ਗਰੀਬ ਕਿਸਾਨ ਪਰਿਵਾਰ 'ਤੇ ਹਮਲਾ |
à¨à¨²à©à©±à¨¥, 28 ਜੂਨ : ਇੱਥੋਂ ਥੋੜà©à¨¹à©€ ਦੂਰੀ 'ਤੇ ਪੈਂਦੇ ਪਿੰਡ ਖੱਸਣ ਦੇ ਵਸਨੀਕ ਬਲਦੇਵ ਸਿੰਘ ਪà©à©±à¨¤à¨° ਦਲੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਦਿਨ ਪਹਿਲਾਂ ਦਿਨ ਦੇ 11 ਵਜੇ ਜਤਿੰਦਰ ਸਿੰਘ ਮਿੱਠੂ ਪà©à©±à¨¤à¨° ਮਹਾ ਸਿੰਘ ਵਾਸੀ ਚੱਕੋਕੀ ਆਪਣੇ 25-30 ਸਾਥੀਆਂ ਨਾਲ ਸਾਡੇ ਡੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਨੂੰ ਮਾਰਨ ਦੇ ਮਨਸੂਬੇ ਨਾਲ ਆਇਆ। ਇਹ ਵਿਅਕਤੀ ਦੋ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਠਸਨ। ਇਨà©à¨¹à¨¾à¨‚ ਨੇ ਆਉਂਦੇ ਸਾਰ ਹੀ ਗਾਲੀ ਗਲੋਚ ਕਰਨਾ ਸ਼à©à¨° ਕਰ ਦਿੱਤਾ ਅਤੇ ਸਾਡੇ ਸਮਾਨ ਦੀ à¨à©°à¨¨à¨¤à©‹à©œ ਕਰਦਿਆਂ ਗà©à©°à¨¡à¨¾à¨—ਰਦੀ ਦਾ ਨੰਗਾ ਨਾਚ ਕੀਤਾ। ਅਸੀਂ à¨à©±à¨œ ਕੇ ਜਾਨ ਬਚਾਈ ਅਤੇ ਹਮਲਾਵਰਾਂ ਵੱਲੋਂ ਇਕ ਇੰਜਣ,ਟੋਕਾ, ਮੋਟਰ, ਸਵਿੱਚ ਸਟਾਟਰ, ਦਰਵਾਜ਼ਾ ਤੋੜ ਦਿੱਤਾ ਅਤੇ ਸਾਡੇ ਛੋਟੇ ਪਾਲਤੂ ਕà©à©±à¨¤à©‡ ਨੂੰ ਕੰਧ ਨਾਲ ਪਟਕਾਅ ਮਾਰਿਆ ਜੋ ਮੌਕੇ 'ਤੇ ਹੀ ਦਮ ਤੋੜ ਗਿਆ ਸਾਡੇ ਮਿਰਚਾਂ ਦੀ ਫਸਲ ਵੀ ਤਬਾਹ ਕਰ ਦਿੱਤੀ। ਉਨà©à¨¹à¨¾à¨‚ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ ਡੇਰੇ 'ਤੇ ਇਨà©à¨¹à¨¾à¨‚ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਅਸੀਂ ਲਿਖਤੀ ਸ਼ਿਕਾਇਤ à¨à¨¸ à¨à¨¸ ਪੀ ਕਪੂਰਥਲਾ ਨੂੰ ਵੀ ਕੀਤੀ ਸੀ। à¨à©à¨²à©±à¨¥ ਪà©à¨²à¨¿à¨¸ ਨੂੰ ਇਸ ਸਬੰਧੀ ਸੂਚਨਾ ਦਿੱਤੀ ਅਤੇ ਮੌੇਕ 'ਤੇ ਪà©à¨²à¨¿à¨¸ ਪà©à©±à¨œà©€ ਅਤੇ ਦੋਸ਼ੀ ਕਾਬੂ ਨਹੀਂ ਆ ਸਕੇ। ਬਲਦੇਵ ਲਿੰਘ ਨੂੰ ਇਸ ਘਟਨਾ ਦਾ ਕਾਰਨ ਪà©à©±à¨›à¨£ 'ਤੇ ਉਸ ਨ ੇਦੱਸਿਆ ਕਿ ਮਹਾ ਸਿੰਘ ਪਾਸੋਂ ਸਾਡੇ ਪਿਤਾ ਸਵਰਗਵਾਸੀ ਦਲੀਪ ਸਿੰਘ ਨੇ ਵਿਆਜੀ ਪੈਸੇ ਲਠਸਨ ਅਤੇ ਹਰ ਛਿਮਾਹੀ ਮਹਾ ਸਿੰਘ ਨੂੰ ਵਿਆਜ ਦੇ ਦਿੰਦੇ ਸਨ, ਜਦੋਂ ਤੋਂ ਸਾਡੇ ਪਿਤਾ ਦੀ ਮੌਤ ਹੋ ਗਈ, ਸਾਡੇ ਪਾਸੋਂ ਮਹਾ ਸਿੰਘ ਨੂੰ ਵਿਆਜ਼ ਨਹੀਂ ਦਿਤਾ ਗਿਆ ਅਤੇ ਮਹਾ ਸਿੰਘ ਦਾ ਬੇਟਾ ਜਤਿੰਦਰ ਨਹੀਂ ਸਿੰਘ ਸਾਡੇ ਪਾਸ ਆ ਕੇ ਸਾਡੇ ਨਾਲ ਧੱਕਾਸ਼ਾਹੀ ਕਰਨ ਲੱਗਾ ਅਤੇ ਸਾਡੇ ਪਾਸੋਂ ਕੋਰੇ ਕਾਗਜ਼ 'ਤੇ ਦੋਵਾਂ à¨à¨°à¨¾à¨µà¨¾à¨‚ ਦੇ ਦਸਤਖਤ ਵੀ ਕਰਵਾ ਲà¨à¥¤ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਕੋਰੇ ਅਸ਼ਟਾਮ ਨੂੰ ਕੀ ਕਰਨਾ ਹੈ?ਇਸ ਉਪਰੋਕਤ ਸਾਡੇ ਰਿਸ਼ਤੇਦਾਰਾ ਵਿਚ ਪੈ ਰਿਹਾ ਫੈਸਲਾ ਕਰਾਇਆ ਗਿਆ ਕਿ ਸਾਢੇ ਪੰਜ ਲੱਖ ਰà©à¨ªà¨ ਕਿਸ਼ਤਾਂ ਵਿਚ ਅਦਾ ਕੀਤੇ ਜਾਣ ਅਤੇ ਅਸੀਂ ਹਰ ਮਹੀਨੇ ਕਿਸ਼ਤ ਦਿੰਦੇ ਰਹੇ ਅਤੇ ਕà©à¨² ਰਕਮ 4,34,000 ਰà©à¨ªà¨ ਦੇ ਚà©à©±à¨•à©‡ ਹਾਂ ਅਤੇ ਬਾਕੀ ਰਕਮ ਵੀ ਅਸੀਂ ਦੇਣ ਲਈ ਵਚਨਬੱਧ ਹਾਂ ਅਤੇ ਕਦੇ ਇਨਕਾਰ ਨਹੀਂ ਕੀਤਾ ਅਤੇ ਜਤਿੰਦਰ ਸਿੰਘ ਆਪਣੇ ਨਾਲ ਕਦੇ ਸਾਡੀ ਜ਼ਮੀਨ ਵਾਹà©à¨£ ਆ ਜਾਂਦਾ ਹੈ ਅਤੇ ਕਦੇ ਸਾਡੀ ਫਸਲ ਦਾ ਨà©à¨•à¨¸à¨¾à¨¨ ਕਰ ਜਾਂਦਾ ਹੈ । ਹà©à¨£ 12 ਜੂਨ ਨੂੰ ਫਿਰ ਦà©à¨¬à¨¾à¨°à¨¾ ਆਪਣੇ ਸਾਥੀਆਂਾਂ ਨਾਲ ਮਿਲ ਕੇ ਸਾਡੇ ਡੇਰੇ 'ਤੇ ਹਮਲਾ ਬੋਲਿਆ ਅਤੇ ਗà©à©°à¨¡à¨¾à¨—ਰਦੀ ਦਾ ਨੰਗਾ ਨਾਚ ਕੀਤਾ ਅਤੇ ਸਾਡਾ ਕਾਫੀ ਨà©à¨•à¨¸à¨¾à¨¨ ਕੀਤਾ ਹੈ, ਜਿਸ ਕਰਕੇ ਅਸੀਂ ਪà©à¨°à¨¶à¨¾à¨¸à¨¨ ਵੱਲੋਂ ਇਨਸਾਨ ਦੀ ਮੰਗ ਕਰਦੇ ਹਾਂ। |