ਪà©à¨°à©ˆà¨¸ ਕਲੱਬ ਪਟਿਆਲਾ ਦੀ ਵਿਸ਼ੇਸ ਮੀਟੀਂਗ ਹੋਈ । |
ਪੈਰਿਸ 30 ਜੂਨ (ਧਰਮਵੀਰ ਨਾਗਪਾਲ) ਪà©à¨°à©ˆà¨¸ ਕਲੱਬ ਪਟਿਆਲਾ ਵਿਖੇ ਹੋਈ ਮੀਟੀਂਗ ਦੀ ਪà©à¨°à¨§à¨¾à¨¨à¨—à©€ ਮਿਸਟਰ ਪà©à¨°à¨µà©€à¨¨ ਕਮਲ ਨੇ ਕੀਤੀ ਜਿਸ ਵਿੱਚ ਸਾਰੇ ਅਹੂਦੇਦਾਰਾ ਨੇ ਹਿੱਸਾ ਲਿਆ । ਇਸ ਮੀਟੀਂਗ ਵਿੱਚ ਸਰਬਸੰਮਤੀ ਨਾਲ ਹੇਠਲਿਖੇ ਮੱਤੇ ਪਾਸ ਕੀਤੇ ਗà¨à¥¤
1. ਇਹ ਕਿ ਪੀ ਆਰ ਟੀ ਸੀ ਦੇ ਮਨਿਸਟਰ ਮਾਸਟਰ ਮੋਹਨ ਲਾਲ ਵਲੋਂ ਪੱਤਰਕਾਰਾਂ ਲਈ ਮà©à¨«à¨¤ ਬੱਸਾ ਵਿੱਚ ਯਾਤਰਾ ਦੀ ਸਹੂਲਤਾ ਲਈ ਕੀਤੇ ਗਠà¨à¨²à¨¾à¨¨ ਨੂੰ ਲਾਗੂ ਕਰਾਉਣ ਲਈ ਪà©à¨°à©ˆà¨¸ ਕਲੱਬ ਪਟਿਆਲਾ ਦਾ ਇੱਕ ਵਫਦ ਪੰਜਾਬ ਰੋਡਵੇਜ ਟਰਾਂਸਪੋਰਟ ਕੰਪਨੀ ਦੇ ਮਨੇਜਿੰਗ ਡਾਇਰਕਟਰ ਸà©à¨°à©€ ਮਨਵੇਸ਼ ਸਿੰਘ ਜੀ ਸਿੱਧੂ ਨੂੰ ਮਿਲੇਗਾ।
2. ਇਸ ਮੀਟੀਂਗ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆ ਵਲੋਂ ਦੈਨਿਕ à¨à¨¾à¨¸à¨•à¨° ਦੇ ਪੱਤਰਕਾਰ ਸ਼à©à¨°à©€ ਦੀਪਕ ਮੋਡਗਿੱਲ ਤੇ ਹੋਠਹਮਲੇ ਦੀ ਨਿਖੇਦੀ ਕਰਦੇ ਹੋਠਫੈਸਲਾ ਕੀਤਾ ਗਿਆ ਕਿ
ਅੱਗੇ ਤੋਂ ਕਿਸੇ ਵੀ ਪੱਤਰਕਾਰ ਨਾਲ ਅਣਸà©à¨–ਾਵੀ ਘਟਨਾ ਹੋਣ ਦੀ ਸੂਰਤ ਵਿੱਚ ਅੰਤਿਮ ਫੇੈਸਲਾ ਪà©à¨°à¨à¨¾à¨µà¨¿à¨¤ ਪੱਤਰਕਾਰ ਦੇ ਅਖਬਾਰ ਚੈਨਲ ਦੀ ਮਰਜੀ ਨਾਲ ਪà©à¨°à©ˆà¨¸ ਕਲੱਬ ਪਟਿਆਲਾ ਨੂੰ à¨à¨°à©‹à¨¸à©‡ ਵਿੱਚ ਲੈ ਕੇ ਸਾਰੇ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰ ਦੀ ਮਰਜੀ ਨਾਲ ਪà©à¨°à©ˆà¨¸ ਕਲੱਬ ਪਟਿਆਲਾ ਨੂੰ à¨à¨°à©‹à©‡à¨¸à©‡ ਵਿੱਚ ਲੈ ਕੇ ਸਾਰੇ ਪੱਤਰਕਾਰ ਅਤੇ ਚੈਨਲਾਂ ਦੇ ਪੱਤਰਕਾਰਾਂ ਦੀ ਮਰਜੀ ਨਾਲ ਪà©à¨°à©ˆà¨¸ ਕਲੱਬ ਪਟਿਆਲਾ ਨੂੰ à¨à¨°à©‹à¨¸à©‡ ਵਿੱਚ ਲੈ ਕੇ ਸਾਰੇ ਅਖਬਾਰਾਂ ਅਤੇ ਚੈਨਲਾਂ ਦੇ ਪਤਰਕਾਰਾਂ ਦੀ ਸਹਿਮਤੀ ਨਾਲ ਕੀਤਾ ਜਾਵੇ।
3. ਪà©à¨°à©ˆà¨¸ ਕਲੱਬ ਪਟਿਆਲਾ ਦੀ ਹੋਈ ਇਸ ਵਿਸ਼ੇਸ ਮੀਟੀਂਗ ਵਿੱਚ ਦੈਨਿਕ ਜਾਗਰਣ ਦੇ ਪਟਿਆਲਾ ਤੋਂ ਪੱਤਰਕਾਰ ਸ਼à©à¨°à©€ ਪਵਨ ਪਟਿਆਲਵੀ ਦੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ੨ ਮਿੰਟਾਂ ਦਾ ਮੌਨ ਰੱਖਕੇ ਅਰਦਾਸ ਵੀ ਕੀਤੀ ਗਈ।
ਅੰਤ ਵਿੱਚ ਇਸ ਮੀਟੀਂਗ ਵਿੱਚ ਡੀ ਪੀ ਆਰ ੳ , ਪà©à¨°à©ˆà¨¸ ਕੱਲਬ ਪਟਿਆਲਾ ਨੇ ਆਠਹੋਠਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ।
|