ਮੈਟਰੋ ਦਾ ਪà©à©±à¨² ਡਿੱਗਿਆ, ਪੰਜ ਮਜ਼ਦੂਰਾਂ ਦੀ ਮੌਤ |
ਨਵੀਂ ਦਿੱਲੀ, 12 ਜà©à¨²à¨¾à¨ˆ : ਰਾਜਧਾਨੀ ਦਿੱਲੀ ਵਿਚ ਅੱਜ ਸਵੇਰੇ ਮੈਟਰੋ ਰੇਲ ਦੇ ਨਿਰਮਾਣ ਅਧੀਨ ਪà©à©±à¨² ਦੇ ਡਿੱਗ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਮਜ਼ਦੂਰ ਜ਼ਖਮੀ ਹੋ ਗà¨à¥¤ ਇਹ ਹਾਦਸਾ ਸਵੇਰੇ 5.00 ਵਜੇ ਦੱਖਣੀ ਦਿੱਲੀ ਦੇ ਲੇਡੀ ਸ਼à©à¨°à©€à¨°à¨¾à¨® ਕਾਲਜ ਦੇ ਨਜ਼ਦੀਕ ਵਾਪਰਿਆ।
ਜ਼ਖਮੀਆਂ ਨੂੰ à¨à¨®à©› ਦੇ ਟà©à¨°à©‹à¨®à¨¾ ਸੈਂਟਰ ਵਿਚ à¨à¨°à¨¤à©€ ਕਰਵਾਇਆ ਗਿਆ ਹੈ। ਘਟਨਾ ਵਾਲੀ ਸਥਾਨ 'ਤੇ ਪà©à¨²à¨¿à¨¸ ਅਤੇ ਨਾਗਰਿਕ ਸà©à¨°à©±à¨–ਿਆ ਦੇ ਲੋਕ ਬਚਾਅ ਦੇ ਕੰਮਾਂ ਵਿਚ ਲੱਗੇ ਹੋਠਹਨ। ਦਿੱਲੀ ਮੈਟਰੋ ਦੇ ਬà©à¨²à¨¾à¨°à©‡ ਅਰਜà©à¨¨ ਦਿਆਲ ਨੇ ਦੱਸਿਆ ਕਿ ਇਹ ਹਾਦਸਾ ਨਿਰਮਾਣ ਅਧੀਨ ਪà©à©±à¨² ਦੇ ਸਤੰਠਨੰ. 66 ਅਤੇ 68 ਦੇ ਵਿਚ ਹੋਇਆ। ਉਨà©à¨¹à¨¾à¨‚ ਦੱਸਿਆ ਕਿ ਹਾਦਸਾ ਪà©à©±à¨² ਦੇ ਡਿਜ਼ਾਇਨ ਵਿਚ ਕਮੀ ਹੋਣ ਕਾਰਨ ਹੋਇਆ। ਮੈਟਰੋ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ 'ਤੇ ਦà©à©±à¨– ਦਾ ਪà©à¨°à¨—ਟਾਵਾ ਕਰਦੇ ਹੋਠਦਿੱਲੀ ਦੀ ਮà©à©±à¨– ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਇਸ ਦੇ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮà©à©±à¨– ਮੰਤਰੀ ਨੇ ਕਿਹਾ ਕਿ ਇਸ ਗੱਲ ਦਾ ਪà©à©™à¨¤à¨¾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ। ਵਰਨਣਯੋਗ ਹੈ ਕਿ ਪਿਛਲੇ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿਚ ਇਸੇ ਤਰà©à¨¹à¨¾à¨‚ ਇੱਕ ਮੈਟਰੋ ਪà©à©±à¨² ਡਿੱਗਿਆ ਜਿਸ ਵਿਚ ਵੀ ਕà©à¨ ਲੋਕਾਂ ਦੀ ਮੌਤ ਹੋ ਗਈ ਸੀ।
|