ਜਰਮਨੀ ਵਿੱਚ ਯੂਥ ਵਿੰਗ ਦੀ ਕਾਰਜਪà©à¨°à¨£à¨¾à¨²à©€ (ਢਾਂਚੇ) ਦਾ à¨à¨²à¨¾à¨¨ ਜਲਦ ਹੀ |
Jarmany-7 Julai ਸ਼à©à¨°à©‹à¨®à¨£à©€ ਅਕਾਲੀ ਦਲ ਦੇ à¨à¨‚ਨ. ਆਰ. ਆਈ. ਵਿੰਗ ਦੀ ਕਾਰਜਪà©à¨°à¨£à¨¾à¨²à©€ (ਢਾਂਚੇ) ਦੇ à¨à¨²à¨¾à¨¨ ਤੋ ਬਾਅਦ ਵਿੰਗ ਦੇ ਯੂਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਯੂਥ ਦੀਆਂ ਸਾਰੀਆਂ ਸਟੇਟਾਂ ਅਤੇ ਜਿਲਿਆਂ ਦੀ ਕਾਰਜਪà©à¨°à¨£à¨¾à¨²à©€ ਦਾ à¨à¨²à¨¾à¨¨ ਆਉਣ ਵਾਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਪà©à¨°à¨—ਟਾਵਾ ਯੂਥ ਵਿੰਗ ਦੇ ਪà©à¨°à¨§à¨¾à¨¨ ਅਤੇ ਗà©à¨°à©‚ਦà©à¨µà¨¾à¨°à¨¾ ਸਿੰਘ ਸà¨à¨¾ ਸਿੱਖ ਸੈਂਟਰ ਹਮਬਰਗ ਦੇ ਮà©à©±à¨– ਸੇਵਾਦਾਰ ਸà©à¨°. ਰਣਜੀਤ ਸਿੰਘ ਬਾਜਵਾ ਨੇ ਇੱਕ ਫੈਕਸ ਸਨੇਹੇ ਰਾਹੀ ਦਿੱਤਾ। ਉਹਨਾਂ ਕਿਹਾ ਕਿ ਨੌਜਵਾਨ ਵੀਰਾਂ ਨੂੰ ਇਕੱਤਰ ਕਰਨ ਲਈ ਅਤੇ ਵਿਦੇਸ਼ਾਂ ਵਿੱਚ à¨à¨‚ਨ. ਆਰ. ਆਈ. ਵੀਰਾਂ ਨੂੰ ਆ ਰਹੀਆਂ ਦਰਪੇਸ਼ ਮà©à¨•à¨¶à¨²à¨¾à¨‚ ਦੇ ਹੱਲ ਲਈ ਉਹ ਹਰ ਮà©à¨®à¨•à¨¨ ਕੋਸ਼ਿਸ਼ ਕਰਨਗੇ। ਅਕਾਲੀ ਦਲ ਦੇ ਚੇਅਰਮੈਨ ਸà©à¨°. ਬਲਜੀਤ ਸਿੰਘ à¨à©à©±à¨²à¨°, ਪà©à¨°à¨§à¨¾à¨¨ ਸà©à¨°. ਦਲਵੀਰ ਸਿੰਘ ਕà©à©±à¨•à©œà¨ªà¨¿à©°à¨¡à©€à¨† ਅਤੇ ਸਕੱਤਰ ਜਨਰਲ ਸà©à¨°. ਜਸਵੀਰ ਸਿੰਘ ਬਰਾੜ ਲੰਗੇਆਣਾਂ ਨਾਲ ਲਗਾਤਾਰ ਸੰਪਰਕ ਜਾਰੀ ਹੈ। ਜਿਸ ਤਰਾਂ ਅਕਾਲੀ ਦਲ ਦੇ ਵਿੰਗ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਪਿਛਲੇ ਦਿਨਾਂ ਵਿੱਚ ਸਾਰੇ ਸੂਬਿਆਂ ਅਤੇ ਜਿਲà©à¨¹à¨¿à¨†à¨‚ ਦੀ ਕਾਰਜਪà©à¨°à¨£à¨¾à¨²à©€ (ਢਾਂਚੇ) ਦਾ à¨à¨²à¨¾à¨¨ ਕੀਤਾ ਗਿਆ ਹੈ ਉਸੇ ਤਰਾਂ ਹੀ ਯੂਥ ਵਿੰਗ ਅਕਾਲੀ ਦਲ ਦੀ ਕਾਰਜਪà©à¨°à¨£à¨¾à¨²à©€ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਚੱਲੇਗਾ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਜਰਮਨੀ ਵਿੱਚ ਇਕ ਸ਼ਕਤੀਸ਼ਾਲੀ ਵਿੰਗ ਹੋਦ ਵਿੱਚ ਆਇਆ ਹੈ। ਜਿਸ ਤੋ ਬੌਖਲਾਹਟ ਵਿੱਚ ਆਕੇ ਕà©à©±à¨ ਵੀਰ ਆਪਣਾਂ ਦਿਮਾਗੀ ਸੰਤà©à¨²à¨¨ ਗਵਾ ਬੈਠੇ ਹਨ। ਜਿਸ ਕਰਕੇ ਤਰਾਂ ਤਰਾਂ ਦੀਆਂ ਗਲਤ ਅਫਵਾਹਾਂ ਫੈਲਾਅ ਰਹੇ ਹਨ। à¨à¨¾à¨ˆ ਰਣਜੀਤ ਸਿੰਘ ਬਾਜਵਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਅਫਵਾਹਾਂ ਤੋ ਦੂਰ ਰਹਿਣ। ਅਸੀ ਸਾਰੇ ਰਲ ਕੇ ਪੰਥ ਦੀ ਚੜà©à¨¹à¨¦à©€ ਕਲਾ ਲਈ ਕੰਮ ਕਰਨ ਲਈ ਵਚਨਬੰਧ ਹਾਂ। ਜਰਮਨੀ ਵਿੱਚ ਜੋ ਵੀਰ ਆਪੋ ਆਪਣੇ ਤਰੀਕੇ ਨਾਲ ਪੰਥ ਦੀ ਸੇਵਾ ਕਰ ਰਹੇ ਹਨ ਅਸੀ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਅਸੀ ਤਨ, ਮਨ, ਧਨ ਨਾਲ ਪਾਰਟੀ ਦੀ ਸੇਵਾ ਕਰਾਂਗੇ। ਹਾਈ ਕਮਾਂਡ ਵੱਲੋ ਉਹਨਾਂ ਨੂੰ ਜੋ ਸੇਵਾ ਲਾਈ ਜਾਵੇਗੀ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿà¨à¨¾à¨‰à¨£ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਤਰਾਂ ਪੰਜਾਬ ਅੰਦਰ ਨੌਜਵਾਨ ਵੀਰਾਂ ਦਾ ਅਕਾਲੀ ਦਲ ਨੂੰ ਬੜਾ ਸਹਿਯੋਗ ਹੈ ਉਸੇ ਤਰਾਂ ਹੀ ਯੂਥ ਵਿੰਗ ਵੀ ਇਕ ਕੜੀ ਵਾਂਗ ਸਮੇ ਅਨà©à¨¸à¨¾à¨° ਹਰ ਤਰਾਂ ਯੋਗਦਾਨ ਪਾਵੇਗਾ। ਪੰਜਾਬ ਵਿੱਚ 3 ਅਗਸਤ 2009 ਨੂੰ ਹਲਕਾ ਕਾਹਨੂੰਵਾਨ (ਗà©à¨°à¨¦à¨¾à¨¸à¨ªà©à¨°), ਬਨੂੜ (ਰੋਪੜ) ਅਤੇ ਜਲਾਲਾਬਾਦ (ਫਿਰੋਜਪà©à¨°) ਅੰਦਰ ਤਿੰਨ ਵਿਧਾਨ ਸà¨à¨¾ ਚੋਣਾਂ ਵਿੱਚ ਯੂਥ ਵਿੰਗ ਅਹਿਮ ਯੋਗਦਾਨ ਪਾà¨à¨—ਾ। ਇਸ ਸਬੰਧੀ ਪਾਰਟੀ ਹਾਈ ਕਮਾਂਡ ਨਾਲ ਉਹਨਾਂ ਦਾ ਸੰਪਰਕ ਲਗਾਤਾਰ ਜਾਰੀ ਹੈ। ਇਹਨਾਂ ਤਿੰਨਾਂ ਹਲਕਿਆਂ ਅੰਦਰ ਅਕਾਲੀ ਪਾਰਟੀ à¨à¨¾à¨°à©€ ਬਹà©à¨®à©±à¨¤ ਨਾਲ ਚੋਣਾਂ ਜਿੱਤੇਗਾ।
à¨à¨¾à¨ˆ ਰਣਜੀਤ ਸਿੰਘ ਬਾਜਵਾ
|