ਸ਼ੋਂਕ ਆਪੋ ਆਪਣੇ-ਸ਼ੋਂਕ ਦਾ ਕੋਈ ਮੂਲ ਨਹੀ
bild_309.jpg
ਜਲੰਧਰ ਸ਼ੈਹਿਰ ਦੇ ਮਿਲਾਪ ਚੋਕ ਦੇ ਲਾਗੇ ਏਹ ਵਿਅਕਤੀ ਸੈਕਲਾਂ ਨੂੰ ਪੈਂਚਰ ਲਗੋਦਾਂ ਹੈ ਦੋਨਾਂ ਹਥਾਂ ਵਿਚ ਮੋਟੇ ਸੋਨੇ ਦੇ ਕੰਗਣ ਪਾਕੇ ਵੀ ਮੇਹਨਤ ਕਰਨ ਦਾ ਕੀ ਮੇਹਣਾ ਆਖਦਾ ਹੈ ਗਲ ਤਾਂ ਸੱਚੀ ਹੈ ਕੰਮ ਵਾਲੇ ਕਪੜੇ ਪਾਈ ਬੈਠਾ ਖਬੇ ਪੱਟ ਸੈਕਲ ਦੀ ਟਿਯੂਬ ਰੱਖ ਕੇ ਪਹਿਲਾਂ ਰੇਤੀ ਨਾਲ ਟਿਯੁਬ ਨੂ ਰਗੜਦਾ ਪਰ ਪੈਂਚਰ ਵਾਲੇ ਸ਼ੇਕ ਦਾ ਧਿਆਂਨ ਰਖਦਾ ਹੋਇਆ ਸ਼ਰੇਸ਼ ਲਗਾ ਕੇ ਦੂਸਰਾ ਟੂਕੜਾ ਜੋੜਦਾ ਅਤੇ ਹਵਾ ਜੋ ਲੀਕ ਹੂੰਦੀ ਸੀ ਉਹ ਬੰਦ ਹੋ ਜਾਂਦੀਂ ਪਰ ਸੋਨੇ ਦੇ ਕੜੇ ਰੇਤੀ ਮਾਰਦੇ ਸਮੇ ਆਪਸ ਵਿਚ ਭਿੜਦੇ ਅਤੇ ਖੜਕਦੇ ਰਹਿੰਦੇ ਪਰ ਕਾਰੀ ਗਰ ਦੇ ਹੱਥ ਆਪਣੀ ਕਾਰ ਵਲ ਰਹਿੰਦੇ ਉਸ ਤੋਂ ਕਾਫੀ ਸੇਧ ਮਿਲਦੀ ਆਪਣਾ ਕੰਮ ਕਰਦੇ ਜਾਓ ਅਤੇ ਸੇਵਾ ਦੀ ਭਾਵਨਾ ਕਦੇ ਨਾ ਤਿਆਗੋ ਹਿਮਤ ਕਰਕੇ ਪਹਾੜ ਚੜੇ ਜਾਂਦੇਂ ਹਨ । ਕਿਸੇ ਨੇ ਸੱਚ ਹੀ ਤਾਂ ਆਖਿਆ ਹੈ ਹਥ ਕਾਰ ਵਲ ਮੂਖ ਯਾਰ ਵਲ।