ਗੰਗੋਤਰੀ ਗਲੇਸ਼ੀਅਰ 18.80 ਮੀਟਰ ਪà©à¨°à¨¤à©€ ਸਾਲ ਦੀ ਦਰ ਨਾਲ ਖà©à¨° ਰਿਹੈ |
ਨਵੀਂ ਦਿੱਲੀ, 9 ਜà©à¨²à¨¾à¨ˆ : ਵਾਤਾਵਰਣ ਤੇ ਜੰਗਲਾਤ ਮੰਤਰੀ ਜੈਰਾਮ ਰਮੇਸ਼ ਨੇ ਅੱਜ ਦੱਸਿਆ ਕਿ 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪà©à¨°à¨¤à©€ ਸਾਲ ਦੀ ਦਰ ਨਾਲ ਘਟਿਆ ਸੀ। ਉਨà©à¨¹à¨¾à¨‚ ਦੱਸਿਆ ਕਿ ਜਿਓਲੋਜੀਕਲ ਸਰਵੇ ਆਫ ਇੰਡੀਆ ਜੀ à¨à¨¸ ਆਈ ਵੱਲੋਂ ਕੀਤੇ ਅਧਿà¨à¨¨à¨¾à¨‚ ਤੋਂ ਸਰਵੇਖਣਾਂ ਮà©à¨¤à¨¾à¨¬à¨• ਗੰਗੋਤਰੀ ਸਮੇਤ ਹਿਮਾਲਿਆ ਦੇ ਗਲੇਸ਼ੀਅਰਾਂ ਵੱਖ ਵੱਖ ਖਿੱਤਿਆਂ 'ਚ ਵੱਖ-ਵੱਖ ਰਫਤਾਰ ਨਾਲ ਘੱਟ ਰਹੇ ਹਨ। ਸਾਇੰਸ ਅਤੇ ਤਕਨਾਲੋਜੀ ਵਿà¨à¨¾à¨— ਦੇ ਕੰਮ ਅਨà©à¨¸à¨¾à¨° 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪà©à¨°à¨¤à©€ ਸਾਲ ਘਟਿਆ। ਅਰਥ ਸਾੲੰਸਿਜ਼ ਦੇ ਕੇਂਦਰੀ ਰਾਜ ਮੰਤਰੀ ਪà©à¨°à¨¿à¨¥à¨µà©€ ਰਾਜ ਚਵਾਨ ਨੇ ਲੋਕ ਸà¨à¨¾ 'ਚ ਇਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਅੰਟਾਰਕਟਿਕਾ 'ਚ ਕੰਮ ਕਰ ਰਹੇ à¨à¨¾à¨°à¨¤à©€ ਵਿਗਿਆਨੀਆਂ ਅਨà©à¨¸à¨¾à¨° ਇਸ ਪੱਛਮੀ ਸ਼ਿਰਮੇਕਰ ਰੇਂਜ 'ਚ ਬਰਫ ਦੇ ਘਾਣ ਦਾ ਅਧਿà¨à¨¨ ਕਰ ਰਹੇ ਹਨ। ਉਨà©à¨¹à¨¾à¨‚ ਪà©à©±à¨›à¨¿à¨† ਗਿਆ ਸੀ ਕਿ ਅੰਟਾਰਕਟਿਕਾ ਵਿਚ ਆਲਮੀ ਤਪਸ਼ ਸਬੰਧੀ ਕੋਈ ਅਧਿà¨à¨¨ ਕੀਤਾ ਜਾ ਰਿਹਾ ਹੈ ਜਾਂ ਨਹੀਂ।ਸà©à¨°à©€ ਚਵਾਨ ਨੇ ਦੱਸਿਆ ਕਿ ਹੋਰ ਮà©à¨²à¨•à¨¾à¨‚ 'ਚ ਵਿਗਿਆਨੀਆਂ ਨਾਲ ਅੰਟਾਰਕਟਿਕਾ 'ਚ ਕੰਮ ਕਰ ਰਹੇ ਵਿਗਿਆਨੀ ਸਾਲਾਂ ਤੋਂ ਪà©à¨°à¨¾à¨ªà¨¤ ਆਂਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਕਿ ਕਿਸੇ ਸਿੱਟੇ 'ਤੇ ਪà©à©±à¨œà¨¿à¨† ਜਾ ਸਕੇ। ਦਰਿਆਵਾਂ ਨੂ ੰਜੋੜਨ ਲਈ ਸਹਿਯੋਗ ਮੰਗਿਆ : ਦਰਿਆਈ ਪਾਣੀਆਂ ਨੂੰ ਵੰਡਣ ਲਈ ਰਾਜਾਂ 'ਚ ਸਹਿਮਤੀ ਬਣਾਉਣ ਲਈ ਸੰਸਦ ਮੈਂਬਰਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੰਦਿਆਂ ਜਲ ਸਰੋਤਾਂ ਸਬੰਧੀ ਮੰਤਰੀ ਪੀ ਕੇ ਬਾਂਸਲ ਨੇ ਅੱਜ ਲੋਕ ਸà¨à¨¾ 'ਚ ਕਿਹਾ ਕਿ ਪੰਜ ਦਰਿਆਵਾਂ ਲਿੰਕ ਪà©à¨°à©‹à¨—ਰਾਮਾਂ ਦੀ ਤਰਜੀਹੀ ਲਿੰਕ ਵਜੋਂ ਪਛਾਣ ਕੀਤੀ ਗਈ ਹੈ। |