ਸ਼à©à¨°à©‹à¨®à¨£à©€ ਅਕਾਲੀ ਦਲ ਦੀ ਹੈਮਬਰਗ ਵਾਲੀ ਮੀਟਿੰਗ ਤੋ ਘਬਰਾਠਕà©à©±à¨ ਆਦਮੀ ਗਲਤ ਬਿਆਨਬਾਜੀ ਕਰਨੀ ਬੰਦ ਕਰਨ। |
JASVIR SINGH BRAR
Secretary General Shiromani Akali Dal (B)N.R.I. Wing Germany
Fahnen Str.9
66955-Pirmasens /Germany
Tel.:(0049)06331-285940
Fax(0049)06331-289156
Handy(0049)0172-6826363
E-mail:
This e-mail address is being protected from spam bots, you need JavaScript enabled to view it
Jasvir S.Brar, Fahnen Str. 9, 66955-Pirmasens
ਪਿਰਮਾਸੈਂਸ ੨੬.੦੬.੦੯
ਸ਼à©à¨°à©‹à¨®à¨£à©€ ਅਕਾਲੀ ਦਲ à¨à¨¨. ਆਰ ਆਈ ਵਿੰਗ ਜਰਮਨੀ ਦੇ ਸਾਰੇ ਆਂਹà©à¨¦à©‡à¨¦à¨¾à¨°à¨¾à¨‚ ਅਤੇ ਮੈਬਰਾਂ ਨੇ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਸਾਰੀ ਹਾਈ ਕਮਾਂਡ ਜਿਸ ਵਿੱਚ ਸà©à¨°. ਪà©à¨°à¨•à¨¾à¨¶ ਸਿੰਘ ਬਾਦਲ , ਸà©à¨°. ਸà©à¨–ਬੀਰ ਸਿੰਘ ਬਾਦਲ, ਸà©à¨°. ਸ਼à©à¨°à¨œà©€à¨¤ ਸਿੰਘ ਰੱਖੜਾ ਸਾਹਿਬ ਤੋ ਇਲਾਵਾ ਹੋਰ ਬਹà©à¨¤ ਸਾਰੇ ਆਹà©à¨¦à©‡à¨¦à¨¾à¨° ਸ਼ਾਮਲ ਹਨ, ਦਾ ਧੰਨਵਾਦ ਕੀਤਾ ਅਤੇ ਇਹ ਇਹਨਾ ਨੂੰ ਇਸ ਗੱਲ ਤੋ ਜਾਣੂ ਕਰਵਾਇਆ ਕਿ ਜਰਮਨ ਵਿੱਚ ੨੨.੦੬.੦੯ ਨੂੰ ਪਹਿਲੀ ਵਾਰ ਹਾਈ ਕਮਾਂਡ ਅਤੇ ਸੂਬਿਆਂ ਦੀਆਂ ਇੰਨੀਆਂ ਤਾਕਤਵਰ ਅਤੇ ਮਜਬੂਤ ਨਿਯà©à¨•à¨¤à©€à¨†à¨‚ ਹੋਈਆਂ ਹਨ। ਇਹ ਸਾਰੀਆਂ ਜਰਮਨ ਹਾਈ ਕਮਾਂਡ ਅਤੇ ਜਰਮਨ ਸੂਬਿਆਂ ਦੀਆਂ ਨਿਯà©à¨•à¨¤à©€à¨†à¨‚ ਹਾਈਕਮਾਂਡ ਦੇ ਆਦੇਸ਼ਾਂ ਅਤੇ ਹà©à¨•à¨®à¨¾à¨‚ ਮà©à¨¤à¨¾à¨¬à¨• ਹੀ ਹੋਈਆ ਹਨ। ਸà©à¨°. ਸà©à¨°à¨œà©€à¨¤ ਸਿੰਘ ਰੱਖੜਾ ਸਾਹਿਬ ਦੇ ਜà©à¨¬à¨¾à¨¨à©€ ਬਿਆਨ ਮà©à¨¤à¨¾à¨¬à¨• ਸਾਨੂੰ ਕਿਸੇ ਤੋ ਕੋਈ ਲਾਈਸੈਂਸ ਲੈਂਣ ਦੀ ਲੋੜ ਨਹੀ ਹੈ। ਇਹ ਨਿਯà©à¨•à¨¤à©€à¨†à¨‚ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਚੇਅਰਮੈਨ ਸà©à¨°. à¨à©à©±à¨²à¨° ਸਾਹਿਬ, ਪà©à¨°à¨§à¨¾à¨¨ ਕà©à©±à«³à¨•à©œà¨ªà¨¿à©°à¨¡à©€à¨† ਸਾਹਿਬ ਅਤੇ ਸਕੱਤਰ ਜਨਰਲ ਸà©à¨°. ਬਰਾੜ ਸਾਹਿਬ ਨੂੰ ਹੀ ਹੈ ਨਾਂ ਕਿ ਕਿਸੇ ਅਜਿਹੇ ਵਿਅਕਤੀ ਨੂੰ ਜਿਸ ਨੂੰ ਸਿਰਫ ਤਿੰਨ ਮਹੀਨੇ ਲਈ ਕੱਚੇ ਤੌਰ ਤੇ ਨਿਯà©à¨•à¨¤ ਕੀਤਾ ਗਿਆ ਹੈ। ਇਨਾਂ ਨਿਯà©à¨•à¨¤à©€à¨†à¨‚ ਵਿੱਚ ਹਰ ਇੱਕ ਜੱਥੇਬੰਦੀ ਨੂੰ ਨà©à¨®à¨¾à¨‡à¨¦à¨—à©€ ਦਿੱਤੀ ਗਈ ਹੈ।
ਇਸ ਮੀਟਿੰਗ ਦੀ ਖਬਰ ਬਹà©à¨¤ ਦਿਨ ਪਹਿਲਾਂ ਅਕਾਸ਼ ਰੇਡੀਓ ਉੱਪਰ ਅਤੇ ਅਖਬਾਰਾਂ ਵਿੱਚ ਦਿੱਤੀ ਗਈ ਸੀ ਅਤੇ ਹਾਈਕਮਾਂਡ ਨੂੰ ਸਿੱਧੇ ਤੌਰ ਤੇ ਵੀ ਦੱਸਿਆ ਗਿਆ ਸੀ। ਅਗਰ ਕਿਸੇ ਨੂੰ ਇਸ ਮੀਟਿੰਗ ਬਾਰੇ ਪਤਾ ਨਹੀ ਸੀ ਤਾਂ ਫਿਰ ਦੇਸ਼ ਵਿਦੇਸ਼ ਤੋ ਆਹà©à¨¦à©‡à¨¦à¨¾à¨°à¨¾à¨‚ ( ਜਿਸ ਵਿੱਚ ਜਸਵੀਰ ਸਿੰਘ ਬਰਾੜ ਵੀ ਹਾਜਰ ਹੈ ) ਨੂੰ ਫੋਨ ਕਰਕੇ ਇਹ ਕਿਉ ਕਹਿ ਰਹੇ ਸਨ ਕਿ ਮੀਟਿੰਗ ਵਿੱਚ ਹਾਜਰ ਨਾਂ ਹੋਣਾਂ ਅਤੇ ਅਸੀ ਤà©à¨¹à¨¾à¨¨à©‚à©° ਉੱਚੇ ਆਹà©à¨¦à©‡ ਪà©à¨°à¨¦à¨¾à¨¨ ਕਰਾਂਗੇ? ਇਥੇ ਵਰਨਣ ਯੋਗ ਹੈ ਕਿ ਸà©à¨°. ਜਸਵੀਰ ਸਿੰਘ ਬਰਾੜ ਲੰਗੇਆਣਾਂ ਨੂੰ ਸà©à¨°. ਸà©à¨°à¨œà©€à¨¤ ਸਿੰਘ ਰੱਖੜਾ ਸਾਹਿਬ ਨੇ ਸਕੱਤਰ ਜਨਰਲ ਥਾਪਿਆ ਹੈ ਅਤੇ ਉਸ ਨੂੰ ਕਿਸੇ ਹੋਰ ਤੋ ਕਿਸੇ à¨à©‚ਠੇ ਮੂਠੇ ਆਹà©à¨¦à¨¿à¨†à¨‚ ਦੀ ਲੋੜ ਨਹੀ। ਇਸ ਤੋ ਇਲਾਵਾ ਪਾਰਟੀ ਦੇ ਚੇਅਰਮੈਨ ਸà©à¨°. ਬਲਜੀਤ ਸਿੰਘ à¨à©à©±à¨²à¨° ਨੂੰ ਵੀ ਸà©à¨°. ਬਲਵੀਰ ਸਿੰਘ ਖਾਲਸਾ ਨੇ ਮੀਟਿੰਗ ਤੋ ਪਹਿਲਾਂ ਫੋਨ ਕੀਤਾ ਸੀ ਕਿ ਮੇਰੇ (ਬਲਵੀਰ ਸਿੰਘ ਖਾਲਸਾ ) ਖਿਲਾਫ ਮੀਟਿੰਗ ਵਿੱਚ ਕੋਈ ਗੱਲਬਾਤ ਨਾ ਕੀਤੀ ਜਾਵੇ। ਇਸ ਉਪਰੰਤ ਸà©à¨°. à¨à©à©±à¨²à¨° ਸਾਹਿਬ ਨੇ ਬਲਵੀਰ ਸਿੰਘ ਖਾਲਸਾ ਨੂੰ ਵਿਸ਼ਵਾਸ਼ ਦà©à¨†à¨‡à¨† ਸੀ ਕਿ ਮੀਟਿੰਗ ਉਸ ਗà©à¨°à©‚ਘਰ ਵਿੱਚ ਹੀ ਰੱਖੀ ਗਈ ਹੈ ਜਿੱਥੇ ਸà©à¨°. ਬਲਵੀਰ ਸਿੰਘ ਪਹਿਲਾਂ ਸੈਕਟਰੀ ਰਹੇ ਹਨ ਅਤੇ ਇਸ ਮੀਟਿੰਗ ਦਾ ਮਕਸਦ ਪਾਰਟੀ ਨੂੰ ਮਜਬੂਤ ਕਰਨਾਂ ਹੈ ਨਾਂ ਕਿ ਕਿਸੇ ਦੀ ਮà©à¨–ਾਲਫਤ ਕਰਨਾਂ ਹੈ। ਫਿਰ ਇਹ ਹੀ ਆਦਮੀ ਕਿਸ ਤਰà©à¨¹à¨¾à¨‚ ਕਹਿ ਸਕਦੇ ਹਨ ਕਿ ਇਹਨਾਂ ਨੂੰ ਮੀਟਿੰਗ ਬਾਰੇ ਪਤਾ ਨਹੀ ਸੀ । ਇਥੇ ਵਰਨਣਯੋਗ ਹੈ ਸà©à¨°. ਬਲਵੀਰ ਸਿੰਘ ਖਾਲਸਾ (ਜੱਸੀ) ਦੇ ਸਕੇ ਰੀਅਲ ਬਰਦਰ ਇਨ ਲਾਅ (ਸਕੇ ਸਾਲਾ ਸਾਹਿਬ) ਜਗਜੀਵਨਜੀਤ ਸਿੰਘ ਨੂੰ ਹੀ ਹੈਮਬਰਗ ਸਟੇਟ ਦਾ ਯੂਥ ਵਿੰਗ ਦਾ ਪà©à¨°à¨§à¨¾à¨¨ ਬਣਾਇਆ ਹੈ ਤਾਂ ਕਿ ਅਸੀ ਰਲ ਕੇ ਚੱਲਣ ਦੀ ਪਹਿਲ ਕਰ ਸਕੀਠ।
ਇਸ ਮੀਟਿੰਗ ਨੂੰ ਜਰਮਨ ਦੀਆਂ ਸਾਰੀਆਂ ਪੰਥਕ ਸੋਚ ਰੱਖਣ ਵਾਲੀਆਂ ਜੱਥੇਬੰਦੀਆਂ ਅਤੇ ਹੈਮਬਰਗ ਦੇ ਦੋਨੋ ਗà©à¨°à©‚ਘਰਾਂ ਵੱਲੋ ਬਹà©à¨¤ ਹੀ ਸਹਿਯੋਗ ਮਿਲਿਆ ਹੈ। ਸੋ ਜਰਮਨ, ਯà©à¨°à¨ª ਅਤੇ ਹੋਰ ਸਠਦੇਸ਼ਾ ਦੀਆਂ ਸਮੂਹ ਸੰਗਤਾਂ ਨੂੰ ਅਖਬਾਰਾਂ ਵਿੱਚ à¨à©‚ਠੇ ਮੂਠੇ ਬਿਆਨ ਪੜਕੇ ਕਿਸੇ ਵੀ ਤਰਾਂ ਦੀ ਘਬਰਾਹਟ ਨਹੀ ਪੈਦਾ ਕਰਨੀ ਚਾਹੀਦੀ। ਜੋ ਨਿਯà©à¨•à¨¤à©€à¨†à¨‚ ੨੨.੦੬.