ਡੱਬਵਾਲੀ ਨੇੜੇ 35 ਗਊਆਂ ਦੀ ਹੱਤਿਆ |
ਮੰਡੀ ਡੱਬਵਾਲੀ, 11 ਜà©à¨²à¨¾à¨ˆ : ਇਥੋਂ ਤਿੰਨ ਕਿਲੋਮੀਟਰ ਦੂਰ ਬਰਾਨੀ ਟਿੱਬਿਆਂ ਵਿਚ ਬਣੀ ਚਾਰ ਦਿਵਾਰੀ ਵਿਚ 35 ਗਊਆਂ ਦੀ ਕਿਸੇ ਨੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਨੂੰ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਗà¨à¥¤ ਪà©à¨°à¨¶à¨¾à¨¸à¨¨ ਨੇ ਸਥਿਤੀ ਨੂੰ ਸੰà¨à¨¾à¨²à¨£ ਲਈ à¨à¨¾à¨°à©€ ਸੰਖਿਆ ਵਿਚ ਪà©à¨²à¨¿à¨¸ ਤਾਇਨਾਤ ਕਰ ਦਿੱਤੀ। ਇਲਾਕੇ ਦੀਆਂ ਸਮੂਹ ਸਮਾਜ à¨à¨¾à¨ˆ, ਧਾਰਮਿਕ, ਰਾਜਨੀਤਿਕ ਪਾਰਟੀਆਂ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੋ ਹੋਠਇਸ ਸਬੰਧ ਵਿਚ ਦੋਸ਼ੀਆਂ ਨੂੰ ਗà©à¨°à¨¿à¨«à¨¤à¨¾à¨° ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਦੋਸ਼ੀਆਂ ਵਿਰà©à©±à¨§ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇਕ ਰੋਸ ਰੈਲੀ ਦਾ ਵੀ ਆਯੋਜਨ ਕੀਤਾ ਗਿਆ। ਮà©à¨°à¨¿à¨¤à¨• ਗਊਆਂ ਦਾ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮà©à¨°à¨¿à¨¤à¨• ਗਊਆਂ ਨੂੰ ਦਬਾ ਦਿੱਤਾ ਗਿਆ ਹੈ। |