦੀ ਸੜ ਚà©à©±à¨•à©€ ਸੀ। ਉਸ ਨੂੰ ਗੰà¨à©€à¨° ਹਾਲਤ ਵਿਚ ਜ਼ਿਲà©à¨¹à¨¾ ਹਸਪਤਾਲ 'ਚ ਦਾਖਲ ਕੀਤਾ ਗਿਆ, ਕੋਤਵਾਲੀ ਪà©à¨²à¨¿à¨¸ ਨੇ ਚਾਰੋਂ ਫਰਾਰ ਨੌਜਵਾਨਾਂ ਵਿਰà©à©±à¨§ ਹੱਤਿਆ ਦੇ ਯਤਨ ਦਾ ਮਾਮਲਾ ਦਰਜ ਕਰ ਲਿਆ ਹੈ।
ਰà©à¨–ਸਾਨਾ ਦੀਆਂ ਚੀਕਾਂ ਦੀ ਆਵਾਜ਼ ਸà©à¨£ ਕੇ ਆਲੇ ਦà©à¨†à¨²à©‡ ਦੇ ਲੋਕਾਂ ਨੇ ਪਹà©à©°à¨š ਕੇ ਅੱਜ ਬà©à¨à¨¾à¨ˆ ਪਰ ਤਦ ਤੱਕ ਉਹ 60 ਫੀਸਦੀ ਸੜ ਚà©à©±à¨•à©€ ਸੀ। ਉਸ ਨੂੰ ਗੰà¨à©€à¨° ਹਾਲਤ ਵਿਚ ਜ਼ਿਲà©à¨¹à¨¾ ਹਸਪਤਾਲ 'ਚ ਦਾਖਲ ਕੀਤਾ ਗਿਆ, ਕੋਤਵਾਲੀ ਪà©à¨²à¨¿à¨¸ ਨੇ ਚਾਰੋਂ ਫਰਾਰ ਨੌਜਵਾਨਾਂ ਵਿਰà©à©±à¨§ ਹੱਤਿਆ ਦੇ ਯਤਨ ਦਾ ਮਾਮਲਾ ਦਰਜ ਕਰ ਲਿਆ ਹੈ।
|