੨੦੦੯ ਨੂੰ ਹੈਮਬਰਗ ਵਿੱਚ ਹੋਈਆਂ ਹਨ ਉਹ ਹੀ ਸ਼à©à¨°à©‹à¨®à¨£à©€ ਅਕਾਲੀ ਦਲ à¨à¨¨. ਆਰ ਆਈ ਵਿੰਗ ਜਰਮਨੀ ਅਤੇ ਯੂਥ ਵਿੰਗ ਜਰਮਨੀ ਦੀਆਂ ਸਹੀ ਨਿਯà©à¨•à¨¤à©€à¨†à¨‚ ਹਨ। ਸੋ ਅਸੀ ਸਾਰੀ ਪà©à¨°à©ˆà¨¸ ਨੂੰ ਬੇਨਤੀ ਕਰਦੇ ਹਾਂ ਕਿ ਅਸਲੀਅਤ ਨੂੰ ਅੱਗੇ ਲਿਆਉਣ। ਜੋ ਕà©à©±à¨ ਥੋੜੇ ਜਿਹੇ ਵੀਰ ਇਸ ਕਾਮਯਾਬ ਮੀਟਿੰਗ ਤੋ ਘਬਰਾ ਗਠਹਨ ਉਹ ਲੋਕਾਂ ਨੂੰ ਨਾ ਗà©à¨®à¨°à¨¾à¨¹ ਕਰਨ ਅਤੇ ਸਹਿਯੋਗ ਦੇਣ ਲਈ ਅੱਗੇ ਆਉਣ। ਇਸ ਤੋ ਇਲਾਵਾ ਕਾਂਗਰਸੀ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼à©à¨°à©‹à¨®à¨£à©€ ਅਕਾਲੀ ਦਲ ਬਾਰੇ ਕਿਸੇ ਕਿਸਮ ਦੀ ਸਿਰਦਰਦੀ ਨਾਂ ਲੈਣ ਕਿਉ ਕਿ ਇਹ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਹੀ ਮਸਲੇ ਹਨ ਅਤੇ ਸ਼à©à¨°à©‹à¨®à¨£à©€ ਅਕਾਲੀ ਦਲ ਨੇ ਹੀ ਹੱਲ ਕਰਨੇ ਹਨ।
ਪਾਰਟੀ ਦੀ ਸਾਰੀ ਕਾਰਵਾਈ ਸ਼à©à¨°à©‹à¨®à¨£à©€ ਅਕਾਲੀ ਦਲ à¨à¨¨. ਆਰ. ਵਿੰਗ ( ਅੰਤਰਰਾਸ਼ਟਰੀ ) ਦੇ ਸੀਨੀਅਰ ਮੀਤ ਪà©à¨°à¨§à¨¾à¨¨ ਸà©à¨°. ਜਸਵਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ(ਜੋ ਕਿ ਅੱਜ ਕੱ૳ਲ ਪੰਜਾਬ ਤੋ ਜਰਮਨੀ ਆਠਹੋਠਹਨ) ਚੈਅਰਮੇਨ ਸà©à¨°. à¨à©à©±à¨²à¨° ਸਾਹਿਬ, ਪà©à¨°à¨§à¨¾à¨¨ ਸà©à¨°. ਦਲਵੀਰ ਸਿੰਘ, ਸੈਕਟਰੀ ਜਨਰਲ ਸà©à¨°. ਬਰਾੜ ਸਾਹਿਬ, ਯà©à¨¥ ਵਿੰਗ ਦੇ ਪà©à¨°à¨§à¨¾à¨¨ ਸà©à¨°. ਰਣਜੀਤ ਸਿੰਘ ਤੋ ਇਲਾਵਾ ਹੋਰ ਅਣਗਿਣਤ ਆਹà©à¨¦à©‡à¨¦à¨¾à¨°à¨¾à¨‚ ਅਤੇ ਸੰਗਤਾਂ ਦੇ ਸਾਹਮਣੇ ਹੋਈ ਹੈ। ਜਿਸ ਨੂੰ ਸਾਰੀਆਂ ਸੰਗਤਾਂ ਨੇ ਜੈਕਾਰਿਆਂ ਦੀ ਗà©à©°à¨œ ਨਾਲ ਪà©à¨°à¨µà¨¾à¨¨à¨—à©€ ਦਿੱਤੀ ਹੈ।
|