ਸ਼ੌਪੀਆਂ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਉੱਠੀ |
ਨਵੀਂ ਦਿੱਲੀ, 9 ਜà©à¨²à¨¾à¨ˆ : ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਔਰਤਾਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਨਿਆਂਇਕ ਜਾਂਚ ਦੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਗਈ ਹੈ। ਜਾਂਚ ਕਮਿਸ਼ਨ ਨੇ ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੌਪੀਆਂ ਦੀ ਦੋ ਔਰਤਾਂ ਦੇ 29 ਮਈ ਨੂੰ ਲਾਪਤਾ ਹੋਣ ਦੀ ਖਬਰ ਆਈ ਸੀ ਅਤੇ ਫਿਰ ਅਗਲੇ ਦਿਨ ਉਨà©à¨¹à¨¾à¨‚ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਪà©à¨²à¨¿à¨¸ ਜਾਂਚ ਵਿਚ ਇਨà©à¨¹à¨¾à¨‚ ਔਰਤਾਂ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਪਿਛਲੇ ਲਗà¨à¨— 40 ਦਿਨ ਤੋਂ ਸ਼ੌਪੀਆਂ ਜ਼ਿਲà©à¨¹à©‡ 'ਚ ਇਸ ਮà©à©±à¨¦à©‡ 'ਤੇ ਲਗਾਤਾਰ ਰੋਸ ਪà©à¨°à¨¦à¨°à¨¶à¨¨ ਹੋ ਰਹੇ ਹਨ ਅਤੇ ਪà©à¨°à¨¦à¨°à¨¶à¨¨à¨•à¨¾à¨°à©€ ਪà©à¨²à¨¿à¨¸ ਨਾਲ à¨à©œà©±à¨ªà¨¾à¨‚ ਕਰ ਰਹੇ ਹਨ। ਉਨà©à¨¹à¨¾à¨‚ ਨਿਆਂਇਕ ਜਾਂਚ 'ਚ ਬੇà¨à¨°à©‹à¨¸à¨—à©€ ਜਤਾਈ ਸੀ । ਇਸੇ ਲਈ ਸ਼ਾਇਦ ਜਾਂਚ ਕਮਿਸ਼ਨ ਨੇ ਰਿੋਪਰਟ ਨੂੰ ਜਨਤਕ ਕਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਬਹਾਲ ਕੀਤਾ ਜਾ ਸਕੇ। ਸੂਤਰਾਂ ਅਨà©à¨¸à¨¾à¨° ਆਪਣੀ ਡੇਢ ਸੌ ਪੰਨਿਆਂ ਦੀ
ਰਿਪੋਰਟ 'ਚ ਕਮਿਸ਼ਨ ਨੇ ਇਸ ਮਾਮਲੇ 'ਚ ਕਿਸੇ ਸà©à¨°à©±à¨–ਿਆ à¨à¨œà©°à¨¸à©€ ਦਾ ਹੱਥ ਹੋਣ ਵੱਲ ਇਸ਼ਾਰਾ ਕੀਤਾ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਇਹ à¨à¨œà©°à¨¸à©€ ਫੌਜ ਜਾਂ ਕੇਂਦਰੀ ਰਿਜ਼ਰਵ ਪà©à¨²à¨¿à¨¸ ਨਹੀਂ ਹੈ। ਇਸ ਲਈ ਹà©à¨£ ਸ਼ੱਕ ਦੀ ਸੂਈ ਸਥਾਨਕ ਪà©à¨²à¨¿à¨¸ ਦੀ ਕਿਸੇ ਬà©à¨°à¨¾à¨‚ਚ ਘà©à©°à¨® ਗਈ ਹੈ। ਸੂਤਰਾਂ ਨੇ ਦੱਸਿਆ ਕਿ ਰਿਪੋਰਟ 'ਚ ਵਰਦੀ ਪਹਿਨੇ ਲੋਕਾਂ ਦਾ ਇਸ ਮਾਮਲੇ ਨਾਲ ਸਬੰਧ ਹੋਣ ਦੀ ਪà©à¨¶à¨Ÿà©€ ਹੋਈ ਹੈ। ਅੰਤà©à¨°à¨¿à¨® ਰਿਪੋਰਟ 'ਚ ਜ਼ਿਲà©à¨¹à©‡ ਦੇ ਪà©à¨²à¨¿à¨¸ ਮà©à¨–à©€ ਇਕਬਾਲ ਮੱਟੂ ਦੇ ਸਬੂਤ ਮਿਟਾਉਣ ਦੇ ਸਬੰਧ 'ਚ ਉਨà©à¨¹à¨¾à¨‚ ਵਿਰà©à©±à¨§ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਸੀ, ਪਰ ਉਨà©à¨¹à¨¾à¨‚ ਵਿਰà©à©±à¨§ à¨à¨« ਆਈ ਆਰ ਦਰਜ ਕਰਨ ਦੀ ਜਗà©à¨¹à¨¾ ਉਨà©à¨¹à¨¾à¨‚ ਵਿਰà©à©±à¨§à©€ ਵਿà¨à¨¾à¨—à©€ ਜਾਂਚ ਦੇ ਹà©à¨•à¨® ਦਿੱਤੇ ਗਠਹਨ ਅਤੇ ਉਨà©à¨¹à¨¾à¨‚ ਨੂੰ ਮà©à¨…ੱਤਲ ਕਰ ਦਿੱਤਾ ਗਿਆ ਹੈ। ਹਾਲ ਹੀ 'ਚ à¨à¨¾à¨°à¨¤ ਪà©à¨°à¨¶à¨¾à¨¶à¨¤ ਜੰਮੂ ਕਸ਼ਮੀਰ ਦੀ ਹਾਈਕੋਰਟ ਨੇ ਇਕ ਜਨਹਿਤ ਅਰਜ਼ੀ ਦੀ ਸà©à¨£à¨µà¨¾à¨ˆ ਦੌਰਾਨ ਦੋਨਾਂ ਔਰਤਾਂ ਦੇ ਪਰਿਵਾਰਾਂ ਦੀ ਇਜਾਜ਼ਤ ਨਾਲ ਸ਼ੌਪੀਆਂ ਮਾਮਲੇ 'ਚ ਦੋਨਾਂ ਲਾਸ਼ਾਂ ਨੂੰ ਕਬਰ 'ਚੋਂ ਕੱਢ ਕੇ ਦੋਬਾਰਾ ਪੋਸਟਮਾਰਟਮ ਕਰਾਉਣ ਦੇ ਹà©à¨•à¨® ਦਿੱਤੇ ਸਨ, ਪਰ ਪਰਿਵਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ।
|